Home /News /lifestyle /

Amazon ਦੇ ਰਿਹਾ ਹੈ 5000 ਰੁਪਏ ਜਿੱਤਣ ਦਾ ਮੌਕਾ, ਦਿਓ ਆਸਾਨ ਸਵਾਲਾਂ ਦੇ ਜਵਾਬ, ਇੰਝ ਲੈ ਸਕਦੇ ਹੋ ਭਾਗ

Amazon App Quiz August 22, 2022:  ਆਨਲਾਈਨ ਗੇਮਜ਼ ਖੇਡ ਕੇ ਪੈਸੇ ਜਿੱਤਣ ਜਾਂ ਇਨਾਮ ਜਿੱਤਣ ਦਾ ਮੌਕਾ ਨਹੀਂ ਗਵਾਉਣਾ ਚਾਹੁੰਦੇ। ਇਸੇ ਲਈ ਇੰਟਰਨੈੱਟ ਦੀ ਦੁਨੀਆਂ ਵਿੱਚ ਅਜਿਹੀਆਂ ਕਈ ਗੇਮਸ ਹਨ ਜਿਨ੍ਹਾਂ ਵਿੱਚ ਭਾਗ ਲੈ ਕੇ ਲੋਕ ਇਨਾਮ ਜਿੱਤਣ ਲਈ ਤਿਆਰ ਰਹਿੰਦੇ ਹਨ। ਹਾਲ ਹੀ 'ਚ ਈ-ਕਾਮਰਸ ਕੰਪਨੀਆਂ ਵੀ ਇਨਾਮ ਜਿੱਤਣ ਦੇ ਸ਼ੌਕੀਨ ਲੋਕਾ ਲਈ ਇਹ ਮੌਕਾ ਲੈ ਕੇ ਆਈਆਂ ਹਨ। ਈ-ਕਾਮਰਸ ਪਲੇਟਫਾਰਮ Amazon 'ਤੇ ਡੇਲੀ ਐਪ ਕੁਇਜ਼ ਦਾ ਨਵਾਂ ਐਡੀਸ਼ਨ ਸ਼ੁਰੂ ਹੋ ਗਿਆ ਹੈ।

ਹੋਰ ਪੜ੍ਹੋ ...
  • Share this:

ਆਨਲਾਈਨ ਸ਼ਾਪਿੰਗ ਪਲੇਟਫਾਰਮ Amazon ਆਪਣੀ ਕੁਇਜ਼ ਵਿੱਚ Amazon ਪੇ ਬੈਲੇਂਸ 'ਤੇ 1,250 ਰੁਪਏ ਜਿੱਤਣ ਦਾ ਮੌਕਾ ਦੇ ਰਿਹਾ ਹੈ। ਇਹ ਕੁਇਜ਼ Amazon ਦੀ ਮੋਬਾਈਲ ਐਪ 'ਤੇ ਉਪਲਬਧ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਰੋਜ਼ਾਨਾ ਕੁਇਜ਼ ਹਰ ਰੋਜ਼ ਸਵੇਰੇ 8 ਵਜੇ ਸ਼ੁਰੂ ਹੁੰਦਾ ਹੈ ਅਤੇ ਰਾਤ 12 ਵਜੇ ਤੱਕ ਚੱਲਦਾ ਹੈ। ਕੁਇਜ਼ ਵਿੱਚ ਜਨਰਲ ਨਾਲੇਜ (G.K.) ਅਤੇ ਕਰੰਟ ਅਫੇਅਰਸ ਦੇ ਪੰਜ ਸਵਾਲ ਹਨ। ਇੰਨੇ ਵੱਡੇ ਇਨਾਮ ਜਿੱਤਣ ਲਈ, ਤੁਹਾਨੂੰ ਕੁਇਜ਼ ਵਿੱਚ ਪੁੱਛੇ ਗਏ ਸਾਰੇ ਸਵਾਲਾਂ ਦੇ ਸਹੀ ਜਵਾਬ ਦੇਣੇ ਹੋਣਗੇ। ਕੁਇਜ਼ ਦੌਰਾਨ ਪੁੱਛੇ ਗਏ ਹਰੇਕ ਸਵਾਲ ਵਿੱਚ ਚਾਰ ਵਿਕਲਪ ਦਿੱਤੇ ਗਏ ਹਨ। ਜੇਤੂ ਦੀ ਚੋਣ ਲੱਕੀ ਡਰਾਅ ਰਾਹੀਂ ਕੀਤੀ ਜਾਂਦੀ ਹੈ।

ਇਨ੍ਹਾਂ SUV ਕਾਰਾਂ ਦੀ ਡਿਲੀਵਰੀ ਦਾ ਇੰਤਜ਼ਾਰ ਕਰ ਰਹੇ 5 ਲੱਖ ਤੋਂ ਵੱਧ ਗਾਹਕ

ਕੁਇਜ਼ ਕਿਵੇਂ ਖੇਡੀਏ?

