Home /jalandhar /

Jalandhar: ਅਜਿਹੀ ਚੋਰੀ ਕਦੇ ਸੋਚੀ ਵੀ ਨਹੀਂ ਹੋਣੀ, ਘਰੋਂ ਗ਼ਾਇਬ 10 ਲੱਖ ਦੇ ਗਹਿਣੇ

X
Jalandhar:

Jalandhar: ਅਜਿਹੀ ਚੋਰੀ ਕਦੇ ਸੋਚੀ ਵੀ ਨਹੀਂ ਹੋਣੀ, ਘਰੋਂ ਗ਼ਾਇਬ 10 ਲੱਖ ਦੇ ਗਹਿਣੇ

ਜਲੰਧਰ ਦੇ ਸੰਤੋਖਪੁਰਾ 'ਚ ਇਕ ਘਰ 'ਚੋਂ ਕਰੀਬ 10 ਲੱਖ ਰੁਪਏ ਦੇ ਗਹਿਣੇ ਚੋਰੀ ਹੋ ਗਏ। ਘਰ ਦੀ ਮਹਿਲਾ ਕੰਮ ਲਈ ਬਾਹਰ ਗਈ ਹੋਈ ਸੀ, ਜਦੋਂ ਉਹ ਕਰੀਬ 1 ਘੰਟੇ ਬਾਅਦ ਘਰ ਵਾਪਸ ਆਈ ਤਾਂ ਦੇਖਿਆ ਕਿ ਤਾਲ਼ੇ ਟੁੱਟੇ ਹੋਏ ਸਨ ਅਤੇ ਬਾਹਰ ਗਹਿਣਿਆਂ ਦੇ ਖਾਲ੍ਹੀ ਡੱਬੇ ਪਏ ਸਨ। ਜਿਸ 'ਚ ਕਰੀਬ 10 ਲੱਖ ਰੁਪਏ ਦੇ ਗਹਿਣੇ ਸਨ।

ਹੋਰ ਪੜ੍ਹੋ ...
  • Share this:

ਸੁਰਿੰਦਰ ਕੰਬੋਜ

ਜਲੰਧਰ ਦੇ ਸੰਤੋਖਪੁਰਾ 'ਚ ਇਕ ਘਰ 'ਚੋਂ ਕਰੀਬ 10 ਲੱਖ ਰੁਪਏ ਦੇ ਗਹਿਣੇ ਚੋਰੀ ਹੋ ਗਏ। ਘਰ ਦੀ ਮਹਿਲਾ ਕੰਮ ਲਈ ਬਾਹਰ ਗਈ ਹੋਈ ਸੀ, ਜਦੋਂ ਉਹ ਕਰੀਬ 1 ਘੰਟੇ ਬਾਅਦ ਘਰ ਵਾਪਸ ਆਈ ਤਾਂ ਦੇਖਿਆ ਕਿ ਤਾਲ਼ੇ ਟੁੱਟੇ ਹੋਏ ਸਨ ਅਤੇ ਬਾਹਰ ਗਹਿਣਿਆਂ ਦੇ ਖਾਲ੍ਹੀ ਡੱਬੇ ਪਏ ਸਨ। ਜਿਸ 'ਚ ਕਰੀਬ 10 ਲੱਖ ਰੁਪਏ ਦੇ ਗਹਿਣੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੀਲਮ ਨੇ ਦੱਸਿਆ ਕਿ ਉਹ ਘਰੋਂ ਬਾਹਰ ਗਈ ਸੀ ਅਤੇ ਜਦੋਂ ਉਸਨੇ ਵਾਪਸ ਆ ਕੇ ਦੇਖਿਆ ਤਾਂ ਕਮਰੇ ਦਾ ਗੇਟ ਟੁੱਟਿਆ ਹੋਇਆ ਸੀ। ਕਮਰੇ ਅੰਦਰ ਜਾ ਕੇ ਦੇਖਿਆ ਤਾਂ ਗਹਿਣਿਆਂ ਦੇ ਡੱਬੇ ਉੱਥੇ ਖਾਲ੍ਹੀ ਪਏ ਸਨ।

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਅਸੀਂ ਮੌਕੇ 'ਤੇ ਪਹੁੰਚ ਗਏ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਕਰੀਬ 10 ਲੱਖ ਦੇ ਗਹਿਣੇ ਚੋਰੀ ਹੋ ਗਏ ਹਨ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

Published by:Sarbjot Kaur
First published:

Tags: Jalandhar news, Loot, Robbery