Home /News /international /

Elon Musk ਨੂੰ ਭਾਰਤ 'ਚ ਲੱਗਾ ਝਟਕਾ, ਹੁਣ ਦੇਣਾ ਪਵੇਗਾ 5000 ਭਾਰਤੀਆਂ ਨੂੰ Refund

ਸਟਾਰਲਿੰਕ ਸੈਟੇਲਾਈਟ ਇੰਟਰਨੈਟ ਵੈਂਚਰ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਏਰੋਸਪੇਸ ਦਾ ਹੀ ਹਿੱਸਾ ਹੈ। ਸਟਾਰਲਿੰਕ ਦੁਨੀਆ ਭਰ ਵਿੱਚ ਘੱਟ ਲੇਟੈਂਸੀ ਵਾਲੀ ਬ੍ਰੌਡਬੈਂਡ ਇੰਟਰਨੈਟ ਸੇਵਾ ਪ੍ਰਦਾਨ ਕਰਨ ਲਈ ਛੋਟੇ ਸੈਟੇਲਾਈਟ ਲਾਂਚ ਕਰ ਰਿਹਾ ਹੈ। ਇਸ ਦਾ ਫੋਕਸ ਖਾਸ ਤੌਰ 'ਤੇ ਦੂਰ-ਦੁਰਾਡੇ ਦੇ ਖੇਤਰਾਂ 'ਤੇ ਹੈ, ਜਿੱਥੇ ਰਵਾਇਤੀ ਇੰਟਰਨੈਟ ਪਹੁੰਚ ਬਹੁਤ ਮੁਸ਼ਕਲ ਹੈ ਇਸ ਲਈ ਇਸ ਨੂੰ ਤਕਨੀਕ ਦੇ ਖੇਤਰ ਵਿਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਐਲੋਨ ਮਸਕ ਨੂੰ ਭਾਰਤ 'ਚ ਭਾਰੀ ਸੱਟ ਲੱਗੀ ਹੈ। ਦਰਅਸਲ, ਐਲੋਨ ਮਸਕ ਦੀ ਕੰਪਨੀ ਸਟਾਰਲਿੰਕ ਸੈਟੇਲਾਈਟ ਨੂੰ ਉਨ੍ਹਾਂ 5000 ਭਾਰਤੀਆਂ ਨੂੰ ਰਿਫੰਡ ਕਰਨਾ ਹੋਵੇਗਾ ਜਿਨ੍ਹਾਂ ਨੇ ਕੰਪਨੀ ਦੇ ਇੰਟਰਨੈੱਟ ਡਿਵਾਈਸ ਦਾ ਪ੍ਰੀ-ਆਰਡਰ ਕੀਤਾ ਸੀ। ਭਾਰਤ ਸਰਕਾਰ ਨੇ ਮਸਕ ਦੀ ਕੰਪਨੀ ਨੂੰ ਅਜਿਹਾ ਕਰਨ ਦੇ ਹੁਕਮ ਦਿੱਤੇ ਹਨ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕੰਪਨੀ ਨੂੰ ਭਾਰਤ ਵਿੱਚ ਸੇਵਾਵਾਂ ਸ਼ੁਰੂ ਕਰਨ ਲਈ ਅਜੇ ਲਾਇਸੈਂਸ ਵੀ ਨਹੀਂ ਮਿਲਿਆ ਹੈ।

