Home /News /international /

Ajab Gajab News: ਇਹ ਅਜੀਬੋ ਗ਼ਰੀਬ ਔਰਤ ਪਤੀ ਨੂੰ ਖ਼ੁਦ ਲੱਭ ਕੇ ਦਿੰਦੀ ਹੈ ਨਵੀਆਂ Girlfriend, ਪੜ੍ਹੋ ਕਿਉਂ

ਰਿਪੋਰਟ ਮੁਤਾਬਕ ਟਿਕਟੋਕ 'ਤੇ ਪੋਸਟ ਕੀਤੇ ਗਏ ਵੀਡੀਓ 'ਚ ਇਕ ਔਰਤ ਨੇ ਟ੍ਰੋਲ ਕਰਦੇ ਹੋਏ ਕਿਹਾ ਕਿ ਕਾਸ਼ ਉਸ ਨੂੰ ਆਪਣੇ ਪਤੀ ਨਾਲ ਸੱਚਾ ਪਿਆਰ ਹੁੰਦਾ। ਕਿਉਂਕਿ ਜੇ ਉਸ ਨੂੰ ਅਸਲ ਵਿੱਚ ਆਪਣੇ ਘਰਵਾਲੇ ਨਾਲ ਪਿਆਰ ਹੁੰਦਾ ਤਾਂ ਉਹ ਆਪਣੇ ਘਰਵਾਲੇ ਨੂੰ ਕਿਸੇ ਗੈਰ ਔਰਤ ਨਾਲ ਹਮਬਿਸਤਰ ਨਾ ਹੋਣ ਦਿੰਦੀ।

ਹੋਰ ਪੜ੍ਹੋ ...
  • Share this:
ਪੱਛਮੀ ਦੇਸ਼ਾਂ 'ਚ ਵੱਖ-ਵੱਖ ਤਰ੍ਹਾਂ ਦੇ ਰਿਸ਼ਤੇ ਅਤੇ ਉਨ੍ਹਾਂ ਨਾਲ ਜੁੜੀਆਂ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਦੁਨੀਆ ਦੇ ਹੋਰ ਦੇਸ਼ਾਂ 'ਚ ਨਹੀਂ ਅਪਣਾਈਆਂ ਜਾਂਦੀਆਂ ਪਰ ਪੱਛਮੀ ਦੇਸ਼ਾਂ ਦੇ ਲੋਕ ਇਨ੍ਹਾਂ ਧਾਰਨਾਵਾਂ ਨੂੰ ਖੁੱਲ੍ਹੇਆਮ ਅਪਣਾਉਂਦੇ ਹਨ।

ਤੁਸੀਂ ਪਾਰਟਨਰ ਸਵੈਪਿੰਗ ਜਾਂ ਓਪਨ ਮੈਰਿਜ ਵਰਗੀਆਂ ਧਾਰਨਾਵਾਂ ਬਾਰੇ ਵੀ ਸੁਣਿਆ ਹੋਵੇਗਾ। ਇਸ ਬਾਰੇ ਕੋਈ ਟਿੱਪਣੀ ਕਰਨਾ ਠੀਕ ਨਹੀਂ ਹੋਵੇਗਾ ਕਿ ਇਹ ਚੰਗੀ ਹੈ ਜਾਂ ਮਾੜੀ, ਪਰ ਹਾਲ ਹੀ ਵਿੱਚ ਅਮਰੀਕਾ ਦੀ ਇੱਕ ਔਰਤ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਪਤੀ ਨਾਲ ਓਪਨ ਮੈਰਿਜ ਵਿੱਚ ਰਹਿੰਦੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਲਿੱਕਬੇਟ ਦੇ ਨਾਂ ਨਾਲ ਮਸ਼ਹੂਰ ਇਹ ਮਹਿਲਾ ਕਾਫੀ ਚਰਚਾ 'ਚ ਹੈ।

ਅਜਿਹਾ ਇਸ ਲਈ ਕਿਉਂਕਿ ਔਰਤ ਨੇ ਕਿਹਾ ਹੈ ਕਿ ਉਹ ਆਪਣੇ ਪਤੀ ਨਾਲ ਓਪਨ ਮੈਰਿਜ ਵਿੱਚ ਰਹਿੰਦੀ ਹੈ। ਡੇਲੀ ਸਟਾਰ ਦੀ ਰਿਪੋਰਟ ਦੇ ਅਨੁਸਾਰ, ਜੋੜੇ ਦੇ ਵਿਆਹ ਨੂੰ 12 ਸਾਲ ਹੋ ਗਏ ਹਨ ਪਰ ਉਨ੍ਹਾਂ ਦਾ ਵਿਆਹ ਅਜੇ ਵੀ ਰੋਮਾਂਚਕ ਹੈ ਕਿਉਂਕਿ ਉਹ ਆਪਣੇ ਰਿਸ਼ਤੇ ਵਿੱਚ ਹੋਰ ਔਰਤਾਂ ਨੂੰ ਸ਼ਾਮਲ ਕਰਦੇ ਹਨ।

