Home /News /lifestyle /

5 ਦਮਦਾਰ ਕਾਰਨ, ਜਿਸ ਕਰਕੇ ਤੁਹਾਨੂੰ ZebPay ਦੇ ਨਾਲ ਆਪਣੀ ਕ੍ਰਿਪਟੋਕਰੰਸੀ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ

5 ਦਮਦਾਰ ਕਾਰਨ, ਜਿਸ ਕਰਕੇ ਤੁਹਾਨੂੰ ZebPay ਦੇ ਨਾਲ ਆਪਣੀ ਕ੍ਰਿਪਟੋਕਰੰਸੀ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ

5 ਦਮਦਾਰ ਕਾਰਨ, ਜਿਸ ਕਰਕੇ ਤੁਹਾਨੂੰ ZebPay ਦੇ ਨਾਲ ਆਪਣੀ ਕ੍ਰਿਪਟੋਕਰੰਸੀ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ

5 ਦਮਦਾਰ ਕਾਰਨ, ਜਿਸ ਕਰਕੇ ਤੁਹਾਨੂੰ ZebPay ਦੇ ਨਾਲ ਆਪਣੀ ਕ੍ਰਿਪਟੋਕਰੰਸੀ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ

ਇਨ੍ਹਾਂ ਕਾਰਨਾਂ ਕਰਕੇ, ZebPay ਤੁਹਾਡਾ ਪਸੰਦੀਦਾ ਕ੍ਰਿਪਟੋਕਰੰਸੀ ਐਕਸਚੇਂਜ ਹੋਣਾ ਚਾਹੀਦਾ ਹੈ

  • Share this:

ਘੱਟੋ-ਘੱਟ ਕਹਿਣ ਵਿੱਚ ਤਾਂ 2021 ਕ੍ਰਿਪਟੋਕਰੰਸੀ ਲਈ ਬਹੁਤ ਹੀ ਦਿਲਚਸਪ ਸਾਲ ਰਿਹਾ ਹੈ। ਜਦੋਂ ਕਿ ਪਿਛਲੇ ਸਾਲ ਸਿਰਫ ਬਲਾਕਚੈਨ ਪਲੇਟਫਾਰਮ ਹੀ ਜ਼ਿਆਦਾ ਚਰਚਾ ਵਿੱਚ ਸੀ, ਜੋ ਕ੍ਰਿਪਟੋਕਰੰਸੀ ਦਾ ਆਧਾਰ ਹੈ, ਇਸ ਸਾਲ NFT ਅਤੇ Metaverse ਵਰਗੀਆਂ ਐਪਲੀਕੇਸ਼ਨਾਂ ਵਿੱਚ ਵਾਧਾ ਦੇਖਿਆ ਗਿਆ ਹੈ, ਜਿਨ੍ਹਾਂ ਨੂੰ ਕ੍ਰਿਪਟੋ ਦੀ ਵਰਤੋਂ ਕਰਕੇ ਮੁੱਲਵਾਨ ਚੀਜ਼ਾਂ ਦਾ ਵਪਾਰ ਕਰਨ ਅਤੇ ਖਰੀਦਣ ਲਈ ਵਰਤਿਆ ਜਾ ਸਕਦਾ ਹੈ।

