Home /News /lifestyle /

Govt Jobs 2022: 10ਵੀਂ, 12ਵੀਂ ਪਾਸ ਰੇਲਵੇ, ਪੁਲਿਸ ਤੇ ਨੇਵੀ ਸਮੇਤ ਇਨ੍ਹਾਂ ਵਿਭਾਗਾਂ 'ਚ ਕਰੋ ਅਪਲਾਈ

Govt Jobs 2022: 10ਵੀਂ, 12ਵੀਂ ਪਾਸ ਰੇਲਵੇ, ਪੁਲਿਸ ਤੇ ਨੇਵੀ ਸਮੇਤ ਇਨ੍ਹਾਂ ਵਿਭਾਗਾਂ 'ਚ ਕਰੋ ਅਪਲਾਈ

Sarkari Naukri 2022:  ਸਰਕਾਰੀ ਨੌਕਰੀਆਂ (ਸਰਕਾਰੀ ਨੌਕਰੀ 2022) ਦੀ ਤਲਾਸ਼ ਕਰ ਰਹੇ ਤੇ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਕਰ ਕੇ ਨੌਜਵਾਨਾਂ ਲਈ ਬਹੁਤ ਸਾਰੇ ਮੌਕੇ ਉਪਲਬਧ ਹਨ। ਦਰਅਸਲ ਅਲੱਗ ਅਲੱਗ ਸਰਕਾਰੀ ਵਿਭਾਗਾਂ ਵਿੱਚ ਭਰਤੀਆਂ ਨਿਕਲੀਆਂ ਹੋਈਆਂ ਹਨ। ਇਸ ਸਮੇਂ ਪੁਲਿਸ, ਰੇਲਵੇ, ਜਲ ਸੈਨਾ ਸਮੇਤ ਕਈ ਵਿਭਾਗਾਂ ਵਿੱਚ ਭਰਤੀਆਂ ਸ਼ੁਰੂ ਹੋ ਰਹੀਆਂ ਹਨ। ਜਿਸ ਲਈ ਉਮੀਦਵਾਰ ਨਿਰਧਾਰਿਤ ਫਾਰਮੈਟਾਂ ਵਿੱਚ ਅਪਲਾਈ ਕਰ ਕੇ ਨੌਕਰੀ ਪ੍ਰਾਪਤ ਕਰ ਸਕਦੇ ਹਨ।

ਹੋਰ ਪੜ੍ਹੋ ...
 • Share this:

  Sarkari Naukri 2022:  ਸਰਕਾਰੀ ਨੌਕਰੀਆਂ (ਸਰਕਾਰੀ ਨੌਕਰੀ 2022) ਦੀ ਤਲਾਸ਼ ਕਰ ਰਹੇ ਤੇ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਕਰ ਕੇ ਨੌਜਵਾਨਾਂ ਲਈ ਬਹੁਤ ਸਾਰੇ ਮੌਕੇ ਉਪਲਬਧ ਹਨ। ਦਰਅਸਲ ਅਲੱਗ ਅਲੱਗ ਸਰਕਾਰੀ ਵਿਭਾਗਾਂ ਵਿੱਚ ਭਰਤੀਆਂ ਨਿਕਲੀਆਂ ਹੋਈਆਂ ਹਨ। ਇਸ ਸਮੇਂ ਪੁਲਿਸ, ਰੇਲਵੇ, ਜਲ ਸੈਨਾ ਸਮੇਤ ਕਈ ਵਿਭਾਗਾਂ ਵਿੱਚ ਭਰਤੀਆਂ ਸ਼ੁਰੂ ਹੋ ਰਹੀਆਂ ਹਨ। ਜਿਸ ਲਈ ਉਮੀਦਵਾਰ ਨਿਰਧਾਰਿਤ ਫਾਰਮੈਟਾਂ ਵਿੱਚ ਅਪਲਾਈ ਕਰ ਕੇ ਨੌਕਰੀ ਪ੍ਰਾਪਤ ਕਰ ਸਕਦੇ ਹਨ। ਖਾਸ ਗੱਲ ਇਹ ਹੈ ਕਿ 10ਵੀਂ, 12ਵੀਂ ਪਾਸ ਉਮੀਦਵਾਰਾਂ ਦੀ ਭਰਤੀ ਵੀ ਸਾਹਮਣੇ ਆ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਉਮੀਦਵਾਰ ਦੇ ਵੇਰਵਿਆਂ ਨੂੰ ਵੇਖਣ ਤੋਂ ਬਾਅਦ, ਜਲਦੀ ਤੋਂ ਜਲਦੀ ਭਰਤੀ ਲਈ ਤੁਸੀਂ ਅਪਲਾਈ ਕਰ ਕੇ ਆਪਣੀ ਕਿਸਮਤ ਅਜ਼ਮਾ ਸਕਦੇ ਹੋ।

