Home /News /lifestyle /

Smartphones Launch on This Week: ਭਾਰਤ 'ਚ ਇਸ ਹਫ਼ਤੇ ਲਾਂਚ ਹੋਣਗੇ ਕਮਾਲ ਦੇ ਸਮਾਰਟਫ਼ੋਨ, ਇੱਕ ਤੋਂ ਵੱਧ ਕੇ ਇੱਕ ਹਰ ਫੋਨ

Smartphones Launch on This Week: ਇਸ ਹਫਤੇ ਬਹੁਤ ਸਾਰੇ ਨਵੇਂ ਸਮਾਰਟਫੋਨ ਲਾਂਚ ਹੋਣ ਦੀ ਉਮੀਦ ਹੈ, ਜਦੋਂ ਕਿ ਕੁਝ ਨਵੇਂ ਲਾਂਚ ਕੀਤੇ ਗਏ ਸਮਾਰਟਫ਼ੋਨ ਬਹੁਤ ਜਲਦੀ ਵਿਕਰੀ 'ਤੇ ਜਾਣਗੇ। ਇਸ ਹਫਤੇ ਤੋਂ ਖਰੀਦਦਾਰੀ ਲਈ ਬਹੁਤ ਸਾਰੇ ਨਵੇਂ ਸਮਾਰਟਫੋਨ ਵੀ ਉਪਲਬਧ ਹੋਣਗੇ। ਇਸ ਲਈ, ਜੇਕਰ ਤੁਸੀਂ ਇੱਕ ਨਵੇਂ ਸਮਾਰਟਫੋਨ ਦੀ ਤਲਾਸ਼ ਕਰ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਲਿਸਟ ਲੈ ਕੇ ਆਏ ਜਾਂ ਜਿਸ ਵਿੱਚ ਅੱਸੀਂ ਦੱਸਾਂਗੇ ਕਿ ਕਿਹੜਾ ਕਿਹੜਾ ਸਮਾਰਟਫੋਨ ਕਦੋਂ ਲਾਂਚ ਹੋ ਰਿਹਾ ਹੈ।

ਹੋਰ ਪੜ੍ਹੋ ...
  • Share this:

ਬਰਾਂਡ ਨਥਿੰਗ (Nothing) ਹੁਣ ਭਾਰਤ ਵਿੱਚ ਆਪਣਾ ਪਹਿਲਾ ਸਮਾਰਟਫੋਨ ਨਥਿੰਗ ਫੋਨ (1) ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਕਿ Qualcomm Snapdragon 778G Plus SoC ਦੁਆਰਾ ਸੰਚਾਲਿਤ ਹੈ। ਜਦੋਂ ਕਿ Infinix Note 12 5G ਅਤੇ Infinix Note 12 Pro 5G ਵਰਗੀਆਂ ਡਿਵਾਈਸਾਂ ਦੀ ਭਾਰਤ ਵਿੱਚ ਵਿਕਰੀ 15 ਜੁਲਾਈ ਤੋਂ ਸ਼ੁਰੂ ਹੋਵੇਗੀ। ਸਾਰੇ ਆਉਣ ਵਾਲੇ ਸਮਾਰਟਫ਼ੋਨਸ ਅਤੇ ਡਿਵਾਈਸਾਂ ਦੀ ਸੂਚੀ ਤੇ ਉਨ੍ਹਾਂ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਵੀ ਅਸੀਂ ਹੇਠਾਂ ਦੱਸ ਰਹੇ ਹਾਂ।

Nothing Phone (1) ਭਾਰਤ ਵਿੱਚ 12 ਜੁਲਾਈ ਨੂੰ ਲਾਂਚ ਹੋ ਰਿਹਾ ਹੈ
ਇਸ ਫੋਨ ਦੀਆਂ ਸਪੈਸੀਫਿਕੇਸ਼ ਦੀ ਗੱਲ ਕਰੀਏ ਤਾਂ ਇਸ ਵਿੱਚ 6.55 ਇੰਚ ਸਕ੍ਰੀਨ, ਐਂਡਰੌਇਡ 12, Nothing OS, Qualcomm SM7325-AE ਸਨੈਪਡ੍ਰੈਗਨ 778G+ 5G (6 nm) ਆਕਟਾ-ਕੋਰ CPU, 128GB ਇੰਟਰਨਲ ਸਟੋਰੇਜ, 8GB ਰੈਮ, 50 MP + 12 MP ਰੀਅਰ ਕੈਮਰਾ, 8MP ਫਰੰਟ ਕੈਮਰਾ ਦੇ ਨਾਲ Li-Po 4500 mAh ਨਾਨ-ਰਿਮੂਵੇਬਲ ਬੈਟਰੀ ਮਿਲੇਗੀ।

Infinix Note 12 5G ਸੇਲ 15 ਜੁਲਾਈ ਤੋਂ ਸ਼ੁਰੂ ਹੋਵੇਗੀ
ਮੁੱਖ ਵਿਸ਼ੇਸ਼ਤਾਵਾਂ ਦੀ ਗੱਲ ਕੀਰਏ ਤਾਂ Infinix Note 12 5G ਵਿੱਚ 6.7-ਇੰਚ (2400 × 1080 ਪਿਕਸਲ) ਫੁੱਲ HD+ AMOLED ਸਕ੍ਰੀਨ, Mali-G57 MC2 GPU ਦੇ ਨਾਲ Octa Core MediaTek Dimensity 810 6nm ਪ੍ਰੋਸੈਸਰ, 64GB ਸਟੋਰੇਜ ਦੇ ਨਾਲ 6GB LPDDR4X ਰੈਮ, ਮਾਈਕ੍ਰੋਐੱਸਡੀ ਨਾਲ 2TB ਤੱਕ ਐਕਸਪੈਂਡੇਬਲ ਮੈਮੋਰੀ, ਡਿਊਲ ਸਿਮ (ਨੈਨੋ + ਨੈਨੋ + ਮਾਈਕ੍ਰੋ ਐਸਡੀ) , XOS 10.6 ਦੇ ਨਾਲ Android 12, 50MP + 2MP ਰੀਅਰ ਕੈਮਰਾ, 16MP ਫਰੰਟ ਕੈਮਰਾ, 5ਜੀ, ਡਿਊਲ 4ਜੀ VoLTE ਤੇ 5,000 mAh ਬੈਟਰੀ ਮਿਲੇਗੀ।

Moto G42 ਦੀ ਸੇਲ 11 ਜੁਲਾਈ ਤੋਂ ਸ਼ੁਰੂ ਹੋਵੇਗੀ
ਮੁੱਖ ਵਿਸ਼ੇਸ਼ਤਾਵਾਂ : 6.4-ਇੰਚ (2400×1080 ਪਿਕਸਲ) FHD+ ਮੈਕਸਵਿਜ਼ਨ 20:9 ਆਸਪੈਕਟ ਰੇਸ਼ੋ, AMOLED ਡਿਸਪਲੇ, ਆਕਟਾ ਕੋਰ ਸਨੈਪਡ੍ਰੈਗਨ 680 6nm ਮੋਬਾਈਲ ਪਲੇਟਫਾਰਮ Adreno 610 GPU ਦੇ ਨਾਲ, 4GB LPDDR4X ਰੈਮ, 64GB ਸਟੋਰੇਜ, ਮਾਈਕ੍ਰੋਐੱਸਡੀ ਨਾਲ 1TB ਤੱਕ ਐਕਸਪੈਂਡੇਬਲ ਮੈਮੋਰੀ, My UX ਦੇ ਨਾਲ Android 12, ਡਿਊਲ ਸਿਮ (ਨੈਨੋ + ਨੈਨੋ + ਮਾਈਕ੍ਰੋ ਐਸਡੀ) , 50MP + 8MP + 2MP ਰੀਅਰ ਕੈਮਰਾ, ਸੈਲਫੀ ਲਈ 16MP ਫਰੰਟ ਕੈਮਰਾ, ਡਿਊਲ 4G VoLTE ਤੇ 5,000 mAh ਦੀ ਬੈਟਰੀ ਮਿਲੇਗੀ।

Redmagic 7s Pro ਭਾਰਤ ਵਿੱਚ 11 ਜੁਲਾਈ ਨੂੰ ਲਾਂਚ ਹੋ ਰਿਹਾ ਹੈ
ਮੁੱਖ ਵਿਸ਼ੇਸ਼ਤਾਵਾਂ : 6.8-ਇੰਚ (2400 x 1080 ਪਿਕਸਲ) ਫੁੱਲ HD+ 20:9 AMOLED ਡਿਸਪਲੇ 120Hz ਰਿਫ੍ਰੈਸ਼ ਰੇਟ, 960 Hz ਤੱਕ ਟੱਚ ਸੈਂਪਲਿੰਗ ਰੇਟ, 10 ਬਿੱਟ ਕਲਰ ਡੈਪਥ ਅਤੇ 100% DCI-P3 ਕਲਰ ਗੈਮਟ, 600nits ਤੱਕ ਬ੍ਰਾਈਟਨੈਸ ਦੇ ਨਾਲ ਆਵੇਗਾ। ਇਸ ਫੋਨ ਵਿੱਚ ਆਕਟਾ ਕੋਰ ਸਨੈਪਡ੍ਰੈਗਨ 8+ ਜੈਨ 1 4nm ਮੋਬਾਈਲ ਪਲੇਟਫਾਰਮ Adreno ਨੈਕਸਟ-ਜੈਨ GPU ਦੇ ਨਾਲ 128GB / 256GB / 512GB / 1TB (UFS 3.1) ਇੰਟਰਨਲ ਸਟੋਰੇਜ ਦੇ ਨਾਲ 8GB / 12GB / 16GB / 18GB LPDDR5 6400 RAM, Redmagic OS 5.0 ਦੇ ਨਾਲ Android 12, ਡਿਊਲ ਸਿਮ,64MP ਰੀਅਰ ਕੈਮਰਾ, 8MP + 2MP ਮੈਕਰੋ ਕੈਮਰਾ, 16MP ਅੰਡਰ-ਸਕ੍ਰੀਨ ਕੈਮਰਾ, 5G NSA/SA, ਡਿਊਲ 4G VoLTE ਤੇ 5,000 mAh ਬੈਟਰੀ ਮਿਲੇਗੀ।

Redmagic 7s ਭਾਰਤ ਵਿੱਚ 11 ਜੁਲਾਈ ਨੂੰ ਲਾਂਚ ਹੋ ਰਿਹਾ ਹੈ
ਮੁੱਖ ਵਿਸ਼ੇਸ਼ਤਾਵਾਂ : 6.8-ਇੰਚ (2400 x 1080 ਪਿਕਸਲ) ਫੁੱਲ HD+ 20:9 AMOLED ਡਿਸਪਲੇ, ਆਕਟਾ ਕੋਰ ਸਨੈਪਡ੍ਰੈਗਨ 8+ ਜੈਨ 1 4nm ਮੋਬਾਈਲ ਪ੍ਰੋਸੈਸਰ ਨਾਲ Adreno ਨੈਕਸਟ ਜਨ GPU ਦੇ ਨਾਲ ਆਉਂਦਾ ਹੈ। 128GB / 256GB / 512GB (UFS 3.1) ਅੰਦਰੂਨੀ ਮੈਮੋਰੀ ਦੇ ਨਾਲ 8GB / 12GB / 16GB / 18GB LPDDR5 6400 RAM, Redmagic OS 5.0 ਦੇ ਨਾਲ Android 12, ਡਿਊਲ ਸਿਮ, 64MP + 8MP + 2MP ਮੈਕਰੋ ਕੈਮਰਾ, 8MP ਫਰੰਟ-ਫੇਸਿੰਗ ਕੈਮਰਾ, ਕਨੈਕਟੀਵਿਟੀ ਲਈ 5G NSA/SA, ਡਿਊਲ 4G VoLTE ਮਿਲੇਗਾ। ਇਸ ਫੋਨ ਵਿੱਚ 4,500mAh ਦੀ ਬੈਟਰੀ ਵੀ ਮਿਲੇਗੀ।

Realme GT 2 ਮਾਸਟਰ ਐਕਸਪਲੋਰਰ ਐਡੀਸ਼ਨ ਭਾਰਤ ਵਿੱਚ 12 ਜੁਲਾਈ ਨੂੰ ਲਾਂਚ ਹੋ ਰਿਹਾ ਹੈ
ਮੁੱਖ ਵਿਸ਼ੇਸ਼ਤਾਵਾਂ : 6.7-ਇੰਚ (2412×1080 ਪਿਕਸਲ) ਫੁੱਲ HD+ 120Hz AMOLED 10-ਬਿਟ ਡਿਸਪਲੇ, ਆਕਟਾ ਕੋਰ ਸਨੈਪਡ੍ਰੈਗਨ 8+ ਜੈਨ 1 4nm ਪ੍ਰੋਸੈਸਰ, ਮੋਬਾਈਲ ਪਲੇਟਫਾਰਮ Adreno ਨੈਕਸਟ-ਜੈਨ GPU ਦੇ ਨਾਲ ਆਉਂਦਾ ਹੈ। 128GB (UFS 3.1) ਸਟੋਰੇਜ ਦੇ ਨਾਲ 8GB LPDDR5 ਰੈਮ / 256GB (UFS 3.1) ਸਟੋਰੇਜ ਦੇ ਨਾਲ 12GB LPDDR5 ਰੈਮ ਮਿਲੇਗੀ। ਰੀਅਲਮੀ UI 3.0 ਦੇ ਨਾਲ ਐਂਡਰਾਇਡ 12, ਡਿਊਲ ਸਿਮ (ਨੈਨੋ + ਨੈਨੋ), 50MP + 50MP + 2MP ਰੀਅਰ ਕੈਮਰਾ ਸੈਟਅਪ, 16MP ਫਰੰਟ-ਫੇਸਿੰਗ ਕੈਮਰਾ, 5G SA/NSA, ਡਿਊਲ 4G VoLTE ਤੇ 5,000 mAh ਦੀ ਬੈਟਰੀ ਮਿਲੇਗੀ।
Published by:rupinderkaursab
First published:

Tags: Mobile phone, Smartphone

ਅਗਲੀ ਖਬਰ