ਜੇ ਤੁਸੀਂ ਹਾਲੇ ਵੀ ਨਵੇਂ ਜਮਾਨੇ ਦੇ ਡਿਜ਼ੀਟਲ ਅਸੈਟ ਨੂੰ ਅਪਣਾਉਣ ਦੀ ਉਡੀਕ ਕਰ ਰਹੇ ਹੋ, ਤਾਂ ਇਸ ਖੇਤਰ ਵਿੱਚ ਬਹੁਤ ਕੁਝ ਵਾਪਰਨ ਦੇ ਨਾਲ, FOMO (ਗੁਆਚਣ ਦਾ ਡਰ) ਦੀ ਭਾਵਨਾ ਹੋਣੀ ਸੁਭਾਵਕ ਹੈ। ਪਰ ਅਜਿਹਾ ਕਰਨ ਤੋਂ ਪਹਿਲਾਂ, ਤੁਹਾਨੂੰ ਸਭ ਤੋਂ ਬੁਨਿਆਦੀ ਸਵਾਲਾਂ ਵਿੱਚੋਂ ਇੱਕ ਦਾ ਜਵਾਬ ਦੇਣ ਦੀ ਲੋੜ ਹੈ ਕਿ ਤੁਸੀਂ ਕਿਸ ਕ੍ਰਿਪਟੋਕਰੰਸੀ ਐਕਸਚੇਂਜ 'ਤੇ ਆਪਣੀ ਮਿਹਨਤ ਦੀ ਕਮਾਈ ਨੂੰ ਨਿਵੇਸ਼ ਕਰਨ ਜਾ ਰਹੇ ਹੋ। ਇਹ ਇਕੱਲਾ ਫੈਸਲਾ ਕਈ ਤਰੀਕਿਆਂ ਨਾਲ ਇਹ ਦੱਸ ਸਕਦਾ ਹੈ ਕਿ ਤੁਹਾਡੀ ਕ੍ਰਿਪਟੋਕਰੰਸੀ ਦੀ ਯਾਤਰਾ ਕਿੰਨੀ ਚੰਗੀ ਤਰ੍ਹਾਂ ਅੱਗੇ ਵਧੇਗੀ।


ਕ੍ਰਿਪਟੋਕਰੰਸੀ ਐਕਸਚੇਂਜ ਕੀ ਹੈ:

ਆਓ ਪਹਿਲਾਂ ਸਮਝੀਏ ਕਿ ਕ੍ਰਿਪਟੋਕਰੰਸੀ ਐਕਸਚੇਂਜ ਕੀ ਹੈ। ਕ੍ਰਿਪਟੋਕਰੰਸੀ ਐਕਸਚੇਂਜ ਇੱਕ ਕਾਰੋਬਾਰ ਜਾਂ ਕੰਪਨੀ ਹੈ, ਜੋ ਗਾਹਕਾਂ ਨੂੰ ਕ੍ਰਿਪਟੋਕਰੰਸੀਆਂ ਨੂੰ ਖਰੀਦਣ ਅਤੇ ਉਨ੍ਹਾਂ ਦਾ ਟ੍ਰੇਡ ਕਰਨ ਦੀ ਸਹੂਲਤ ਦਿੰਦੀ ਹੈ। ਐਕਸਚੇਂਜ ਲਾਜ਼ਮੀ ਤੌਰ 'ਤੇ ਭਾਰਤੀ ਰੁਪਏ ਵਰਗੀ ਰਵਾਇਤੀ ਕਰੰਸੀ ਨੂੰ ਸਵੀਕਾਰ ਕਰਕੇ, ਗਾਹਕ ਨੂੰ ਰਵਾਇਤੀ ਬੈਂਕ ਖਾਤਿਆਂ ਜਾਂ UPI ਆਦਿ ਵਰਗੀਆਂ ਹੋਰ ਭੁਗਤਾਨ ਵਿਧੀਆਂ ਰਾਹੀਂ ਕ੍ਰਿਪਟੋ ਅਸੈਟ ਖਰੀਦਣ ਦੀ ਸਹੂਲਤ ਦਿੰਦਾ ਹੈ।

