HOME » NEWS » Life

ਸਿਸਟਮ ਅਪਡੇਟ ਵਾਂਙ ਦਿਖਣ ਵਾਲੇ ਐਂਡਰਾਇਡ ਮਾਲਵੇਅਰ ਤੋਂ ਸਾਵਧਾਨ, ਤੁਹਾਡਾ ਡਾਟਾ ਹੋ ਸਕਦਾ ਚੋਰੀ

News18 Punjabi | News18 Punjab
Updated: April 1, 2021, 10:58 AM IST
share image
ਸਿਸਟਮ ਅਪਡੇਟ ਵਾਂਙ ਦਿਖਣ ਵਾਲੇ ਐਂਡਰਾਇਡ ਮਾਲਵੇਅਰ ਤੋਂ ਸਾਵਧਾਨ, ਤੁਹਾਡਾ ਡਾਟਾ ਹੋ ਸਕਦਾ ਚੋਰੀ

  • Share this:
  • Facebook share img
  • Twitter share img
  • Linkedin share img
ਇੱਕ ਨਵੀਂ ਤਰਾਂ ਦੇ ਐਂਡਰਾਇਡ ਮਾਲਵੇਅਰ ਤੋਂ ਸਾਵਧਾਨ ਕਿਉਂਕਿ ਇਹ ਬਿਲਕੁਲ ਸਿਸਟਮ ਅਪਡੇਟ ਵਾਂਙ ਦਿੱਸਦਾ ਹੈ ਤੇ ਤੁਹਾਡਾ ਸਾਰਾ ਡਾਟਾ ਚੋਰੀ ਕਰ ਸਕਦਾ ਹੈ। ਇਹ ਮਾਲਵੇਅਰ ਯੂਜ਼ਰਸ ਨੂੰ ਡਾਊਨਲੋਡ ਕਰਨ ਲਈ ਨੋਟੀਫਿਕੇਸ਼ਨ ਦਿਖਦਾ ਹੈ ਅਤੇ ਇਹ "ਸਿਸਟਮ ਅਪਡੇਟ" ਦੀ ਨੋਟੀਫਿਕੇਸ਼ਨ ਵਾਂਗ ਹੀ ਦਿਖਦਾ ਹੈ।
Published by: Anuradha Shukla
First published: April 1, 2021, 9:56 AM IST
ਹੋਰ ਪੜ੍ਹੋ
ਅਗਲੀ ਖ਼ਬਰ