Home /News /lifestyle /

ਵਾਲਾਂ ਨੂੰ ਚਮਕਦਾਰ ਬਣਾਉਣ ਲਈ ਅਪਣਾਓ Cholesterol Hair Treatment, ਘਰ 'ਚ ਵੀ ਕੀਤਾ ਜਾ ਸਕਦਾ ਹੈ ਤਿਆਰ

ਅੱਜ ਕੱਲ੍ਹ ਵਾਲਾਂ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉਮਰ ਤੋਂ ਪਹਿਲਾਂ ਹੀ ਦਿਖਾਈ ਦੇਣ ਲੱਗਦੀਆਂ ਹਨ। ਜੇਕਰ ਵਾਲਾਂ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਵਾਲ ਸੁੱਕੇ ਬੇਜਾਨ ਅਤੇ ਖਰਾਬ ਹੋ ਜਾਂਦੇ ਹਨ। ਵਾਲਾਂ ਨਾਲ ਜੁੜੀਆਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਬਾਜ਼ਾਰ 'ਚ ਕਈ ਉਤਪਾਦ ਉਪਲਬਧ ਹਨ ਪਰ ਇਨ੍ਹਾਂ ਦੀ ਵਰਤੋਂ ਨਾਲ ਵਾਲਾਂ ਨੂੰ ਪੂਰਾ ਫਾਇਦਾ ਨਹੀਂ ਹੁੰਦਾ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕੋਲੈਸਟ੍ਰੋਲ ਟ੍ਰੀਟਮੈਂਟ। ਤੁਸੀਂ ਸ਼ਾਇਦ ਇਸ ਬਾਰੇ ਨਾ ਸੁਣਿਆ ਹੋਵੇ, ਪਰ ਆਓ ਅੱਜ ਅਸੀਂ ਤੁਹਾਨੂੰ ਕੋਲੈਸਟ੍ਰੋਲ ਟ੍ਰੀਟਮੈਂਟ ਬਾਰੇ ਦਸਦੇ ਹਾਂ।

ਹੋਰ ਪੜ੍ਹੋ ...
  • Share this:

ਕੋਲੈਸਟ੍ਰੋਲ ਟ੍ਰੀਟਮੈਂਟ : ਵਾਲਾਂ ਨੂੰ ਕੁਦਰਤੀ ਨਮੀ ਦੇਣ ਲਈ ਕੋਲੈਸਟ੍ਰੋਲ ਟ੍ਰੀਟਮੈਂਟ ਵਿੱਚ ਗਰਮ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਵਾਲਾਂ ਦੀ ਚਮਕ ਵਾਪਸ ਆਉਣ ਲੱਗਦੀ ਹੈ ਅਤੇ ਉਹ ਪਹਿਲਾਂ ਨਾਲੋਂ ਬਿਹਤਰ ਦਿਖਣ ਲੱਗਦੇ ਹਨ। ਜੇਕਰ ਵਾਲਾਂ 'ਤੇ ਜ਼ਿਆਦਾ ਗਰਮ ਕਰਨ ਵਾਲੇ ਟੂਲਸ ਦੀ ਵਰਤੋਂ ਕਰਦੇ ਹੋ, ਤਾਂ ਸ਼ੈਂਪੂ ਕਰਨ ਤੋਂ ਬਾਅਦ ਕੋਲੈਸਟ੍ਰੋਲ ਗਰਮ ਤੇਲ ਦਾ ਟ੍ਰੀਟਮੈਂਟ ਕਰੋ। ਥੋੜ੍ਹੀ ਦੇਰ ਬਾਅਦ ਇਸ ਨੂੰ ਧੋ ਲਓ ਅਤੇ ਕੰਡੀਸ਼ਨਰ ਲਗਾ ਲਓ।

ਘਰੇ ਤਿਆਰ ਕਰੋ ਕੋਲੈਸਟ੍ਰੋਲ ਟ੍ਰੀਟਮੈਂਟ

ਕੋਲੈਸਟ੍ਰੋਲ ਟ੍ਰੀਟਮੈਂਟ ਦੀ ਵਰਤੋਂ ਪੁਰਾਣੇ ਸਮੇਂ ਤੋਂ ਕੀਤੀ ਜਾ ਰਹੀ ਹੈ। ਘਰ ਦੀ ਰਸੋਈ ਵਿੱਚ ਰੱਖੀ ਮੇਓਨੀਜ਼ ਦੀ ਵਰਤੋਂ ਹੋਮ ਮੇਡ ਕੋਲੈਸਟ੍ਰੋਲ ਟ੍ਰੀਟਮੈਂਟ ਲਈ ਕੀਤੀ ਜਾ ਸਕਦੀ ਹੈ। ਇਸ ਨਾਲ ਵਾਲ ਬਹੁਤ ਚਮਕਦਾਰ ਅਤੇ ਰੇਸ਼ਮੀ ਬਣ ਜਾਂਦੇ ਹਨ। ਇਸ ਦੀ ਬਦਬੂ ਦੂਰ ਕਰਨ ਲਈ ਵਾਲਾਂ ਨੂੰ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਧੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕੋਲੈਸਟ੍ਰੋਲ ਦੀ ਵਰਤੋਂ ਡੀਪ ਕੰਡੀਸ਼ਨਿੰਗ ਵਿੱਚ ਕੀਤੀ ਜਾਂਦੀ ਹੈ। ਅਜਿਹਾ ਕਰਨ ਲਈ ਵਾਲਾਂ 'ਚ ਕੰਡੀਸ਼ਨਰ ਨੂੰ ਘੱਟ ਤੋਂ ਘੱਟ 20 ਮਿੰਟ ਲਈ ਛੱਡ ਦਿਓ ਅਤੇ ਢੱਕ ਕੇ ਰੱਖੋ। ਬਾਅਦ ਵਿਚ ਗਰਮ ਤੌਲੀਏ ਦੀ ਮਦਦ ਨਾਲ ਵਾਲਾਂ ਨੂੰ ਸਟੀਮ ਕਰੋ। ਇਸ ਇਲਾਜ ਵਿਚ ਜੈਤੂਨ ਦਾ ਤੇਲ ਵੀ ਕੰਮ ਆਉਂਦਾ ਹੈ, ਜੋ ਸ਼ਾਨਦਾਰ ਨਤੀਜੇ ਦੇ ਸਕਦਾ ਹੈ। ਤੁਹਾਡੇ ਵਾਲਾਂ ਨੂੰ ਚਮਕਦਾਰ, ਸੰਘਣਾ ਅਤੇ ਸੁੰਦਰ ਬਣਾਉਣ ਲਈ ਇਹ ਕੋਲੈਸਟ੍ਰੋਲ ਟ੍ਰੀਟਮੈਂਟ ਤੁਹਾਡੇ ਲਈ ਬਹੁਤ ਮਦਦਗਾਰ ਸਾਬਿਤ ਹੋ ਸਕਦੇ ਹਨ।

Published by:Drishti Gupta
First published:

Tags: DIY hairstyle tips, Hair Care Tips, Hair Growth Diet