ਜੇਕਰ ਤੁਸੀਂ ਟ੍ਰੇਡ ਕਰਨ ਲਈ, ਗਲਤ ਐਕਸਚੇਂਜ ਦੀ ਚੋਣ ਕਰਦੇ ਹੋ ਤਾਂ ਕ੍ਰਿਪਟੋਕਰੰਸੀ ਖਰੀਦਣਾ ਇੱਕ ਮਹਿੰਗੀ ਪ੍ਰਕਿਰਿਆ ਹੋ ਸਕਦੀ ਹੈ। ਸ਼ੁਕਰ ਹੈ, ਸਾਨੂੰ ਸਭ ਤੋਂ ਵਧੀਆ ਐਕਸਚੇਂਜਾਂ ਵਿੱਚੋਂ ਇੱਕ ZebPay ਬਾਰੇ ਪਤਾ ਹੈ ਜਿਸਦੀ ਵਰਤੋਂ ਤੁਸੀਂ ਭਾਰਤ ਵਿੱਚ ਆਪਣੀ ਕ੍ਰਿਪਟੋ ਅਸੈਟ ਦੀ ਯਾਤਰਾ ਸ਼ੁਰੂ ਕਰਨ ਲਈ ਕਰ ਸਕਦੇ ਹੋ। ਅਜਿਹੀਆਂ ਕੁਝ ਗੱਲਾਂ ਹਨ, ਜੋ ਸਾਡੇ ਅਨੁਸਾਰ ZebPay ਨੂੰ ਸਭ ਤੋਂ ਵਧੀਆ ਐਕਸਚੇਂਜ ਵਿਕਲਪ ਬਣਾਉਂਦੀਆਂ ਹਨ।

ZebPay ਨੂੰ ਤਰਜੀਹ ਦੇਣ ਦੇ ਪ੍ਰਮੁੱਖ ਕਾਰਨ:

a. ਐਂਟਰੀ ਸੰਬੰਧੀ ਕੋਈ ਰੁਕਾਵਟ ਨਹੀਂ

ਕ੍ਰਿਪਟੋ ਅਸੈਟ ਦੇ ਬਹੁਤ ਸਾਰੇ ਨਵੇਂ ਯੂਜ਼ਰਾਂ ਵਿੱਚ ਇੱਕ ਅਫਵਾਹ ਇਹ ਹੈ ਕਿ ਉਨ੍ਹਾਂ ਨੂੰ ਇੱਕ ਪੂਰਾ ਸਿੱਕਾ ਖਰੀਦਣ ਦੀ ਲੋੜ ਹੈ। ਬਿਟਕੋਇਨ ਦੀ ਕੀਮਤ ਨੂੰ ਦੇਖਦੇ ਹੋਏ, ਜੋ ਵਰਤਮਾਨ ਵਿੱਚ ਇੱਕ ਸਿੱਕੇ ਜਾਂ ਈਥਰ ਦੇ ਮੁਕਾਬਲੇ ₹36.5 ਲੱਖ ‘ਤੇ ਪਹੁੰਚ ਗਿਆ ਹੈ, ਜਿਸਦੇ ਇੱਕ ਸਿੱਕੇ ਦੀ ਕੀਮਤ ₹3 ਲੱਖ ਹੈ, ਬਹੁਤ ਸਾਰੇ ਲੋਕ ਕ੍ਰਿਪਟੋ ਅਸੈਟ ਲੈਣ ਬਾਰੇ ਨਹੀਂ ਸੋਚਦੇ ਹਨ।

