Neeraj Kumar
ਜਲੰਧਰ: ਜਲੰਧਰ ਦੇ ਰਹਿਣ ਵਾਲੇ ਨੌਜਵਾਨ ਬਲਜੀਤ ਸਿੰਘ ਨੇ ਜੁਪੀਟਰ ਐਕਟਿਵਾ ਦੇ ਇੰਜਣ ਨਾਲ ਟਰੈਕਟਰ ਬਣਾਇਆ ਹੈ। ਸ਼ਾਇਦ ਹੀ ਤੁਸੀ ਅਜਿਹਾ ਟਰੈਕਟਰ ਪਹਿਲਾਂ ਕਦੇ ਦੇਖਿਆ ਹੋਵੇ। ਇਸ ਵੀਡੀਓ ਦੇ ਜ਼ਰਿਏ ਦੇਖੋ ਜੁਪੀਟਰ ਐਕਟਿਵਾ ਦੇ ਇੰਜਣ ਤੋਂ ਬਣਿਆ ਅਨੌਖਾ ਟਰੈਕਟਰ ਜਿਸ ਨੂੰ ਦੇਖ ਕੇ ਤੁਸੀ ਹੈਰਾਨ ਰਹਿ ਜਾਵੋਗੇ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।