ਇਸ ਦੇਸ਼ 'ਚ ਬੱਚਾ ਪੈਦਾ ਕਰਨ 'ਤੇ ਮਿਲਦੇ ਹਨ ਲੱਖਾਂ ਰੁਪਏ


Updated: January 3, 2019, 12:17 PM IST
ਇਸ ਦੇਸ਼ 'ਚ ਬੱਚਾ ਪੈਦਾ ਕਰਨ 'ਤੇ ਮਿਲਦੇ ਹਨ ਲੱਖਾਂ ਰੁਪਏ

Updated: January 3, 2019, 12:17 PM IST
ਬਜ਼ੁਰਗਾਂ ਦੀ ਵੱਧਦੀ ਗਿਣਤੀ ਅਤੇ ਬੱਚਿਆਂ ਦੀ ਸੰਖਿਆ ਘੱਟਣ ਨਾਲ ਜਪਾਨ ਕਾਫ਼ੀ ਪ੍ਰੇਸ਼ਾਨ ਹੈ। ਇਸ ਲਈ ਜਪਾਨ ਬੱਚਿਆਂ ਦੀ ਗਿਣਤੀ ਵਧਾਉਣ ਲਈ ਕਈ ਕਦਮ ਚੁੱਕਿਆ ਹੈ। ਇਸ ਮਾਮਲੇ 'ਤੇ ਜਪਾਨ ਦੇ ਇਕ ਸ਼ਹਿਰ ਨੇ ਅਨੋਖਾ ਉਪਰਾਲਾ ਕੀਤਾ ਹੈ। ਇੱਥੋਂ ਦੀ ਸਰਕਾਰ ਨੇ ਬੱਚੇ ਪੈਦਾ ਕਰਨ 'ਤੇ ਨਕਦੀ ਦੇਣ ਦਾ ਫੈਸਲਾ ਕੀਤਾ ਹੈ। ਦੱਖਣ ਜਪਾਨ 'ਚ ਇਕ ਸ਼ਹਿਰ ਨਾਗੀ ਦੀ ਸੰਖਿਆ ਸਿਰਫ਼ 6000 ਹੈ। ਇਹ ਬਹੁਤ ਹੀ ਸ਼ਾਂਤ ਇਲਾਕੇ ਹੈ, ਦੁਨਿਆਵੀਂ ਦੁਨੀਆ ਤੋਂ ਥੋੜਾ ਹੱਟਕੇ ਜਿੱਥੇ ਪੈਸੇ ਤੋਂ ਵੱਧ ਅਹਿਮੀਅਤ ਲੋਕ ਬਾਕੀ ਚੀਜ਼ਾਂ ਨੂੰ ਦੇਂਦੇ ਹਨ।

ਇੱਥੋਂ ਦੀ ਸਰਕਾਰ ਨੇ ਕਿਹਾ ਕਿ ਜਿੰਨਾ ਵੱਡਾ ਪਰਿਵਾਰ ਉਹਨਾਂ ਹੀ ਜ਼ਿਆਦਾ ਪੈਸੇ ਮਿਲੇਗਾ। ਜੇਕਰ ਤੁਸੀਂ ਇਕ ਬੱਚਾ ਪੈਦਾ ਕਰਦੇ ਹੋ ਤਾਂ ਕਰੀਬ ਇਕ ਲੱਖ ਯੈਨ ਯਾਨੀ ਕਰੀਬ 63000 ਰੁਪਏ ਅਤੇ ਦੂਜਾ ਬੱਚਾ ਹੋਣ 'ਤੇ 1.50.000 ਯੈਨ ਯਾਨੀ 95000 ਰੁਪਏ ਅਤੇ 5ਵਾਂ ਬੱਚਾ ਹੋਣ ਤੇ 4 ਲੱਖ ਯੈਨ ਯਾਨੀ 2.5 ਲੱਖ ਰੁਪਏ ਦਿੱਤੇ ਜਾਣਗੇ।
First published: January 3, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