ਉਦਾਹਰਨ ਦੇ ਲਈ, ZebPay ਦੇ ਜਰੀਏ, ਕੋਈ ਵੀ ₹100 ਤੋਂ ਵੀ ਘੱਟ ਦੇ ਨਾਲ ਆਪਣੀ ਪਸੰਦੀਦਾ ਕਿਸੇ ਵੀ ਕ੍ਰਿਪਟੋ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਸਕਦਾ ਹੈ। ਇਹ ਕਿਸੇ ਵੀ ਨਵੇਂ ਵਿਅਕਤੀ ਨੂੰ ਕ੍ਰਿਪਟੋ ਅਸੈਟ ਬਾਰੇ ਸਿੱਖਣ, ਅਸਥਿਰਤਾ ਦਾ ਸਾਮ੍ਹਣਾ ਕਰਨ ਅਤੇ ਆਪਣੀ ਯਾਤਰਾ ਵਿੱਚ ਹੋਰ ਨਿਵੇਸ਼ ਕਰਨ ਦਾ ਭਰੋਸਾ ਦਿੰਦਾ ਹੈ। ਬਸ ਆਪਣੇ ZebPay ਵਾਲੇਟ ਵਿੱਚ ਪੈਸੇ ਜਮ੍ਹਾ ਕਰੋ, ਕ੍ਰਿਪਟੋ ਖਰੀਦੋ ਅਤੇ ZebPay ਦੇ ਬੇਮਿਸਾਲ ਫੀਚਰਾਂ ਰਾਹੀਂ ਆਪਣੇ ਪੋਰਟਫੋਲੀਓ ਨੂੰ ਵੱਧਦਾ ਹੋਇਆ ਦੇਖੋ ਜੋ ਤੁਹਾਨੂੰ ਸਿਰਫ਼ ਰੱਖਣ ਲਈ ਵੀ ਰਿਟਰਨ ਕਮਾਉਣ ਦੀ ਸਹੂਲਤ ਦਿੰਦੇ ਹਨ

b. 60+ ਕ੍ਰਿਪਟੋਕਰੰਸੀਆਂ ਨਾਲ ਆਪਣਾ ਪੋਰਟਫੋਲੀਓ ਬਣਾਓ

ਅੱਜ ਹਜ਼ਾਰਾਂ ਕ੍ਰਿਪਟੋ ਅਸੈਟ ਹਨ, ਭਾਵੇਂ ਕਿ ਹਰ ਸਮੇਂ ਕੁਝ ਹੀ ਚਰਚਾ ਵਿੱਚ ਰਹਿੰਦੇ ਹਨ। ਕੁਝ ਹੋਰ ਵੀ ਹਨ ਜੋ ਸਿਰਫ਼ ਘੁਟਾਲੇ ਬਣਦੇ ਹਨ (ਸਕੁਇਡ ਗੇਮ ਦੇ ਟੋਕਨਾਂ ਨੂੰ ਯਾਦ ਰੱਖੋ?) ਉਦਾਹਰਨ ਦੇ ਲਈ, ਇੱਕ ਚੰਗੀ ਕ੍ਰਿਪਟੋਕਰੰਸੀ ਐਕਸਚੇਂਜ ਨੂੰ ਸਿਰਫ਼ ਪ੍ਰਮੁੱਖ 10 ਕ੍ਰਿਪਟੋਕਰੰਸੀਆਂ ਤੋਂ ਇਲਾਵਾ, ਹੋਰ ਵਿਕਲਪਾਂ ਦੀ ਵੀ ਪੇਸ਼ਕਸ਼ ਕਰਨੀ ਚਾਹੀਦੀ ਹੈ, ਇਸ ਲਈ ਅਸੀਂ ZebPay ਦਾ ਸੁਝਾਅ ਦਿੰਦੇ ਹਾਂ। ਕ੍ਰਿਪਟੋਕਰੰਸੀ ਐਕਸਚੇਂਜ ਤੁਹਾਨੂੰ ਇੱਕ ਸਿੰਗਲ ਕ੍ਰਿਪਟੋ ਜਾਂ 60 ਵੱਖੋ-ਵੱਖ ਕ੍ਰਿਪਟੋ ਦੇ ਪੂਲ ਤੋਂ ਇੱਕ ਪੋਰਟਫੋਲੀਓ ਬਣਾਉਣ ਦੀ ਸਹੂਲਤ ਦਿੰਦਾ ਹੈ, ਜਿਸ ਕਰਕੇ ਤੁਹਾਨੂੰ ਨਿਵੇਸ਼ ਦੇ ਹੋਰ ਵਿਕਲਪਾਂ ਬਾਰੇ ਪਤਾ ਚੱਲਦਾ ਹੈ।