ਜੇਕਰ ਤੁਹਾਡੇ ਫ਼ੋਨ ਵਿੱਚ Amazon ਐਪ ਨਹੀਂ ਹੈ, ਤਾਂ ਤੁਹਾਨੂੰ ਕੁਇਜ਼ ਖੇਡਣ ਲਈ ਪਹਿਲਾਂ ਇਸ ਨੂੰ ਡਾਊਨਲੋਡ ਕਰਨਾ ਹੋਵੇਗਾ।

ਡਾਊਨਲੋਡ ਅਤੇ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਸਾਈਨ ਇਨ ਕਰਨਾ ਹੋਵੇਗਾ।

ਇਸ ਤੋਂ ਬਾਅਦ ਐਪ ਨੂੰ ਖੋਲ੍ਹੋ ਅਤੇ ਹੋਮ ਸਕ੍ਰੀਨ ਨੂੰ ਹੇਠਾਂ ਸਕ੍ਰੋਲ ਕਰੋ। ਜਿੱਥੇ ਸਭ ਤੋਂ ਹੇਠਾਂ ਤੁਹਾਨੂੰ 'Amazon Quiz' ਦਾ ਬੈਨਰ ਮਿਲੇਗਾ।

ਇੱਥੇ ਅਸੀਂ ਤੁਹਾਨੂੰ ਕੁਇਜ਼ ਦੇ ਪੰਜ ਸਵਾਲਾਂ ਦੇ ਨਾਲ-ਨਾਲ ਉਨ੍ਹਾਂ ਦੇ ਜਵਾਬ ਵੀ ਦੱਸ ਰਹੇ ਹਾਂ। ਇਸ ਲਈ ਖੇਡੋ ਅਤੇ Amazon ਪੇ ਬੈਲੇਂਸ 'ਤੇ 5,000 ਰੁਪਏ ਜਿੱਤੋ।

ਸਵਾਲ 1 – Who among these claimed 3 gold medals at the recently concluded Commonwealth Games?

ਇਨ੍ਹਾਂ ਵਿੱਚੋਂ ਕਿਸ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ 3 ਸੋਨ ਤਗਮੇ ਜਿੱਤੇ ਹਨ?

ਜਵਾਬ 1 – Achanta Sharath Kamal (ਅਚਿੰਤ ਸ਼ਰਥ ਕਮਲ)।

ਸਵਾਲ 2 - Advait Chandan is in the news for recently directing a Hindi remake of which famous Hollywood movie?

ਅਦਵੇਤ ਚੰਦਨ ਹਾਲ ਹੀ ਵਿੱਚ ਕਿਸ ਮਸ਼ਹੂਰ ਹਾਲੀਵੁੱਡ ਫਿਲਮ ਦੇ ਹਿੰਦੀ ਰੀਮੇਕ ਨੂੰ ਨਿਰਦੇਸ਼ਿਤ ਕਰਨ ਲਈ ਚਰਚਾ ਵਿੱਚ ਹੈ?

ਜਵਾਬ 2 - Forrest Gump (ਫੋਰੈਸਟ ਗੰਪ)।

ਸਵਾਲ 3 - This year’s third and final supermoon was visible between August 11 and 12, it was also called what?

ਇਸ ਸਾਲ ਦਾ ਤੀਜਾ ਅਤੇ ਆਖਰੀ ਸੁਪਰਮੂਨ 11 ਅਤੇ 12 ਅਗਸਤ ਦੇ ਵਿਚਕਾਰ ਦੇਖਿਆ ਗਿਆ ਸੀ, ਇਸ ਨੂੰ ਕੀ ਕਿਹਾ ਜਾਂਦਾ ਸੀ?

ਜਵਾਬ 3 - Sturgeon Moon (ਸਟਰਜਨ ਮੂਨ)।

ਸਵਾਲ 4 -What is this shape of Christmas ornament called?

ਕ੍ਰਿਸਮਸ ਦੀ ਸਜਾਵਟ ਲਈ ਵਰਤੇ ਜਾਂਦੇ ਗੋਲ ਆਕਾਰ ਚੀਜ਼ ਨੂੰ ਕੀ ਕਿਹਾ ਜਾਂਦਾ ਹੈ?

ਜਵਾਬ 4 - Baubles (ਬਾਊਬਲਸ)।

ਸਵਾਲ 5 -This monument, called Palau de les Arts Reina Sofia, in Spain is a what?

ਸਪੇਨ ਵਿੱਚ ਪਲਾਊ ਡੇ ਲੇਸ ਆਰਟਸ ਰੀਨਾ ਸੋਫੀਆ ਨਾਮਕ ਇਹ ਸਮਾਰਕ ਕੀ ਹੈ?

ਜਵਾਬ 5 – Opera House (ਓਪੇਰਾ ਹਾਊਸ)।

Published by:Drishti Gupta
First published:

Tags: Amazon, Business, Price