ਆਪਣੇ ਹੀ ਵਿਆਹ 'ਚ ਕਰਨ ਲੱਗਾ ਰਿਪੋਰਟਿੰਗ, ਪਾਕਿਸਤਾਨ ਪੱਤਰਕਾਰ ਦਾ ਜੰਮਕੇ ਉੱਡਿਆ ਮਜ਼ਾਕ


Updated: February 5, 2018, 5:08 PM IST
ਆਪਣੇ ਹੀ ਵਿਆਹ 'ਚ ਕਰਨ ਲੱਗਾ ਰਿਪੋਰਟਿੰਗ, ਪਾਕਿਸਤਾਨ ਪੱਤਰਕਾਰ ਦਾ ਜੰਮਕੇ ਉੱਡਿਆ ਮਜ਼ਾਕ
ਆਪਣੇ ਹੀ ਵਿਆਹ 'ਚ ਕਰਨ ਲੱਗਾ ਰਿਪੋਰਟਿੰਗ, ਪਾਕਿਸਤਾਨ ਪੱਤਰਕਾਰ ਦਾ ਜੰਮਕੇ ਉੱਡਿਆ ਮਜ਼ਾਕ

Updated: February 5, 2018, 5:08 PM IST
ਇੱਕ ਰਿਪੋਰਟਰ ਨੂੰ ਕਿਹਾ ਜਾਂਦਾ ਹੈ ਕਿ ਉਹ ਹਰ ਸਮੇਂ ਡਿਊਟੀ ਤੇ ਤਾਇਨਾਤ ਹੋਣਾ ਚਾਹੀਦਾ ਹੈ. ਸੂਰਜ-ਬਾਰਿਸ਼ ਹੋਣ  ਦੇ ਬਾਵਜੂਦ ਵੀ ਉਹ ਆਪਣੇ ਦਰਸ਼ਕਾਂ ਲਈ ਲੋੜੀਂਦੀ ਖਬਰ ਦੇਣ ਲਈ ਸਮਰਪਿਤ ਹੋਣਾ ਚਾਹੀਦਾ ਹੈ. ਪਰ ਪਾਕਿਸਤਾਨ ਵਿਚ ਇਕ ਪੱਤਰਕਾਰ ਨੇ ਇਸ ਤੋਂ ਵੀ ਵਧਕੇ ਕੀਤਾ. ਇਸ ਰਿਪੋਰਟਰ ਨੇ ਆਪਣੇ ਵਿਆਹ ਨੂੰ ਕਵਰ ਕੀਤਾ ਅਤੇ ਦਰਸ਼ਕਾਂ ਨੂੰ ਆਪਣੇ ਚੈਨਲ ਤੇ ਲਾਈਵ ਬ੍ਰੈਕਿੰਗ ਖ਼ਬਰ ਦਿੱਤੀ।

ਇਸਦੀ ਵੀਡੀਓ ਸੋਸ਼ਲ ਮੀਡਿਆ ਤੇ ਵੀ ਵਾਇਰਲ ਹੋ ਗਈ ,ਜਿਸ ਵਿਚ ਉਹ ਲਾੜੇ ਵਾਲੇ ਕੱਪੜਿਆਂ ਵਿਚ ਦਿਖਾਈ ਦਿੰਦਾ ਹੈਂ। ਰਿਪੋਰਟਿੰਗ ਕਰ ਰਿਹਾ  ਲਾੜਾ ਆਪਣੀ ਲਾੜੀ ਤੋਂ ਪੁੱਛ ਰਿਹਾ ਹੈਂ ਕਿ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈਂ। ਫਿਰ ਆਪਣੀ ਸੱਸ ਨੂੰ ਪੁੱਛਦਾ ਹੈਂ ਕਿ ਮਾਤਾ ਜੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈਂ।

ਇਸਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸਦਾ ਸੋਸ਼ਲ ਮੀਡਿਆ ਉਪਰ ਰੱਜਕੇ ਮਜ਼ਾਕ ਉਡਾਇਆ ਜਾ ਰਿਹਾ ਹੈਂ।

 
First published: February 5, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...