HOME » NEWS » Life

Sarkari Naukari: ਰੇਲਵੇ ਵਿੱਚ ਸਰਕਾਰੀ ਨੌਕਰੀ ਪਾਉਣ ਦਾ ਸ਼ਾਨਦਾਰ ਮੌਕਾ, 40 ਸਾਲ ਹੈ ਉਮਰ ਸੀਮਾ

News18 Punjabi | News18 Punjab
Updated: April 25, 2020, 3:50 PM IST
share image
Sarkari Naukari: ਰੇਲਵੇ ਵਿੱਚ ਸਰਕਾਰੀ ਨੌਕਰੀ ਪਾਉਣ ਦਾ ਸ਼ਾਨਦਾਰ ਮੌਕਾ, 40 ਸਾਲ ਹੈ ਉਮਰ ਸੀਮਾ
ਅਪਲਾਈ ਕਰਨ ਲਈ ਰੇਲਵੇ ਦੀ ਵੈੱਬਸਾਈਟ, konkanrailway.com ਉੱਤੇ ਉਪਲਬਧ ਕਰਵਾਏ ਗਏ ਐਪਲੀਕੇਸ਼ਨ ਫਾਰਮ ਦੇ ਮਾਧਿਅਮ ਨਾਲ ਐਪਲੀਕੇਸ਼ਨ ਜਮਾਂ ਕਰਾ ਸਕਦੇ ਹਨ।

ਅਪਲਾਈ ਕਰਨ ਲਈ ਰੇਲਵੇ ਦੀ ਵੈੱਬਸਾਈਟ, konkanrailway.com ਉੱਤੇ ਉਪਲਬਧ ਕਰਵਾਏ ਗਏ ਐਪਲੀਕੇਸ਼ਨ ਫਾਰਮ ਦੇ ਮਾਧਿਅਮ ਨਾਲ ਐਪਲੀਕੇਸ਼ਨ ਜਮਾਂ ਕਰਾ ਸਕਦੇ ਹਨ।

  • Share this:
  • Facebook share img
  • Twitter share img
  • Linkedin share img
ਕੋਂਕਣ ਰੇਲਵੇ ਨੇ ਆਫ਼ਿਸ ਅਸਿਸਟੈਂਟ ਅਸਾਮੀ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ ਨੂੰ ਵਧਾ ਕੇ 27 ਅਪ੍ਰੈਲ 2020 ਕਰ ਦਿੱਤਾ ਹੈ। ਇਸ ਲਈ ਜਿਨ੍ਹਾਂ ਉਮੀਦਵਾਰਾਂ ਨੇ ਹੁਣੇ ਤੱਕ ਆਵੇਦਨ ਨਹੀਂ ਕੀਤਾ ਹੈ ਉਹ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਆਫਿਸ਼ੀਅਲ ਵੈੱਬਸਾਈਟ, konkanrailway.com ਉੱਤੇ ਉਪਲਬਧ ਕਰਵਾਏ ਗਏ। ਐਪਲੀਕੇਸ਼ਨ ਫਾਰਮ ਦੇ ਮਾਧਿਅਮ ਨਾਲ ਐਪਲੀਕੇਸ਼ਨ ਜਮਾ ਕਰਾ ਸਕਦੇ ਹਨ। ਇਸ ਅਸਾਮੀ ਲਈ ਕਿਵੇਂ ਰੇਲਵੇ ਨੇ ਨੋਟੀਫਿਕੇਸ਼ਨ 27 ਫਰਵਰੀ 2020 ਨੂੰ ਜਾਰੀ ਕੀਤਾ ਸੀ ਅਤੇ ਅਪਲਾਈ ਦੀ ਅੰਤਿਮ ਤਾਰੀਖ 26 ਮਾਰਚ ਨਿਰਧਾਰਿਤ ਕੀਤੀ ਗਈ ਸੀ।

