Home /jalandhar /

Jalandhar GST Raid: ਜਲੰਧਰ 'ਚ GST ਵਿਭਾਗ ਦਾ ਛਾਪਾ, 4 ਕਾਰੋਬਾਰੀ ਗ੍ਰਿਫਤਾਰ

Jalandhar GST Raid: ਜਲੰਧਰ 'ਚ GST ਵਿਭਾਗ ਦਾ ਛਾਪਾ, 4 ਕਾਰੋਬਾਰੀ ਗ੍ਰਿਫਤਾਰ

X
Jalandhar

Jalandhar GST Raid

ਜਲੰਧਰ 'ਚ GST ਵਿਭਾਗ ਨੇ ਛਾਪਾ ਮਾਰ ਕੇ ਫਰਜ਼ੀ ਫਰਮਾਂ ਬਣਾ ਕੇ ਟੈਕਸ ਚੋਰੀ ਕਰਨ ਵਾਲੇ 4 ਕਾਰੋਬਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਪਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪੰਕਜ ਕੁਮਾਰ ਉਰਫ਼ ਪੰਕਜ ਆਨੰਦ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਸ਼ਾਮਲ ਹਨ।

ਹੋਰ ਪੜ੍ਹੋ ...
  • Share this:

ਸੁਰਿੰਦਰ ਕੰਬੋਜ਼

ਜਲੰਧਰ- ਜਲੰਧਰ 'ਚ GST ਵਿਭਾਗ ਨੇ ਛਾਪਾ ਮਾਰ ਕੇ ਟੈਕਸ ਚੋਰੀ ਕਰਨ ਵਾਲੇ 4 ਕਾਰੋਬਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਪਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪੰਕਜ ਕੁਮਾਰ ਉਰਫ਼ ਪੰਕਜ ਆਨੰਦ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਸ਼ਾਮਲ ਹਨ।

ਇਨ੍ਹਾਂ ਚਾਰਾਂ ਨੇ ਫਰਜ਼ੀ ਫਰਮਾਂ ਬਣਾ ਕੇ ਸਰਕਾਰੀ ਖਜ਼ਾਨੇ ਨੂੰ ਟੈਕਸ ਵਜੋਂ 48 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਚਾਰਾਂ ਨੂੰ ਜਲੰਧਰ ਤੋਂ ਉਨ੍ਹਾਂ ਦੇ ਘਰੋਂ ਫੜਿਆ ਗਿਆ ਹੈ। ਵਿਰਾਜ ਐੱਸ.ਤਿੜਕੇ, ਵਧੀਕ ਕਮਿਸ਼ਨਰ ਸਟੇਟ ਟੈਕਸ, ਪੰਜਾਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਸਥਾਨਕ ਪੁਲਿਸ ਦੀ ਮਦਦ ਨਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Published by:Drishti Gupta
First published:

Tags: GST, Jalandhar, Punjab