ਕੁੜੀ ਨੇ ਇੰਸਟਾਗ੍ਰਾਮ ’ਤੇ ਪੋਲ ਕਰ ਪੁੱਛਿਆ – ਮਰ ਜਾਵਾਂ, 69% ਨੇ ਕਿਹਾ ‘ਹਾਂ’, ਤੇ ਉਹ ਮਰ ਗਈ


Updated: May 17, 2019, 1:01 PM IST
ਕੁੜੀ ਨੇ ਇੰਸਟਾਗ੍ਰਾਮ ’ਤੇ ਪੋਲ ਕਰ ਪੁੱਛਿਆ – ਮਰ ਜਾਵਾਂ, 69% ਨੇ ਕਿਹਾ ‘ਹਾਂ’, ਤੇ ਉਹ ਮਰ ਗਈ

Updated: May 17, 2019, 1:01 PM IST
ਮਲੇਸ਼ੀਆ ’ਚ ਇੱਕ ਕੁੜੀ ਨੇ ਇੰਸਟਾਗ੍ਰਾਮ ਪੋਲ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ. ਉਸ ਨੇ ਇੰਸਟਾਗ੍ਰਾਮ ਉੱਤੇ ਪੋਲ–ਪੋਸਟ ਪਾ ਕੇ ਆਪਣੇ ਫ਼ਾਲੋਅਰਜ਼ ਤੋਂ ਪੁੱਛਿਆ ਕਿ ਕੀ ਉਸ ਨੂੰ ਮਰ ਜਾਣਾ ਚਾਹੀਦਾ ਹੈ ਜਾਂ ਨਹੀਂ. ਲਗਭਗ 69% ਲੋਕਾਂ ਨੇ ਪੋਸਟ ਉੱਤੇ ‘ਹਾਂ’ ਵਿੱਚ ਆਪਣਾ ਪ੍ਰਤੀਕਰਮ ਦਿੱਤਾ. ਇਸੇ ਲਈ ਉਸ ਨੇ ਤੁਰੰਤ ਆਪਣੀ ਜਾਨ ਲੈ ਲਈ.

ਸਾਰਾਵਾਕ ਸੂਬੇ ਦੀ ਪੁਲਿਸ ਨੇ ਦੱਸਿਆ ਕਿ ਕੁੜੀ ਨੇ ਫ਼ੋਟੋ ਸ਼ੇਅਰਿੰਗ ਐਪ ਉੱਤੇ ਪੋਲ–ਪੋਸਟ ਪਾਈ. ਇਸੇ ਦੌਰਾਨ ਇੱਕ ਵਕੀਲ ਨੇ ਸੁਝਾਅ ਦਿੱਤਾ ਹੈ ਕਿ ਜਿਹੜੇ ਲੋਕਾਂ ਨੇ ‘ਹਾਂ’ ਵਿੱਚ ਆਪਣੀ ਵੋਟ ਪਾਈ ਹੈ, ਉਨ੍ਹਾਂ ਉੱਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੱਗ ਸਕਦਾ ਹੈ.


 




View this post on Instagram




 

Hey 🤗


A post shared by Davia Emelia (@f.yu.wen) on






ਵਕੀਲ ਤੇ ਪੇਨਾਗ ਦੇ ਐਨਸਟੇਟ ਦੇ ਸੰਸਦ ਮੈਂਬਰ ਰਾਮ ਕ੍ਰਿਪਾਲ ਸਿੰਘ ਨੇ ਕਿਹਾ ਕਿ ਜੇ ਪੋਲ ਵਿੱਚ ਭਾਗ ਲੈਣ ਵਾਲੇ ਲੋਕ ਉਸ ਕੁੜੀ ਨੂੰ ਆਪਣਾ ਜਵਾਬ ‘ਹਾਂ’ ਵਿੱਚ ਦੇ ਕੇ ਉਸ ਨੂੰ ਨਿਰਾਸ਼ ਨਾ ਕਰਦੇ, ਤਾਂ ਕੀ ਉਹ ਅੱਜ ਜਿਊਂਦੀ ਨਾ ਹੁੰਦੀ? ਚੇਤੇ ਰਹੇ ਕਿ ਮਲੇਸ਼ੀਆ ਵਿੱਚ ਖ਼ੁਦਕੁਸ਼ੀ ਦੀ ਕੋਸ਼ਿਸ਼ ਜਿੱਥੇ ਇੱਕ ਅਪਰਾਧ ਹੈ, ਉੱਥੇ ਕਿਸੇ ਨੂੰ ਖ਼ੁਦਕੁਸ਼ੀ ਲਈ ਉਕਸਾਉਣਾ ਵੀ ਕਿਸੇ ਅਪਰਾਧ ਤੋਂ ਘੱਟ ਨਹੀਂ ਹੈ.



 




View this post on Instagram





 

A post shared by Davia Emelia (@f.yu.wen) on






ਅਜਿਹੇ ਮਾਮਲੇ ਰੋਕਣ ਲਈ ਬੀਤੇ ਫ਼ਰਵਰੀ ਮਹੀਨੇ ਆਇਆ ਇੰਸਟਾਗ੍ਰਾਮ ਦਾ ਫ਼ੀਚਰ ‘ਸੰਵੇਦਨਸ਼ੀਲ ਸਕ੍ਰੀਨ’ ਨਾਕਾਮ ਰਿਹਾ. ਇਸ ਫ਼ੀਚਰ ਰਾਹੀਂ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਸਵੀਰਾਂ ਨੂੰ ਬਲਾਕ ਕੀਤਾ ਜਾ ਸਕਦਾ ਸੀ। ਇਹ ਕਦਮ ਤਦ ਚੁਕਿਆ ਗਿਆ, ਜਦੋਂ 2017 ’ਚ 14 ਸਾਲਾਂ ਦੀ ਬ੍ਰਿਟਿਸ਼ ਕੁੜੀ ਮੌਲੀ ਰੱਸੇਲ ਨੇ ਆਪਣੀ ਜਾਨ ਲੈ ਲਈ ਸੀ. ਉਸ ਦੇ ਮਾਪਿਆਂ ਨੇ ਦੱਸਿਆ ਸੀ ਕਿ ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਖ਼ੁਦਕੁਸ਼ੀ ਦੀਆਂ ਤਸਵੀਰਾਂ ਵੇਖੀਆਂ ਸਨ.



 




View this post on Instagram




 

-_-


A post shared by Davia Emelia (@f.yu.wen) on




First published: May 17, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...
  • I agree to receive emails from NW18

  • I promise to vote in this year's elections no matter what the odds are.

    Please check above checkbox.

  • SUBMIT

Thank you for
taking the pledge

Vote responsibly as each vote
counts and makes a difference

Click your email to know more

Disclaimer:

Issued in public interest by HDFC Life. HDFC Life Insurance Company Limited (Formerly HDFC Standard Life Insurance Company Limited) (“HDFC Life”). CIN: L65110MH2000PLC128245, IRDAI Reg. No. 101 . The name/letters "HDFC" in the name/logo of the company belongs to Housing Development Finance Corporation Limited ("HDFC Limited") and is used by HDFC Life under an agreement entered into with HDFC Limited. ARN EU/04/19/13618
T&C Apply. ARN EU/04/19/13626