Neeraj Kumar
ਜਲੰਧਰ: ਜਲੰਧਰ ਦੇ ਕਿਸਾਨ ਨੇ ਆਪਣੇ ਖੇਤਾਂ 'ਚ ਪੈਂਤੀ ਕਿਸਮਾਂ ਦੇ ਅੰਤਰ-ਰਾਸ਼ਟਰੀ ਫ਼ਲ ਉਗਾਏ ਹਨ। ਜਲੰਧਰ ਦੇ ਪਿੰਡ ਦਿਆਲਪੁਰ ਦੇ ਰਹਿਣ ਵਾਲੇ ਸੁਖਵਿੰਦਰ ਨੇ, ਨਾ ਸਿਰਫ਼ ਪੂਰੇ ਦੇਸ਼ ਸਗੋਂ ਵਿਦੇਸ਼ ਦੇ ਸਰਦ ਅਤੇ ਗਰਮ ਇਲਾਕਿਆਂ ਵਿੱਚ ਪੈਦਾ ਹੋਣ ਵਾਲੇ ਵੱਖ-ਵੱਖ ਫ਼ਲਾਂ ਨੂੰ ਆਪਣੀ ਢਾਈ ਏਕੜ ਜ਼ਮੀਨ 'ਚ ਲਗਾ ਕੇ ਲੋਕਾਂ ਸਾਹਮਣੇ ਇੱਕ ਮਿਸਾਲ ਪੈਦਾ ਕੀਤੀ ਹੈ। ਇਸ ਵੀਡੀਓ ਦੇ ਜ਼ਰਿਏ ਦੇਖੋ ਇਸ ਸ਼ਾਨਦਾਰ ਮਿਸਾਲ ਦੀ ਕਹਾਣੀ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।