c. ਕ੍ਰਿਪਟੋ ਰੱਖੋ ਅਤੇ ਕਮਾਓ

ZebPay ਖਾਤੇ ਵਿੱਚ ਆਪਣੇ ਕ੍ਰਿਪਟੋ ਅਸੈਟ ਰੱਖਣ ਲਈ ਵਾਧੂ ਰਿਟਰਨ ਪ੍ਰਾਪਤ ਕਰੋ। ਚੋਣਵੇਂ ਕ੍ਰਿਪਟੋ 0.5% ਤੋਂ 6% ਦੀ ਰੇਂਜ ਵਿੱਚ ਰੋਜ਼ਾਨਾ ਰਿਟਰਨ ਪ੍ਰਾਪਤ ਕਰਨ ਲਈ ਯੋਗ ਹਨ। ਰਿਟਰਨ ਦੀ ਗਣਨਾ ਕਲਾਇੰਟ ਦੇ ਸਪਾਟ ਜਾਂ ਟ੍ਰੇਡਿੰਗ ਵਾਲੇਟ ਵਿੱਚ ਬਕਾਇਆ ਰਕਮ ਅਤੇ ਪੈਂਡਿੰਗ (ਵਿਕਰੀ) ਆਰਡਰਾਂ 'ਤੇ ਵੀ ਕੀਤੀ ਜਾਂਦੀ ਹੈ। ਆਪਣੇ ZebPay ਖਾਤੇ ਨੂੰ ਇੱਕ ਆਮ ਬੈਂਕ ਖਾਤੇ ਦੀ ਤਰ੍ਹਾਂ ਸਮਝੋ, ਜੋ ਤੁਹਾਨੂੰ ਸਿਰਫ਼ ਇਸ ਵਿੱਚ ਕ੍ਰਿਪਟੋ ਸਟੋਰ ਕਰਨ ਲਈ ਵਿਆਜ ਦਾ ਭੁਗਤਾਨ ਕਰਦਾ ਹੈ। ਸਾਨੂੰ ਇਹ ਬਹੁਤ ਪਸੰਦ ਆਇਆ।

d. ਉਧਾਰ ਦੇਣ ਵਾਲੇ ਪਲੇਟਫਾਰਮ ਦਾ ਫਾਇਦਾ ਚੁੱਕੋ,

ZebPay ਦਾ ਖਾਸ ਫੀਚਰ ਤੁਹਾਨੂੰ ਆਪਣੀਆਂ ਕ੍ਰਿਪਟੋਕਰੰਸੀਆਂ ਨੂੰ ਐਕਸਚੇਂਜ ਲਈ ਉਧਾਰ ਦੇਣ ਅਤੇ ਤੁਹਾਡੇ ਨਿਵੇਸ਼ਾਂ 'ਤੇ ਹੋਰ ਵੀ ਵੱਧ ਰਿਟਰਨ ਕਮਾਉਣ ਦੀ ਆਗਿਆ ਦਿੰਦਾ ਹੈ।

ਹੁਣ ਸਮਝਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ –

ਤੁਸੀਂ ਅਨਿਸ਼ਚਿਤ ਜਾਂ ਨਿਸ਼ਚਿਤ ਮਿਆਦ ਲਈ ਉਧਾਰ ਦੇਣ ਦਾ ਫੈਸਲਾ ਕਰ ਸਕਦੇ ਹੋ। ਪਿਛਲੇ ਹਿਸਾਬ ਦੇ ਤਹਿਤ, ਤੁਸੀਂ ਆਪਣੇ ਕ੍ਰਿਪਟੋ ਅਸੈਟ 'ਤੇ ਉਸ ਦਿਨ ਲਾਗੂ ਹੋਣ ਵਾਲਾ ਰਿਟਰਨ ਕਮਾਓਗੇ। ਰਿਟਰਨ ਰੋਜ਼ਾਨਾ ਦੇ ਆਧਾਰ 'ਤੇ ਕ੍ਰੈਡਿਟ ਕੀਤੇ ਜਾਣਗੇ, ਅਤੇ ਤੁਸੀਂ ਜਦੋਂ ਵੀ ਚਾਹੋ ਆਪਣੇ ਖਾਤੇ ਵਿੱਚ ਆਪਣੀ ਹੋਲਡਿੰਗ ਵਾਪਸ ਲੈਣ ਦਾ ਫੈਸਲਾ ਕਰ ਸਕਦੇ ਹੋ।