ਸਿੱਖਿਅਕ ਯੋਗਤਾ (Educational Qualification)-
ਕੋਂਕਣ ਰੇਲਵੇ ਵਿਚ ਆਫ਼ਿਸ ਅਸਿਸਟੈਂਟ ਅਸਾਮੀ ਦੇ ਲਈ ਉਮੀਦਵਾਰ ਨੇ ਮਾਨਤਾ ਪ੍ਰਪਾਤ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ ਹੋਵੇ।ਉਮੀਦਵਾਰਾਂ ਨੂੰ ਸਰਕਾਰੀ ਵਿਭਾਗਾਂ ਜਾਂ ਪੀ ਏ ਸਿਊ ਸੰਗਠਨਾਂ ਤੋਂ ਪ੍ਰੋਟੋਕਾਲ ਜਾਂ ਲਾਇਨਜ਼ ਸੰਬੰਧੀ ਡਿਊਟੀ ਦਾ ਹੇਠਲਾ 5 ਸਾਲਾਂ ਦਾ ਅਨੁਭਵ ਹੋਣਾ ਚਾਹੀਦਾ ਹੈ। ਕੰਪਿਊਟਰ ਐਪਲੀਕੇਸ਼ਨ, ਇੰਟਰਨੈੱਟ , ਐਮ ਐਸ ਆਫ਼ਿਸ , ਆਦਿ ਦੀ ਜਾਣਕਾਰੀ ਹੋਣ ਦੇ ਨਾਲ - ਨਾਲ ਅਤੇ ਟਿਕਟ ਅਤੇ ਟ੍ਰੇਨ ਟਿਕਟ ਬੁੱਕ ਕਰਨਾ ਆਉਣਾ ਚਾਹੀਦੀ ਹੈ।
ਉਮਰ (Age Limit)-
ਉਮੀਦਵਾਰਾਂ ਦੀ ਉਮਰ 1 ਜਨਵਰੀ 2020 ਨੂੰ 35 ਸਾਲ ਤੋਂ 40 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ।

ਅਪਲਾਈ ਕਿਵੇਂ ਕਰੀਏ (How to Apply):
ਅਪਲਾਈ ਦੇ ਲਈ ਉਮੀਦਵਾਰ ਰੇਲਵੇ ਦੀ ਵੈੱਬਸਾਈਟ ਉੱਤੇ ਉਪਲਬਧ ਕਰਾਏ ਗਏ ਫਾਰਮ ਨੂੰ ਡਾਊਨਲੋਡ ਕਰ ਕੇ ਉਸ ਵਿਚ ਮੰਗੀ ਜਾਣਕਾਰੀ ਨੂੰ ਭਰ ਕੇ ਅਤੇ ਇਸ ਦੇ ਨਾਲ ਜ਼ਰੂਰੀ ਪ੍ਰਮਾਣ ਪੱਤਰ ਨੱਥੀ ਕਰ ਕੇ ਦਿੱਤੇ ਗਏ ਪਤੇ ਉੱਤੇ ਭੇਜ ਦਿਓ।
ਡਿਪਟੀ ਚੀਫ਼ ਪਰਸੋਨੇਲ ਅਫ਼ਸਰ / ਭਰਤੀ , ਉਪਕਰਮ ਕੋਂਕਣ (Konkan)ਰੇਲਵੇ ਕਾਰਪੋਰੇਸ਼ਨ ਲਿਮਿਟੇਡ , ਬੇਲਾਪੁਰ ਭਵਨ , ਸੈਕਟਰ - 11 , ਸੀ ਬੀ ਡੀ / ਬੇਲਾਪੁਰ , ਨਵੀਂ ਮੁੰਬਈ - 400614.

ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਐਪਲੀਕੇਸ਼ਨ ਦੇ ਨਾਲ 500 ਰੁਪਏ ਦਾ ਡਰਾਫ਼ਟ ਵੀ ਲਾਉਣਾ ਹੈ। ਹਲਾਕਿ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀਆ ਦੇ ਉਮੀਦਵਾਰਾਂ ਲਈ ਕੋਈ ਫ਼ੀਸ ਨਹੀਂ ਹੈ।
Published by: Anuradha Shukla
First published: April 25, 2020, 3:50 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading