Home /News /lifestyle /

Amazon Summer Sale 'ਚ ਮਿਲ ਰਿਹਾ ਬੰਪਰ Discount, ਇਸ ਭੁਗਤਾਨ ‘ਤੇ ਮਿਲੇਗਾ 10% Cashback

Amazon Summer Sale 'ਚ ਮਿਲ ਰਿਹਾ ਬੰਪਰ Discount, ਇਸ ਭੁਗਤਾਨ ‘ਤੇ ਮਿਲੇਗਾ 10% Cashback

ਐਮਾਜ਼ਾਨ ਸਮਰ ਸੇਲ (Amazon Summer Sale) ਵਿੱਚ ਗਾਹਕ 45% ਤੱਕ ਦੀ ਛੋਟ ਦੇ ਨਾਲ ਵਰਤਾਂ ਦੀ ਖਰੀਦਦਾਰੀ ਕਰ ਸਕਦੇ ਹਨ। ਇੱਥੇ ਉਨ੍ਹਾਂ ਨੂੰ ਸੈਮਸੰਗ, ਗੋਦਰੇਜ, LG, IFB, ਵਰਲਪੂਲ ਆਦਿ ਵਰਗੇ ਵੱਡੇ ਬ੍ਰਾਂਡਾਂ ਤੋਂ ਵਾਸ਼ਿੰਗ ਮਸ਼ੀਨਾਂ, ਫਰਿੱਜ, ਡਿਸ਼ਵਾਸ਼ਰ, ਏਸੀ ਆਦਿ ਵਰਗੇ ਉਤਪਾਦਾਂ ਦੀ ਖਰੀਦਦਾਰੀ ਕਰਨ ਦਾ ਮੌਕਾ ਮਿਲੇਗਾ।

ਹੋਰ ਪੜ੍ਹੋ ...
  • Share this:
ਐਮਾਜ਼ਾਨ (Amazon) ਉੱਤੇ ਗਰਮੀਆਂ ਵਿੱਚ ਲੋੜੀਂਦੀਆਂ ਘਰੇਲੂ ਵਸਤਾਂ ਦੀ ਐਮਾਜ਼ਾਨ ਸਮਰ ਸੇਲ ਲੱਗਣ ਜਾ ਰਹੀ ਹੈ। ਜੇਕਰ ਤੁਸੀਂ ਵੀ ਇਨ੍ਹਾਂ ਗਰਮੀਆਂ ਵਿੱਚ ਫਰਿੱਜ ਅਤੇ ਏਸੀ ਆਦਿ ਨੂੰ ਬਜਟ ਵਿੱਚ ਰਹਿ ਕੇ ਖਰੀਦਣਾ ਚਾਹੁੰਦੇ ਹੋ, ਤਾਂ ਇਹ ਸੇਲ ਤੁਹਾਡੇ ਲਈ ਇੱਕ ਚੰਗਾ ਵਿਕਲਪ ਹੈ।

ਐਮਾਜ਼ਾਨ ਸਮਰ ਸੇਲ ਵਿੱਚ ਗਾਹਕ 45% ਤੱਕ ਦੀ ਛੋਟ ਦੇ ਨਾਲ ਵਰਤਾਂ ਦੀ ਖਰੀਦਦਾਰੀ ਕਰ ਸਕਦੇ ਹਨ। ਇੱਥੇ ਉਨ੍ਹਾਂ ਨੂੰ ਸੈਮਸੰਗ, ਗੋਦਰੇਜ, LG, IFB, ਵਰਲਪੂਲ ਆਦਿ ਵਰਗੇ ਵੱਡੇ ਬ੍ਰਾਂਡਾਂ ਤੋਂ ਵਾਸ਼ਿੰਗ ਮਸ਼ੀਨਾਂ, ਫਰਿੱਜ, ਡਿਸ਼ਵਾਸ਼ਰ, ਏਸੀ ਆਦਿ ਵਰਗੇ ਉਤਪਾਦਾਂ ਦੀ ਖਰੀਦਦਾਰੀ ਕਰਨ ਦਾ ਮੌਕਾ ਮਿਲੇਗਾ।

ਇਸਦੇ ਨਾਲ ਹੀ ਇਸ ਸੇਲ 'ਚ ਘਰ ਅਤੇ ਰਸੋਈ ਦੀਆਂ ਚੀਜ਼ਾਂ 'ਤੇ ਵੀ ਬੰਪਰ ਡਿਸਕਾਊਂਟ ਹੈ। ਇਹ ਸੌਦਾ ਫਰਨੀਚਰ ਅਤੇ ਹੋਰ ਘਰੇਲੂ ਚੀਜ਼ਾਂ 'ਤੇ 70% ਤੱਕ ਦੀ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਸੇਲ 'ਚ ਘਰੇਲੂ ਸਜਾਵਟ ਦੀਆਂ ਚੀਜ਼ਾਂ 'ਤੇ ਵੀ ਵੱਡਾ ਡਿਸਕਾਊਂਟ ਮਿਲ ਰਿਹਾ ਹੈ। ਸੇਲ 'ਚ ਟੀਵੀ, ਫਰਿੱਜ ਅਤੇ ਏਸੀ 'ਤੇ 50% ਤੱਕ ਡਿਸਕਾਊਂਟ ਮਿਲਣ ਵਾਲਾ ਹੈ।

