HOME » NEWS » World

ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖਬਰੀ ਸਰਕਾਰ ਨੇ 5 ਜੁਲਾਈ ਤੋਂ ਹਟਾਈਆਂ ਪਾਬੰਧੀਆਂ

News18 Punjabi | News18 Punjab
Updated: June 25, 2021, 6:57 PM IST
share image
ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖਬਰੀ ਸਰਕਾਰ ਨੇ 5 ਜੁਲਾਈ ਤੋਂ ਹਟਾਈਆਂ ਪਾਬੰਧੀਆਂ
ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖਬਰੀ ਸਰਕਾਰ ਨੇ 5 ਜੁਲਾਈ ਤੋਂ ਹਟਾਈਆਂ ਪਾਬੰਧੀਆਂ

  • Share this:
  • Facebook share img
  • Twitter share img
  • Linkedin share img
ਕੋਰੋਨਾ ਕਾਲ ਦੇ ਕਾਰਨ ਹਰ ਦੇਸ਼ ਨੇ ਕਈ ਤਰ੍ਹਾਂ ਦੀਆਂ ਪਾਬੰਧੀਆਂ ਲਗਾਈਆਂ ਹੋਈਆਂ ਸੀ। ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਟਰੈਵਲ ਕਰਨਾ ਮੁਸ਼ਕਲ ਹੋਇਆ ਸੀ। ਹੁਣ ਕੋਰੋਨਾ ਕੇਸ ਘੱਟ ਹੋਣ ਦੇ ਨਾਲ ਹਰ ਦੇਸ਼ ਦੀ ਸਰਕਾਰ ਕੁਝ ਢਿੱਲਾਂ ਦਿੱਤੀਆਂ ਹਨ। ਕੈਨੇਡੀਅਨ ਨਾਗਰਿਕ ਹੁਣ 5 ਜੁਲਾਈ ਤੋਂ ਬਾਅਦ ਟਰੈਵਲ ਕਰ ਸਕਦੇ ਹਨ। ਉਨ੍ਹਾਂ ਵੱਲੋਂ ਦੋਨੋਂ ਕੋਰੋਨਾ ਵੈਕਸੀਨ ਦੀਆਂ ਡੋਜ਼ ਲੈਣੀਆਂ ਲਾਜ਼ਮੀ ਕੀਤੀਆਂ ਹਨ।ਇਹ ਨਿਯਮ 5 ਜੁਲਾਈ ਰਾਤ 12 ਵਜੇ ਤੋਂ ਲਾਗੂ ਹੋ ਜਾਣਗੇ ਅਤੇ ਇਹ ਨਿਯਮ ਸਿਰਫ ਉਨ੍ਹਾਂ ;ਤੇ ਹੀ ਲਾਗੂ ਹੋਣਗੇ ਜੋ ਪਹਿਲਾਂ ਤੋਂ ਕੈਨੇਡਾ 'ਚ ਆਉਣ ਲਈ ਸਾਰੇ ਮਾਪਦੰਡ ਪੂਰੇ ਕਰਦੇ ਹਨ। ਇਨ੍ਹਾਂ 'ਚ ਕੈਨੇਡੀਅਨ ਨਾਗਰਿਕ, ਪਰਮਾਨੈਟ ਰੈਜ਼ੀਡੈਂਸ 'ਤੇ ਜੋ ਭਾਰਤੀ ਐਕਟ ਦੇ ਅਧੀਨ ਰਜਿਸਟਰਡ ਹਨ।ਇਸ ਤੋਂ ਇਲਾਵਾ 72 ਘੰਟੇ ਪੁਰਾਣੀ ਕੋਵਿਡ ਨੈਗੇਟਿਵ ਟੈਸਟ ਰਿਪੋਰਟ ਵੀ ਲਾਜ਼ਮੀ ਹੈ।
Published by: Ramanpreet Kaur
First published: June 25, 2021, 6:37 PM IST
ਹੋਰ ਪੜ੍ਹੋ
ਅਗਲੀ ਖ਼ਬਰ