ਟਵਿੱਟਰ ਨੇ ਸਿੱਖਾਂ ਦੀ ਵੱਖਵਾਦੀ ਜੱਥੇਬੰਦੀ 'ਤੇ ਕੀਤੀ ਵੱਡੀ ਕਾਰਵਾਈ


Updated: January 28, 2019, 8:15 AM IST
ਟਵਿੱਟਰ ਨੇ ਸਿੱਖਾਂ ਦੀ ਵੱਖਵਾਦੀ ਜੱਥੇਬੰਦੀ 'ਤੇ ਕੀਤੀ ਵੱਡੀ ਕਾਰਵਾਈ
ਟਵਿੱਟਰ ਨੇ ਸਿੱਖਾਂ ਦੀ ਵੱਖਵਾਦੀ ਜੱਥੇਬੰਦੀ 'ਤੇ ਕੀਤੀ ਵੱਡੀ ਕਾਰਵਾਈ

Updated: January 28, 2019, 8:15 AM IST
ਟਵਿੱਟਰ ਨੇ ਸਿੱਖਾਂ ਦੇ ਵੱਖਵਾਦੀ ਜੱਥੇਬੰਦੀ ਸਿੱਖ ਫਾਰ ਜਸਟਿਸ (ਐਸ.ਐਫ.ਜੇ.) ਦੇ ਅਕਾਉਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਟਵਿੱਟਰ ਨੇ ਆਪਣੇ ਨਿਯਮਾਂ ਦਾ ਹਵਾਲਾ ਦੇਣ ਤੋਂ ਇਲਾਵਾ ਅਕਾਉਂਟ ਬੰਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਟਵਿੱਟਰ ਅਧਿਆਕੀਰਾਂ ਮੁਤਾਬਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਾਤੇ ਬੰਦ ਕੀਤੇ ਜਾ ਰਹੇ ਹਨ।
ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਖਿਲਾਫ ਨਫਰਤੀ ਮੁਹਿੰਮ ਵਿੱਢਣ ਕਾਰਨ ਨਿਊਯਾਰਕ ਸਥਿਤ ਐਸ.ਐਫ.ਜੇ. ਦੇ ਟਵਿੱਟਰ ਖਾਤੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਸੰਗਠਨ 2020 ਵਿਚ ਖਾਲਿਸਤਾਨ ਬਣਾਉਣ ਲਈ ਇਕ ਗੈਰ-ਰਸਮੀ ਰੈਫਰੈਂਡਮ ਕਰਵਾਉਣ ਦੀ ਮੰਗ ਕਰ ਰਿਹਾ ਹੈ।
First published: January 28, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...