ਤੁਹਾਨੂੰ ਦੱਸ ਦੇਈਏ ਕਿ ਲੋੜੀਂਦੀਆਂ ਵਰਤਾਂ ਨੂੰ ਐਮਾਜ਼ਾਨ ਸਮਰ ਸੇਲ ਤੋਂ ਖਰੀਦ ਕੇ ਗਾਹਕ ਆਪਣੀ ਵੱਡੀ ਬੱਚਤ ਕਰ ਸਕਦੇ ਹਨ। ਸਮਰ ਸੇਲ ਵਿੱਚੋਂ ਖਰੀਦਾਰੀ ਲਈ ਗਾਹਕ ICICI ਬੈਂਕ, ਕੋਟਕ, ਅਤੇ RBL ਕ੍ਰੈਡਿਟ/ਡੈਬਿਟ ਕਾਰਡ, ਕ੍ਰੈਡਿਟ/ਡੈਬਿਟ EMI ਟ੍ਰਾਂਜੈਕਸ਼ਨਾਂ 'ਤੇ 10% ਤਤਕਾਲ ਬੈਂਕ ਛੂਟ ਪ੍ਰਾਪਤ ਕਰ ਸਕਦੇ ਹਨ। ਡੈਬਿਟ ਅਤੇ ਕ੍ਰੈਡਿਟ ਕਾਰਡਾਂ ਅਤੇ ਬਜਾਜ ਫਿਨਸਰਵ 'ਤੇ ਬਿਨਾਂ ਕੀਮਤ ਵਾਲੀ EMI, ਐਕਸਚੇਂਜ ਪੇਸ਼ਕਸ਼ਾਂ, ਆਕਰਸ਼ਕ ਕੈਸ਼ਬੈਕ ਪੇਸ਼ਕਸ਼ਾਂ ਆਦਿ ਉਪਲਬਧ ਹੋਣਗੀਆਂ।

TCL 100 cm (40 inches) Full HD Certified Android Smart LED TV 40S6500FS (Black) (2020 Model)

ਜ਼ਿਕਰਯੋਗ ਹੈ ਕਿ ਸਮਾਰਟ ਟੀਵੀ ਦੀ ਕੀਮਤ 39,990 ਰੁਪਏ ਹੈ, ਪਰ ਸਮਰ ਸੇਲ ਵਿੱਚੋਂ ਇਸ ਨੂੰ 50 ਫੀਸਦੀ ਡਿਸਕਾਊਂਟ ਯਾਨੀ 20,000 ਰੁਪਏ 'ਚਖਰੀਦਿਆ ਜਾ ਸਕਦਾ ਹੈ। ਬੈਂਕ ਪੇਸ਼ਕਸ਼ ਵਜੋਂ, ICICI ਬੈਂਕ ਕ੍ਰੈਡਿਟ ਕਾਰਡ ਤੋਂ ਬਿਨਾਂ EMI ਲੈਣ-ਦੇਣ 'ਤੇ 10 ਪ੍ਰਤੀਸ਼ਤ ਤਤਕਾਲ ਛੋਟ ਵੱਧ ਤੋਂ ਵੱਧ 1250 ਰੁਪਏ ਦੇ ਅਧੀਨ ਹੈ। ਇਸ ਦੇ ਨਾਲ ਹੀ, ਤੁਸੀਂ ਐਕਸਚੇਂਜ ਆਫਰ ਵਿੱਚ ਪੁਰਾਣੇ ਜਾਂ ਮੌਜੂਦਾ ਟੀਵੀ ਨੂੰ ਐਕਸਚੇਂਜ ਕਰਨ 'ਤੇ 4,110 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਇਸ ਤੋਂ ਬਾਅਦ ਟੀਵੀ ਦੀ ਕੀਮਤ 14,630 ਰੁਪਏ ਤੱਕ ਆ ਸਕਦੀ ਹੈ।

Samsung 108 cm (43 inches) Crystal 4K Series Ultra HD Smart LED TV UA43AUE60AKLXL (Black) (2021 Model)

ਇਸਦੇ ਨਾਲ ਹੀ ਬਾਜ਼ਾਰ ਵਿੱਚ Samsung 108 cm (43 inches) Crystal 4K Series Ultra HD Smart LED TV UA43AUE60AKLXL (Black) (2021 Model) ਸਮਾਰਟ ਟੀਵੀ ਦੀ ਕੀਮਤ 52,900 ਰੁਪਏ ਹੈ, ਤੁਸੀਂ ਸਮਰ ਸੇਲ ਵਿੱਚੋਂ ਇਸ ਨੂੰ 40 ਫੀਸਦੀ ਦੀ ਛੋਟ ਤੋਂ ਬਾਅਦ 31,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

ਬੈਂਕ ਪੇਸ਼ਕਸ਼ ਵਜੋਂ, ICICI ਬੈਂਕ ਕ੍ਰੈਡਿਟ ਕਾਰਡ ਤੋਂ ਬਿਨਾਂ EMI ਲੈਣ-ਦੇਣ 'ਤੇ 10 ਪ੍ਰਤੀਸ਼ਤ ਤਤਕਾਲ ਛੋਟ ਵੱਧ ਤੋਂ ਵੱਧ 1500 ਰੁਪਏ ਦੇ ਅਧੀਨ ਹੈ। ਇਸ ਦੇ ਨਾਲ ਹੀ, ਤੁਸੀਂ ਐਕਸਚੇਂਜ ਆਫਰ ਵਿੱਚ ਪੁਰਾਣੇ ਜਾਂ ਮੌਜੂਦਾ ਟੀਵੀ ਨੂੰ ਐਕਸਚੇਂਜ ਕਰਕੇ 12,796 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਇਸ ਤੋਂ ਬਾਅਦ ਟੀਵੀ ਦੀ ਕੀਮਤ 17,694 ਰੁਪਏ ਤੱਕ ਆ ਸਕਦੀ ਹੈ।
Published by:Amelia Punjabi
First published:

Tags: Amazon Summer Sale

ਅਗਲੀ ਖਬਰ