ਨਿਸ਼ਚਿਤ ਮਿਆਦ ਦੇ ਤਹਿਤ, ਤੁਸੀਂ 7-ਦਿਨ, 30-ਦਿਨ, 60-ਦਿਨ ਜਾਂ 90-ਦਿਨ ਦੇ ਲਈ ਆਪਣੇ ਕ੍ਰਿਪਟੋ ਨੂੰ ਉਧਾਰ ਦੇਣ ਦੀ ਚੋਣ ਕਰ ਸਕਦੇ ਹੋ, ਰਿਟਰਨ ਦੀ ਦਰ ਤੁਹਾਡੇ ਵੱਲੋਂ ਚੁਣੀ ਜਾਣ ਵਾਲੀ ਮਿਆਦ ਦੇ ਅਨੁਸਾਰ ਹੁੰਦੀ ਹੈ। ਰਿਟਰਨ ਦੇ ਨਾਲ ਤੁਹਾਡੀ ਹੋਲਡਿੰਗ ਮਿਆਦ ਦੇ ਅੰਤ 'ਤੇ ਤੁਹਾਡੇ ਟ੍ਰੇਡਿੰਗ ਵਾਲੇਟ ਵਿੱਚ ਕ੍ਰੈਡਿਟ ਕੀਤੀ ਜਾਵੇਗੀ।

ਸੰਖੇਪ ਵਿੱਚ, ਇਹ ਰਵਾਇਤੀ ਬਾਜ਼ਾਰ ਦੇ ਕਿਸੇ ਫਿਕਸਡ ਡਿਪਾਜ਼ਿਟ ਖਾਤੇ ਵਾਂਗ ਕੰਮ ਕਰਦੇ ਹਨ, ਸਿਵਾਏ ਇਸ ਤੋਂ ਇਲਾਵਾ ਕਿ ਤੁਸੀਂ ਅਸੈਟ 'ਤੇ ਇੱਕ ਨਿਸ਼ਚਿਤ ਰਿਟਰਨ ਕਮਾਉਂਦੇ ਹੋ, ਜਿਸ ਵਿੱਚ ਸਮੇਂ ਦੇ ਨਾਲ ਮੁੱਲ ਵਿੱਚ ਵੀ ਵਾਧਾ ਹੋ ਸਕਦਾ ਹੈ। ਆਪਣੇ ਨਿਵੇਸ਼ 'ਤੇ ਵੱਧ ਰਿਟਰਨ ਕਮਾਉਣ ਲਈ ਐਕਸਚੇਂਜਾਂ ਨੂੰ ਆਪਣੇ ਕ੍ਰਿਪਟੋ ਅਸੈਟ ਉਧਾਰ ਦੇਣਾ, ਇੱਕ ਹੋਰ ਵਧੀਆ ਫੀਚਰ ਹੈ, ਜੋ ZebPay ਨੂੰ ਇੱਕ ਵਧੀਆ ਵਿਕਲਪ ਬਣਾਉਂਦਾ ਹੈ।

