ਅਗਰ ਤੁਸੀਂ ਵੀ ਹੋ ਕਿਸੇ ਵੱਖਰੀ ਜਗ੍ਹਾ 'ਤੇ ਜਾਣ ਦੇ ਸ਼ੋਕੀਨ ਤਾਂ ਇਹ ਜਗ੍ਹਾ ਤੁਹਾਡੇ ਲਈ ਹੈ


Updated: December 6, 2018, 3:36 PM IST
ਅਗਰ ਤੁਸੀਂ ਵੀ ਹੋ ਕਿਸੇ ਵੱਖਰੀ ਜਗ੍ਹਾ 'ਤੇ ਜਾਣ ਦੇ ਸ਼ੋਕੀਨ ਤਾਂ ਇਹ ਜਗ੍ਹਾ ਤੁਹਾਡੇ ਲਈ ਹੈ

Updated: December 6, 2018, 3:36 PM IST
ਕੀ ਤੁਹਾਨੂੰ ਵੀ ਕੁੱਝ ਵੱਖਰਾ ਕਰਨ ਦਾ ਸ਼ੌਂਕ ਹੈ? ਜਾਂ ਪਸੰਦ ਹੈ ਕਿਸੇ ਵੱਖਰੇ ਜਗ੍ਹਾ ਤੇ ਜਾਣਾ? ਤਾਂ ਇਹ ਜਗ੍ਹਾ ਯਕੀਨਨ ਤੁਹਾਡੇ ਲਈ ਹੀ ਹੈ। ਇਹ ਸੜਕ ਚਾਈਨਾ ਦੇ ਕੁੰਨਮਿੰਗ ਵਿਚ ਸਥਿਤ ਹੈ, ਯੂਨਨ ਵਿਚ 68 ਵਾਲਪਿਨ ਹਨ ਜੋ 6.3 ਕਿਲੋਮੀਟਰ ਦੀ ਦੂਰੀ ਤਕ ਫੈਲੇ ਹੋਈ ਹੈ।

ਡੱਬਿਆਂ ਦੀ ਸੜਕ ਪਹਿਲਾਂ 1995 ਵਿੱਚ ਟਰੈਫਿਕ ਲਈ ਖੋਲ੍ਹੀ ਗਈ ਸੀ ਪਰ ਹੁਣ ਇਹ ਗੱਡੀ ਚਲਾਉਣ ਲਈ ਸਭ ਤੋਂ ਜ਼ਿਆਦਾ ਸਧਾਰਣ ਸੜਕਾਂ ਵਿੱਚ ਬਦਲ ਗਈ ਹੈ।
ਇਹ ਸੜਕ ਜਿਂਕਸਿੰਗ ਅਤੇ ਜਿੰਗਸ਼ਾਹੋ ਨੂੰ ਇਕ ਦੂਜੇ ਨਾਲ ਜੁੜਨ ਲਈ ਬਣਾਈ ਗਈ ਸੀ। ਇਹ ਦੋਵੇਂ ਪਿੰਡਾਂ ਨੂੰ ਜੋੜਨ ਦਾ ਇਕ ਜ਼ਰੀਆ ਸੀ।

ਅੰਗਰੇਜ਼ੀ ਅਖ਼ਬਾਰ ਇੰਡੀਆ ਟਾਈਮਜ਼ ਦੇ ਮੁਤਾਬਿਕ 'ਜਦੋਂ ਦਾ ਇਹ ਰੋਡ ਖੁਲ ਗਿਆ ਹੈ ਸਾਨੂੰ ਸਮਾਨ ਇਕ ਜਗ੍ਹਾ ਤੋਂ ਦੂਜੇ ਜਗ੍ਹਾ ਲੈ ਕੇ ਜਾਣ ਲਈ ਕੋਈ ਮੁਸ਼ਕਿਲ ਨਹੀਂ ਆ ਰਹੀ। ਰਸਤਾ ਖੁਲਣ ਨਾਲ ਕਾਫੀ ਕੁੱਝ ਸੌਖਾ ਹੋ ਗਿਆ ਹੈ। ਇਹ ਪਿੰਡਵਾਸੀਆਂ ਦਾ ਕਹਿਣਾ ਹੈ। ਜੇਕਰ ਤੁਸੀਂ ਚਾਈਨਾ ਜਾਣ ਦਾ ਪਲੈਨ ਕਰ ਰਹੇ ਹੋ ਤਾਂ ਯਕੀਨਨ ਇਸ ਜਗ੍ਹਾ ਤੇ ਜਾਣਾ ਤਾਂ ਬੰਦਾ ਹੈ।


First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...