Home /News /lifestyle /

ਦੁਨੀਆਂ ਦੇ ਸਭ ਤੋਂ ਵੱਡੇ ਕੱਟ ਵਾਲੇ Black Diamond ਦੀ London ‘ਚ ਹੋਈ ਨਿਲਾਮੀ

ਦੁਨੀਆਂ ਦੇ ਸਭ ਤੋਂ ਵੱਡੇ ਕੱਟ ਵਾਲੇ Black Diamond ਦੀ London ‘ਚ ਹੋਈ ਨਿਲਾਮੀ

ਦੱਸ ਦੇਈਏ ਕਿ ਕਾਰਬੋਨਾਡੋਸ ਆਮ ਤੌਰ 'ਤੇ ਧਰਤੀ ਦੀ ਸਤ੍ਹਾ ਦੇ ਨੇੜੇ ਪਾਏ ਜਾਂਦੇ ਹਨ। ਇਸ ਖਾਸ ਕਿਸਮ ਦੇ ਕਾਲੇ ਹੀਰੇ ਨੂੰ ਜਾਂ ਤਾਂ ਕੁਦਰਤੀ ਰਸਾਇਣਕ ਭਾਫ਼ ਜਮ੍ਹਾ ਕਰਨ ਕਾਰਨ ਜਾਂ ਸੁਪਰਨੋਵਾ ਧਮਾਕੇ ਵਜੋਂ ਉਪਜਿਆ ਮੰਨਿਆ ਜਾਂਦਾ ਹੈ।

  • Share this:
ਬੀਤੇ ਦਿਨ ਲੰਡਨ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਕੱਟੇ ਹੋਏ ਹੀਰੇ ਦੀ ਨਿਲਾਮੀ ਹੋਈ। ਲੰਡਨ ਦੇ ਮਸ਼ਹੂਰ ਸੋਥਬੀਜ਼ ਦੇ ਨਿਲਾਮੀ ਹਾਊਸ ਵਿੱਚੋਂ ਇਸਦੀ ਆਨਲਾਈਨ ਨਿਲਾਮੀ ਕੀਤੀ ਗਈ। ਇਹ ਹੀਰਾ £3.16 ਮਿਲੀਅਨ (3.8 ਮਿਲੀਅਨ ਯੂਰੋ) ਵਿੱਚ ਨਿਲਾਮ ਹੋਇਆ। ਇਸਨੂੰ 555 ਕੈਰੇਟ ਦਾ ਦੁਨੀਆਂ ਦਾ ਸਭ ਤੋਂ ਵੱਡਾ ਕੱਟਿਆ ਹੋਇਆ ਹੀਰਾ, ਕਾਲਾ ਹੀਰਾ ਜਾਂ ਕਾਰਬੋਨਾਡੋਸ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ 555.55-ਕੈਰੇਟ ਦੇ ਇਸ ਕਾਲੇ ਹੀਰੇ ਦੇ 55-ਫੇਸ ਹਨ ਅਤੇ ਇਸ ਨੂੰ ਤਿੰਨ ਸਾਲਾਂ ਦੀ ਮਿਹਨਤ ਨਾਲ ਕੱਟਿਆ ਗਿਆ ਹੈ।

ਦੱਸ ਦੇਈਏ ਕਿ ਕਾਰਬੋਨਾਡੋਸ ਆਮ ਤੌਰ 'ਤੇ ਧਰਤੀ ਦੀ ਸਤ੍ਹਾ ਦੇ ਨੇੜੇ ਪਾਏ ਜਾਂਦੇ ਹਨ। ਇਸ ਖਾਸ ਕਿਸਮ ਦੇ ਕਾਲੇ ਹੀਰੇ ਨੂੰ ਜਾਂ ਤਾਂ ਕੁਦਰਤੀ ਰਸਾਇਣਕ ਭਾਫ਼ ਜਮ੍ਹਾ ਕਰਨ ਕਾਰਨ ਜਾਂ ਸੁਪਰਨੋਵਾ ਧਮਾਕੇ ਵਜੋਂ ਉਪਜਿਆ ਮੰਨਿਆ ਜਾਂਦਾ ਹੈ।

