HOME » NEWS » World

Video- ਲੰਗੂਰ ਨੇ ਸ਼ੇਰ ਦੇ ਬੱਚੇ ਨੂੰ ਕੀਤਾ ਕਿਡਨੈਪ, ਲੈ ਕੇ ਦਰੱਖਤ ਉਤੇ ਚੜ੍ਹਿਆ

News18 Punjabi | News18 Punjab
Updated: February 5, 2020, 6:01 PM IST
share image
Video- ਲੰਗੂਰ ਨੇ ਸ਼ੇਰ ਦੇ ਬੱਚੇ ਨੂੰ ਕੀਤਾ ਕਿਡਨੈਪ, ਲੈ ਕੇ ਦਰੱਖਤ ਉਤੇ ਚੜ੍ਹਿਆ
Video- ਲੰਗੂਰ ਨੇ ਸ਼ੇਰ ਦੇ ਬੱਚੇ ਨੂੰ ਕੀਤਾ ਕਿਡਨੈਪ, ਲੈ ਕੇ ਦਰੱਖਤ ਉਤੇ ਚੜ੍ਹਿਆ

ਇਹ ਕਲਿੱਪ ਦੱਖਣੀ ਅਫਰੀਕਾ ਦੇ ਕਰੂਗਰ ਨੈਸ਼ਨਲ ਪਾਰਕ ਦੀ ਹੈ। ਇਹ ਵੀਡੀਓ 1 ਫਰਵਰੀ ਨੂੰ ਕਰਟ ਸ਼ੂਲਟਸ ਦੁਆਰਾ ਰਿਕਾਰਡ ਕੀਤਾ ਸੀ

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡੀਆ ਉਤੇ ਸ਼ੇਰ ਅਤੇ ਚੀਤੇ ਦੇ ਵੀਡੀਓ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਸਾਊਥ ਅਫਰੀਕਾ ਦੇ ਜੰਗਲ ਦਾ ਹੈ। ਜਿਸ ਵਿਚ ਲੰਗੂਰ ਸ਼ੇਰ ਦੇ ਬੱਚੇ ਨੂੰ ਲੈ ਕੇ ਭੱਜ ਗਿਆ ਅਤੇ ਦਰੱਖਤ ਉਤੇ ਚੜ੍ਹ ਕੇ ਇੱਧਰ-ਉਧਰ ਉਛਲਣ ਲੱਗਾ। ਇਸ ਵੀਡੀਓ ਨੂੰ ਕਰੂਗਰ ਸਾਇਟਿੰਗਸ ਨਾਮ ਦੇ ਯੂਟਿਊਬ ਪੇਜ ਨੇ ਸ਼ੇਅਰ ਕੀਤਾ ਹੈ। ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।ਇਹ ਕਲਿੱਪ ਦੱਖਣੀ ਅਫਰੀਕਾ ਦੇ ਕਰੂਗਰ ਨੈਸ਼ਨਲ ਪਾਰਕ ਦੀ ਹੈ। ਇਹ ਵੀਡੀਓ 1 ਫਰਵਰੀ ਨੂੰ ਕਰਟ ਸ਼ੂਲਟਸ ਦੁਆਰਾ ਰਿਕਾਰਡ ਕੀਤਾ ਸੀ। ਜਦੋਂ ਉਹ ਮੀਟਿੰਗ ਲਈ ਜਾ ਰਿਹਾ ਸੀ। ਕਰਟ ਸ਼ੂਲਟਸ ਨੇ ਕਿਹਾ ਕਿ ਮੀਟਿੰਗ ਤੋਂ ਪਹਿਲਾਂ ਪਹਿਲਾਂ ਮੈਂ ਫੋਟੋਗ੍ਰਾਫੀ ਲਈ ਕਰੂਗਰ ਪਾਰਕ ਜਾਣ ਦੀ ਸੋਚੀ ਸੀ। ਉਥੇ ਜਾ ਕੇ ਮੈਂ ਇੱਕ ਲੰਗੂਰ ਦੇ ਹੱਥ ਵਿੱਚ ਕੁਝ ਵੇਖਿਆ। ਜਦੋਂ ਮੈਂ ਧਿਆਨ ਨਾਲ ਵੇਖਿਆ ਤਾਂ ਉਸ ਦੇ ਹੱਥ ਵਿੱਚ ਇੱਕ ਸ਼ੇਰ ਸੀ, ਜਿਸ ਨੂੰ ਲੈ ਕੇ ਉਹ ਇਧਰ ਉਧਰ ਉਛਲ ਰਿਹਾ ਸੀ।
 
First published: February 5, 2020
ਹੋਰ ਪੜ੍ਹੋ
ਅਗਲੀ ਖ਼ਬਰ