e. ਭਾਰਤੀ ਨਿਵੇਸ਼ਕਾਂ ਦਾ 66% ਤੋਂ ਵੱਧ ਭਰੋਸਾ

ZebPay ਭਾਰਤ ਵਿੱਚ ਸਭ ਤੋਂ ਪੁਰਾਣੇ ਐਕਸਚੇਂਜਾਂ ਵਿੱਚੋਂ ਇੱਕ ਹੈ, ਜਿਸਦੀ ਸਥਾਪਨਾ 2014 ਵਿੱਚ ਕੀਤੀ ਗਈ ਸੀ। ਵਾਸਤਵ ਵਿੱਚ, 2020 ਵਿੱਚ, ਕ੍ਰਿਪਟੋ ਪ੍ਰਭਾਵਕਾਂ ਵੱਲੋਂ ਕਰਵਾਏ ਗਏ ਇੱਕ ਸਰਵੇ—Crypto Kanoon, ਨੇ ਖੁਲਾਸਾ ਕੀਤਾ ਕਿ 2/3 (ਜਾਂ 66.6%) ਭਾਰਤੀ ਨਿਵੇਸ਼ਕਾਂ ਨੇ ਆਪਣਾ ਪਹਿਲਾ ਬਿਟਕੋਇਨ ZebPay ‘ਤੇ ਖਰੀਦਿਆ ਸੀ।

ਸਭ ਤੋਂ ਮਹੱਤਵਪੂਰਨ ਕਾਰਕਾਂ ਵਿੱਚੋਂ ਇੱਕ ਇਹ ਹੈ ਕਿ ਤੁਸੀਂ ਜੋ ਕ੍ਰਿਪਟੋਕਰੰਸੀ ਪਲੇਟਫਾਰਮ ਚੁਣੋ ਉਹ ਐਕਸਚੇਂਜ ਦੇ ਭਰੋਸੇ ਅਤੇ ਸੁਰੱਖਿਆ 'ਤੇ ਅਧਾਰਤ ਹੋਵੇ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ, ਤੁਸੀਂ ZebPay ਨੂੰ ਆਪਣੇ ਦਮਦਾਰ ​​ਪਲੇਟਫਾਰਮ ਅਤੇ ਬੇਮਿਸਾਲ ਫੀਚਰਾਂ ਦੇ ਨਾਲ, ਕ੍ਰਿਪਟੋ ਅਸੈਟ ਦੀ ਜਾਗਰੂਕਤਾ ਅਤੇ ਪ੍ਰਸਾਰ ਦੇ ਸਿਖਰ 'ਤੇ ਪਾਓਗੇ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਦੇ ਅੱਧੇ ਤੋਂ ਵੱਧ ਕ੍ਰਿਪਟੋ ਨਿਵੇਸ਼ਕਾਂ ਵੱਲੋਂ ਇਸ ਐਕਸਚੇਂਜ 'ਤੇ ਭਰੋਸਾ ਕੀਤਾ ਜਾਂਦਾ ਹੈ - ਇਹ ਇੱਕ ਅਜਿਹੀ ਚੀਜ਼ ਹੈ, ਜੋ ਤੁਹਾਨੂੰ Zebpay ‘ਤੇ ਆਪਣਾ ਖਾਤਾ ਖੋਲ੍ਹਣ ਲਈ ਸੁਰੱਖਿਅਤ ਮਹਿਸੂਸ ਕਰਵਾਉਂਦੀ ਹੈ।

ਇਸਦੀਆਂ ਬਹੁਤ ਸਾਰੀਆਂ ਖੂਬੀਆਂ ਹੋਣ ਕਰਕੇ, ਅਸੀਂ ਤੁਹਾਨੂੰ ਸਿਰਫ਼ ZebPay ‘ਤੇ ਖਾਤਾ ਖੋਲ੍ਹਣ ਅਤੇ ਇਸਦੇ ਬਹੁਤ ਸਾਰੇ ਉਤਪਾਦਾਂ ਅਤੇ ਫੀਚਰਾਂ ਦਾ ਲਾਭ ਲੈਣ ਦਾ ਸੁਝਾਅ ਦੇ ਸਕਦੇ ਹਾਂ। ਆਪਣਾ ਖਾਤਾ ਇੱਥੇ ਖੋਲ੍ਹੋ।

Published by:Ashish Sharma
First published:

Tags: Crypto-currency, Cryptocurrency, Zebpay