ਸਟਾਰਲਿੰਕ ਸੈਟੇਲਾਈਟ ਇੰਟਰਨੈਟ ਵੈਂਚਰ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਏਰੋਸਪੇਸ ਦਾ ਹੀ ਹਿੱਸਾ ਹੈ। ਸਟਾਰਲਿੰਕ ਦੁਨੀਆ ਭਰ ਵਿੱਚ ਘੱਟ ਲੇਟੈਂਸੀ ਵਾਲੀ ਬ੍ਰੌਡਬੈਂਡ ਇੰਟਰਨੈਟ ਸੇਵਾ ਪ੍ਰਦਾਨ ਕਰਨ ਲਈ ਛੋਟੇ ਸੈਟੇਲਾਈਟ ਲਾਂਚ ਕਰ ਰਿਹਾ ਹੈ। ਇਸ ਦਾ ਫੋਕਸ ਖਾਸ ਤੌਰ 'ਤੇ ਦੂਰ-ਦੁਰਾਡੇ ਦੇ ਖੇਤਰਾਂ 'ਤੇ ਹੈ, ਜਿੱਥੇ ਰਵਾਇਤੀ ਇੰਟਰਨੈਟ ਪਹੁੰਚ ਬਹੁਤ ਮੁਸ਼ਕਲ ਹੈ ਇਸ ਲਈ ਇਸ ਨੂੰ ਤਕਨੀਕ ਦੇ ਖੇਤਰ ਵਿਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਨਿਊਜ਼ ਏਜੰਸੀ ਰਿਉਟਰਸ ਦੀ ਰਿਪੋਰਟ ਮੁਤਾਬਕ ਸਟਾਰਲਿੰਕ ਨੇ ਭਾਰਤ ਸਰਕਾਰ ਦੇ ਆਦੇਸ਼ 'ਤੇ ਈ-ਮੇਲ ਰਾਹੀਂ ਗਾਹਕਾਂ ਨੂੰ ਕੰਪਨੀ ਦੇ ਡਿਵਾਈਸ ਪ੍ਰੀ-ਆਰਡਰ ਦੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਰਿਉਟਰਜ਼ ਨੇ ਦਾਅਵਾ ਕੀਤਾ ਹੈ ਕਿ ਉਸਨੇ ਅਜਿਹੇ ਇੱਕ ਉਪਭੋਗਤਾ ਨੂੰ ਭੇਜੀ ਗਈ ਇੱਕ ਈ-ਮੇਲ ਦੇਖੀ ਹੈ। ਭਾਰਤ ਵਿੱਚ 5000 ਲੋਕਾਂ ਨੇ ਸਟਾਰਲਿੰਕ ਡਿਵਾਈਸ ਨੂੰ ਲਾਂਚ ਕਰਨ ਤੋਂ ਪਹਿਲਾਂ ਹੀ ਆਰਡਰ ਕਰ ਦਿੱਤਾ ਸੀ। ਖਪਤਕਾਰਾਂ ਨੂੰ ਭੇਜੀ ਗਈ ਈ-ਮੇਲ 'ਚ ਕੰਪਨੀ ਨੇ ਕਿਹਾ ਹੈ ਕਿ ਰਿਫੰਡ ਦਾ ਵਿਕਲਪ ਗਾਹਕਾਂ ਕੋਲ ਹਮੇਸ਼ਾ ਮੌਜੂਦ ਸੀ। ਉਹ ਕਿਸੇ ਵੀ ਸਮੇਂ ਰਿਫੰਡ ਲੈ ਸਕਦੇ ਹਨ।

ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸਟਾਰਲਿੰਕ ਇਸ ਸਮੇਂ ਭਾਰਤ ਵਿੱਚ ਵਪਾਰਕ ਲਾਇਸੈਂਸ ਲੈਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਸਰਕਾਰ ਨੇ ਅਜੇ ਤੱਕ ਇਸ ਨੂੰ ਲਾਇਸੈਂਸ ਨਹੀਂ ਦਿੱਤਾ ਹੈ। ਇਸ ਦੇ ਮੱਦੇਨਜ਼ਰ, ਮੰਗਲਵਾਰ ਨੂੰ, ਭਾਰਤ ਸਰਕਾਰ ਨੇ ਕੰਪਨੀ ਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਪੈਸੇ ਵਾਪਸ ਕਰਨ ਦਾ ਆਦੇਸ਼ ਦਿੱਤਾ, ਜਿਨ੍ਹਾਂ ਨੇ ਡਿਵਾਈਸ ਦਾ ਪ੍ਰੀ-ਆਰਡਰ ਕੀਤਾ ਸੀ ਅਤੇ ਲਾਇਸੈਂਸ ਮਿਲਣ ਤੱਕ ਪੈਸੇ ਜਮ੍ਹਾ ਕਰ ਦਿੱਤੇ ਸਨ।

Published by:Amelia Punjabi
First published:

Tags: Elon Musk, India, Internet, MONEY, Penalty, Refund, Tech News, Technology