  ਰੇਲਵੇ ਭਰਤੀ 2022 : ਭਾਰਤੀ ਰੇਲਵੇ ਨੇ ਉੱਤਰ ਪੂਰਬੀ ਰੇਲਵੇ ਵਿੱਚ ਗੇਟਮੈਨ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ। ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ 20 ਫਰਵਰੀ 2022 ਤੱਕ ਅਧਿਕਾਰਤ ਵੈੱਬਸਾਈਟ ner.indianrailways.gov.in 'ਤੇ ਜਾ ਕੇ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਾ ਸਕਦੇ ਹਨ। ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ https://ner.indianrailways.gov.in/view 'ਤੇ ਕਲਿੱਕ ਕਰ ਕੇ ਇਨ੍ਹਾਂ ਅਸਾਮੀਆਂ (ਭਾਰਤੀ ਰੇਲਵੇ ਭਰਤੀ 2022) ਲਈ ਸਿੱਧੇ ਤੌਰ 'ਤੇ ਵੀ ਅਪਲਾਈ ਕਰ ਸਕਦੇ ਹਨ। ਨਾਲ ਹੀ, ਤੁਸੀਂ ਇਸ ਲਿੰਕ https://ner.indianrailways.gov.in/uploads/files/1641877685439-ESM ਰਾਹੀਂ ਅਧਿਕਾਰਤ ਨੋਟੀਫਿਕੇਸ਼ਨ (ਭਾਰਤੀ ਰੇਲਵੇ ਭਰਤੀ 2022) ਵੀ ਦੇਖ ਸਕਦੇ ਹੋ।

  ਭਾਰਤੀ ਜਲ ਸੈਨਾ ਭਰਤੀ 2022 : ਭਾਰਤੀ ਜਲ ਸੈਨਾ ਨੇ ਟਰੇਡਸਮੈਨ ਸਕਿਲਡ ਦੇ ਅਹੁਦਿਆਂ 'ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਉਮੀਦਵਾਰ 31 ਮਾਰਚ 2022 ਤੱਕ ਅਧਿਕਾਰਤ ਵੈੱਬਸਾਈਟ joinindiannavy.gov.in 'ਤੇ ਜਾ ਕੇ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।

  ਉੱਤਰਾਖੰਡ ਪੁਲਿਸ ਐਸਆਈ ਭਰਤੀ 2022 : ਉੱਤਰਾਖੰਡ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਕਮਿਸ਼ਨ, UKSSSC ਨੇ ਸਬ ਇੰਸਪੈਕਟਰ, ਫਾਇਰ ਅਫਸਰ, ਗੁਲਮਾਇਕ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਮੰਗੇ ਹਨ। ਜਿਸ ਲਈ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ 21 ਫਰਵਰੀ 2022 ਤੱਕ ਅਧਿਕਾਰਤ ਵੈੱਬਸਾਈਟ sssc.uk.gov.in 'ਤੇ ਜਾ ਕੇ ਬਿਨੈ-ਪੱਤਰ ਜਮ੍ਹਾਂ ਕਰਾ ਸਕਦੇ ਹਨ।

  RPSC ਭਰਤੀ 2022 : ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ, RPSC ਨੇ ਜੂਨੀਅਰ ਭੂ-ਭੌਤਿਕ ਵਿਗਿਆਨੀ, ਜੂਨੀਅਰ ਹਾਈਡਰੋਜੀਓਲੋਜਿਸਟ ਸਮੇਤ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਜਿਸ ਲਈ ਇਛੁੱਕ ਤੇ ਯੋਗ ਉਮੀਦਵਾਰ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ rpsc.rajasthan.gov.in 'ਤੇ 2 ਮਾਰਚ 2022 ਤੱਕ ਬਿਨੈ-ਪੱਤਰ ਜਮ੍ਹਾ ਕਰਾ ਸਕਦੇ ਹਨ।

  Published by:rupinderkaursab
  First published:

  Tags: Government job, India, Indian Navy, Jobs