Neeraj Kumar
ਜਲੰਧਰ : ਜਲੰਧਰ ਦਾ ਨਗਰ ਨਿਗਮ ਅਫਸਰ ਸਵਾਲਾਂ ਦੇ ਘੇਰੇ 'ਚ ਰਹਿੰਦਾ ਹੈ। ਇਸ ਵਾਰ ਫਿਰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਕੰਮ ਤੇ ਸਵਾਲਿਆ ਨਿਸ਼ਾਨ ਖੜ੍ਹੇ ਹੋ ਰਹੇ। ਦਰਅਸਲ, ਕੁਝ ਸਮਾਂ ਪਹਿਲਾਂ ਬਣੀਆਂ ਸੜਕਾਂ ਧਸਣੀਆਂ ਸ਼ੁਰੂ ਹੋ ਗਈਆਂ ਹਨ। ਇਸ ਕਾਰਨ ਸੜਕਾਂ ਤੇ ਖੜ੍ਹੀਆਂ ਗੱਡੀਆਂ ਉਨ੍ਹਾਂ ਵਿੱਚ ਸਮਾ ਰਹੀਆਂ ਹਨ। ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਨਗਰ ਨਿਗਮ ਵੱਲੋਂ ਬਣਾਈ ਗਈ ਸੜਕ ਵਿੱਚ ਨਗਰ ਨਿਗਮ ਦੀ ਗੱਡੀ ਸਮਾ ਗਈ। ਤੁਸੀ ਵੀ ਦੇਖੋ ਇਸ ਖਾਸ ਰਿਪੋਰਟ ਦੇ ਜ਼ਰਿਏ ਸੜਕਾਂ ਦਾ ਬੁਰਾ ਹਾਲ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।