ਮਾਹਰਾਂ ਨੇ ਮੋਟੇ ਕਾਲੇ ਹੀਰੇ ਨੂੰ 55-ਫੇਸ ਦੇ ਗਹਿਣੇ ਵਿੱਚ ਬਦਲਣ ਵਿੱਚ ਤਿੰਨ ਸਾਲ ਲਗਾਏ ਅਤੇ ਇਹ ਹਾਲ ਹੀ ਵਿੱਚ ਦੁੱਬਈ, ਲਾਸ ਏਂਜਲਸ ਅਤੇ ਲੰਡਨ ਵਿੱਚ ਪ੍ਰਦਰਸ਼ਿਤ ਹੋਇਆ। ਇਸਦੀ ਸ਼ਕਲ ਸ਼ਕਤੀ ਅਤੇ ਸੁਰੱਖਿਆ ਦੇ ਮੱਧ ਪੂਰਬ ਦੇ ਹਥੇਲੀ ਦੇ ਆਕਾਰ ਦੇ ਪ੍ਰਤੀਕ, ਹਮਸਾ ਤੋਂ ਪ੍ਰੇਰਿਤ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਹੀਰੇ ਦਾ ਆਕਾਰ ਅਤੇ ਸਰੋਤ ਇਸ ਨੂੰ ਸ਼ਾਨਦਾਰ ਅਤੇ ਅਦਭੁਤ ਬਣਾਉਂਦੇ ਹਨ। ਜ਼ਿਆਦਾਤਰ ਹੀਰੇ 10 ਪ੍ਰਸਿੱਧ ਆਕਾਰਾਂ ਵਿੱਚੋਂ ਕਿਸੇ ਇੱਕ ਆਕਾਰ ਵਿੱਚ ਕੱਟੇ ਜਾਂਦੇ ਹਨ ਪਰ ਇਸ ਕਾਲੇ ਹੀਰੇ ਦਾ ਰੂਪ ਇੱਕ ਹੱਥ ਵਰਗਾ ਹੈ, ਜੋ ਕਿ ਇਸਨੂੰ ਅਨੋਖਾ ਦਿਖਾਉਂਦਾ ਹੈ।

ਜ਼ਿਕਰਯੋਗ ਹੈ ਕਿ ਏਨਿਗਮਾ ਇੱਕ ਰਤਨ-ਪੱਥਰ ਦੀ ਗੁਣਵੱਤਾ ਵਾਲਾ ਹੀਰਾ ਨਹੀਂ ਹੈ। ਕਾਰਬੋਨਾਡੋਸ ਦੀ ਵਰਤੋਂ ਆਮ ਤੌਰ 'ਤੇ ਗਹਿਣਿਆਂ ਵਿੱਚ ਜਾਂ ਨਿਲਾਮੀ ਵਿੱਚ ਨਹੀਂ ਕੀਤੀ ਜਾਂਦੀ। ਦੱਸ ਦੇਈਏ ਕਿ ਕਾਰਬੋਨਾਡੋਸ ਆਮ ਤੌਰ 'ਤੇ ਉਹਨਾਂ ਦੀ ਬੇਮਿਸਾਲ ਕਠੋਰਤਾ ਦੇ ਕਾਰਨ ਉਦਯੋਗਿਕ ਡਰਿਲ ਵਿੱਚ ਵਰਤੇ ਜਾਂਦੇ ਹਨ।

ਪਰ ਹਾਲ ਹੀ ਵਿੱਚ ਕਾਰਬੋਨਾਡੋਸ ਭਾਵ ਕਿ ਕਾਲੇ ਹੀਰੇ ਦੀ ਪ੍ਰਸਿੱਧੀ ਵਿੱਚ ਕਾਫੀ ਵਾਧਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਸੋਥਬੀਜ਼ ਨੇ ਬੋਲੀ ਨੂੰ ਸਵੀਕਾਰ ਕੀਤਾ ਅਤੇ ਵਿਕਰੀ ਤੋਂ ਪਹਿਲਾਂ ਇਸ ਕਾਲੇ ਹੀਰੇ ਨੂੰ ਇੱਕ ਬ੍ਰਹਿਮੰਡੀ ਅਜੂਬਾ ਕਿਹਾ।
Published by:Amelia Punjabi
First published:

Tags: Diamond, Jewellery, Lifestyle

ਅਗਲੀ ਖਬਰ