Home /News /international /

YouTube ਨੇ ਆਪਣਾ Logo ਕੀਤਾ ਕਾਲਾ, ਇਹ ਰਹੀ ਵਜ੍ਹਾ

YouTube ਨੇ ਆਪਣਾ Logo ਕੀਤਾ ਕਾਲਾ, ਇਹ ਰਹੀ ਵਜ੍ਹਾ

ਹਜ਼ਾਰਾਂ ਲੋਕ ਇਸ ਘਟਨਾ ਦੇ ਵਿਰੋਧ ਵਿੱਚ ਸੜਕਾਂ ਤੇ ਉੱਤਰ ਆਏ ਹਨ। ਲੋਕ ਮ੍ਰਿਤਕ ਜਾਰਜ ਫਲਾਈਡ ਦਾ ਮਖੌਟਾ ਪਾ ਕੇ ਸੜਕ ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਘਟਨਾ 'ਤੇ ਕਾਰਵਾਈ ਕਰਦਿਆਂ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

  • Share this:

ਵੀਡੀਓ ਸਟ੍ਰੀਮਿੰਗ ਸਾਈਟ ਯੂਟਿਊਬ ਨੇ ਆਪਣਾ ਲੋਗੋ ਕਾਲਾ ਕਰ ਦਿੱਤਾ ਹੈ। ਕੰਪਨੀ ਨੇ ਅਜਿਹਾ ਮਿਨੇਸੋਟਾ, ਅਮਰੀਕਾ ਵਿਚ ਵਾਪਰੀ ਇਕ ਘਟਨਾ ਕਾਰਨ ਕੀਤਾ। ਦਰਅਸਲ, ਅਮਰੀਕਾ ਦੇ ਮਿਨੇਸੋਟਾ ਵਿੱਚ ਪੁਲਿਸ ਅਧਿਕਾਰੀਆਂ ਨੇ ਇੱਕ ਅਫਰੀਕੀ ਮੂਲ ਦੇ ਅਮਰੀਕੀ ਵਿਅਕਤੀ ਨੂੰ ਗੋਡਿਆਂ ਹੇਠਾਂ ਦਬ ਕੇ ਮਾਰ ਦਿੱਤਾ ਸੀ। ਦਬਾਏ ਜਾਣ ਤੋਂ ਬਾਅਦ ਉਕਤ ਵਿਅਕਤੀ ਨੇ ਪੁਲਿਸ ਨੂੰ ਕਈ ਵਾਰ ਸਾਹ ਲੈਣ ਵਿਚ ਅਸਮਰਥ ਹੋਣ ਬਾਰੇ ਵੀ ਦੱਸਿਆ ਪਰ ਪੁਲਿਸ ਵਾਲਿਆਂ ਦਾ ਦਿਲ ਨਹੀਂ ਪਿਘਲਿਆ। ਨੌਜਵਾਨ ਦੀ ਮੌਤ ਤੋਂ ਬਾਅਦ ਹਜ਼ਾਰਾਂ ਲੋਕ ਮਿਨੀਆਪੋਲਿਸ ਦੇ ਵਿਰੋਧ ਵਿੱਚ ਸੜਕਾਂ ਤੇ ਉਤਰ ਆਏ। ਇਸ ਮਾਮਲੇ ਵਿੱਚ ਹੁਣ ਤੱਕ 4 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਘਟਨਾ ਦੇ ਵਿਰੋਧ ਵਿੱਚ, ਯੂਟਿਊਬ ਨੇ ਟਵਿੱਟਰ ਉੱਤੇ ਆਪਣਾ ਲੋਗੋ ਕਾਲਾ ਕਰ ਦਿੱਤਾ ਹੈ।

ਯੂਟਿਊਬ ਨੇ ਟਵਿੱਟਰ 'ਤੇ ਆਪਣੀ ਪੋਸਟ' ‘ਚ ਕਿਹਾ, '' ਅਸੀਂ ਨਸਲਵਾਦ ਅਤੇ ਹਿੰਸਾ ਦੇ ਖਿਲਾਫ ਡਟ ਕੇ ਖੜੇ ਹਾਂ। ਜਦੋਂ ਸਾਡੇ ਭਾਈਚਾਰੇ ਦੇ ਮੈਂਬਰ ਦੁਖੀ ਹੁੰਦੇ ਹਨ, ਤਾਂ ਅਸੀਂ ਸਾਰੇ ਦੁਖੀ ਹੁੰਦੇ ਹਾਂ. '

ਹਜ਼ਾਰਾਂ ਲੋਕ ਇਸ ਘਟਨਾ ਦੇ ਵਿਰੋਧ ਵਿੱਚ ਸੜਕਾਂ ਤੇ ਉੱਤਰ ਆਏ ਹਨ। ਲੋਕ ਮ੍ਰਿਤਕ ਜਾਰਜ ਫਲਾਈਡ ਦਾ ਮਖੌਟਾ ਪਾ ਕੇ ਸੜਕ ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਘਟਨਾ 'ਤੇ ਕਾਰਵਾਈ ਕਰਦਿਆਂ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਜਾਰਜ ਫਲਾਇਡ ਉੱਤੇ ਧੋਖਾਧੜੀ ਦਾ ਇਲਜ਼ਾਮ ਸੀ। ਇਸ ਸਬੰਧ ਵਿੱਚ, ਪੁਲਿਸ ਨੇ ਉਸਨੂੰ ਘੇਰ ਲਿਆ ਅਤੇ ਉਸਨੂੰ ਕਾਰ ਵਿੱਚੋਂ ਬਾਹਰ ਨਿਕਲਣ ਦੇ ਆਦੇਸ਼ ਦਿੱਤੇ। ਬਾਹਰ ਨਿਕਲਣ ਤੋਂ ਬਾਅਦ, ਜਾਰਜ ਫਲਾਇਡ ਨੇ ਪੁਲਿਸ ਅਧਿਕਾਰੀਆਂ ਨਾਲ ਧੱਕਾ-ਮੁੱਕੀ ਕੀਤੀ, ਜਿਸ ਦੇ ਜਵਾਬ ਵਿਚ ਅਧਿਕਾਰੀਆਂ ਨੇ ਉਸ ਨੂੰ ਹੱਥਕੜੀ ਵਿਚ ਫੜ ਕੇ ਜ਼ਮੀਨ 'ਤੇ ਸੁੱਟ ਦਿੱਤਾ. ਇਸ ਤੋਂ ਬਾਅਦ ਇਕ ਪੁਲਿਸ ਮੁਲਾਜ਼ਮ ਨੇ ਜਾਰਜ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਗੋਡੇ ਨਾਲ ਉਸਦਾ ਗਲਾ ਘੁੱਟਿਆ, ਜਿਸ ਕਾਰਨ ਜਾਰਜ ਦੀ ਮੌਤ ਹੋ ਗਈ।

Published by:Sukhwinder Singh
First published:

Tags: America, Police, Protest, Racism, Youtube