ਪਤਨੀ ਨੇ ਪਤੀ ਨੂੰ ਹੋਰ ਔਰਤਾਂ ਨਾਲ ਸਬੰਧ ਬਣਾਉਣ ਦੀ ਦਿੱਤੀ ਇਜਾਜ਼ਤ : ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀਆਂ ਕਈ ਹੋਰ ਗਰਲਫਰੈਂਡ ਵੀ ਹਨ, ਨਾਲ ਹੀ ਉਹ ਖੁਦ ਵੀ ਉਸ ਲਈ ਨਵੀਂ ਗਰਲਫਰੈਂਡ ਬਣਾਉਣ ਵਿਚ ਮਦਦ ਕਰਦੀ ਹੈ। ਇੰਨਾ ਹੀ ਨਹੀਂ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਦੂਜੀ ਔਰਤ ਦੇ ਸਬੰਧਾਂ ਕਾਰਨ ਉਸ ਨੂੰ ਬੱਚਾ ਵੀ ਹੋਇਆ ਸੀ ਪਰ ਉਸ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ।

ਟਿਕਟੋਕ ਸਮੇਤ ਟਵਿਟਰ ਅਤੇ ਇੰਸਟਾਗ੍ਰਾਮ 'ਤੇ ਹਜ਼ਾਰਾਂ ਲੋਕ ਮਹਿਲਾ ਨੂੰ ਫਾਲੋ ਕਰਦੇ ਹਨ। ਇੰਨਾ ਹੀ ਨਹੀਂ, ਪਤੀ ਦੀਆਂ ਦੋ ਹੋਰ ਪੱਕੀਆਂ ਗਰਲਫ੍ਰੈਂਡ ਵੀ ਹਨ ਤੇ ਰਿਪੋਰਟਾਂ ਮੁਤਾਬਕ ਉਸ ਨੇ ਦੋਵਾਂ ਨਾਲ ਵਿਆਹ ਵੀ ਕਰ ਲਿਆ ਹੈ। ਚਾਰੋਂ ਇਕੱਠੇ ਰਹਿੰਦੇ ਹਨ ਅਤੇ ਐਡਲਟ ਵੈੱਬਸਾਈਟ ਓਨਲੀ ਫੈਨਜ਼ 'ਤੇ ਆਪਣੇ ਅਡਲਟ ਵੀਡੀਓ ਪੋਸਟ ਕਰਦੇ ਰਹਿੰਦੇ ਹਨ।

ਅਡਲਟ ਕੰਟੈਂਟ ਬਣਾਉਣ ਉੱਤੇ ਲੋਕ ਟ੍ਰੋਲ ਕਰਦੇ ਹਨ : ਔਰਤ ਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਆਪਣੇ ਨਾਲ ਨਵੀਆਂ ਕੁੜੀਆਂ ਨੂੰ ਘਰ ਲੈ ਕੇ ਆਉਂਦਾ ਹੈ ਅਤੇ ਉਹ ਖੁਸ਼ੀ-ਖੁਸ਼ੀ ਉਨ੍ਹਾਂ ਦਾ ਸਵਾਗਤ ਕਰਦੀ ਹੈ। ਇਸ ਦੇ ਨਾਲ ਹੀ ਉਹ ਉਨ੍ਹਾਂ ਲਈ ਖਾਣਾ ਵੀ ਬਣਾਉਂਦੀ ਹੈ। ਹੋਰ ਤਾਂ ਹੋਰ, ਜੋੜੇ ਅਕਸਰ ਦੂਜੇ ਜੋੜਿਆਂ ਨੂੰ ਰੋਮਾਂਸ ਵਿੱਚ ਸ਼ਾਮਲ ਕਰਨ ਲਈ ਸੰਪਰਕ ਕਰਦੇ ਹਨ।

ਉਹ ਓਨਲੀਫੈਨਜ਼ ਤੋਂ ਕਮਾਏ ਪੈਸੇ ਨੂੰ ਆਪਣੇ 'ਤੇ ਖਰਚ ਕਰਦੇ ਹਨ। ਸੋਸ਼ਲ ਮੀਡੀਆ 'ਤੇ ਜਿੱਥੇ ਅਜਿਹੇ ਲਾਈਫਸਟਾਈਲ ਲਈ ਬਹੁਤ ਸਾਰੇ ਲੋਕ ਹੈਰਾਨ ਹਨ ਅਤੇ ਇਸ ਦਾ ਸਮਰਥਨ ਕਰਦੇ ਹਨ, ਉੱਥੇ ਹੀ ਲੋਕ ਇਸ ਜੋੜੇ ਨੂੰ ਕਾਫੀ ਟ੍ਰੋਲ ਵੀ ਕਰਦੇ ਹਨ।

ਰਿਪੋਰਟ ਮੁਤਾਬਕ ਟਿਕਟੋਕ 'ਤੇ ਪੋਸਟ ਕੀਤੇ ਗਏ ਵੀਡੀਓ 'ਚ ਇਕ ਔਰਤ ਨੇ ਟ੍ਰੋਲ ਕਰਦੇ ਹੋਏ ਕਿਹਾ ਕਿ ਕਾਸ਼ ਉਸ ਨੂੰ ਆਪਣੇ ਪਤੀ ਨਾਲ ਸੱਚਾ ਪਿਆਰ ਹੁੰਦਾ। ਕਿਉਂਕਿ ਜੇ ਉਸ ਨੂੰ ਅਸਲ ਵਿੱਚ ਆਪਣੇ ਘਰਵਾਲੇ ਨਾਲ ਪਿਆਰ ਹੁੰਦਾ ਤਾਂ ਉਹ ਆਪਣੇ ਘਰਵਾਲੇ ਨੂੰ ਕਿਸੇ ਗੈਰ ਔਰਤ ਨਾਲ ਹਮਬਿਸਤਰ ਨਾ ਹੋਣ ਦਿੰਦੀ।
Published by:Amelia Punjabi
First published:

Tags: Ajab Gajab News, Lifestyle, Relationship

ਅਗਲੀ ਖਬਰ