HOME » NEWS » Life

ਅਰੇਂਜ਼ ਮੈਰਿਜ ਕਪਲ ਹੁੰਦੇ ਜਾਣੋ ਕਿਉਂ ਜ਼ਿਆਦਾ ਰੁਮਾਂਟਿਕ, ਪਿਆਰ ਇਜ਼ਹਾਰ ਕਰਨ ਲਈ ਲੈਦੇ ਹਨ ਸਮਾਂ

News18 Punjabi | News18 Punjab
Updated: May 4, 2021, 4:21 PM IST
share image
ਅਰੇਂਜ਼ ਮੈਰਿਜ ਕਪਲ ਹੁੰਦੇ ਜਾਣੋ ਕਿਉਂ ਜ਼ਿਆਦਾ ਰੁਮਾਂਟਿਕ, ਪਿਆਰ ਇਜ਼ਹਾਰ ਕਰਨ ਲਈ ਲੈਦੇ ਹਨ ਸਮਾਂ
ਅਰੇਂਜ਼ ਮੈਰਿਜ ਕਪਲ ਹੁੰਦੇ ਜਾਣੋ ਕਿਉਂ ਰੁਮਾਂਟਿਕ, ਪਿਆਰ ਇਜ਼ਹਾਰ ਕਰਨ ਲਈ ਲੈਦੇ ਹਨ ਸਮਾਂ

  • Share this:
  • Facebook share img
  • Twitter share img
  • Linkedin share img
ਦੇਸ਼ ਵਿੱਚ ਮੈਚਮੇਕਿੰਗ ਦਾ ਕਾਨਸੇਪਟ ਕਾਫੀ ਪੌਪਲਰ ਹੈ, ਜਿਸ ਨੂੰ ਅਰੇਂਜ ਮੈਰਿਜ ਵੀ ਕਿਹਾ ਜਾਂਦਾ ਹੈ। ਉਝ ਤਾਂ ਅੱਜ ਕੱਲ ਜ਼ਿਆਦਾਤਰ ਲੋਕ ਲਵ ਮੈਰਿਜ ਕਰਦੇ ਹਨ ਪਰ ਕੁਝ ਲੋਕ ਪਰਿਵਾਰ ਦੀ ਮਰਜੀ ਨਾਲ ਵਿਆਹ ਕਰਨਾ ਪਸੰਦ ਕਰਦੇ ਹਨ। ਅਰੇਜ ਮੈਰਿਜ ਵਿੱਚ ਸਹੀ ਪਾਰਟਨਰ ਚੁਣਨਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਤੁਹਾਡੀ ਪੂਰੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ। ਅਜਿਹੇ ਵਿੱਚ ਅਕਸਰ ਇਹ ਸਵਾਲ ਉੱਠਦਾ ਹੈ ਕੀ ਅਰੇਂਜ਼ ਮੈਰਿਜ ਤੋਂ ਬਾਅਦ ਕਪਲਜ਼ ਵਿੱਚ ਕਿਵੇਂ ਅਤੇ ਕਦੋਂ ਪਿਆਰ ਹੋਣਾ ਸ਼ੁਰੂ ਹੁੰਦਾ ਹੈ? ਜੇਕਰ ਤੁਸੀਂ ਵੀ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹੋ ਤਾਂ ਆਓ ਦੱਸਦੇ ਹਾਂ ਕਿਵੇਂ.........

ਰੋਮਾਂਟਿਕ ਹੁੰਦੇ ਹਨ, ਅਰੇਂਜ ਮੈਰਿਜ ਕਰਨ ਵਾਲੇ ਲੋਕ
ਇੱਕ ਖੋਜ ਦੇ ਮੁਤਾਬਕ ਅਰੇਂਜ ਮੈਰਿਜ ਕਰਨ ਵਾਲੇ ਕਾਫੀ ਰੋਮਾਟਿਕ ਹੁੰਦੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਕਪਲਜ਼ ਆਪਣੀ ਨਵੀਂ ਜ਼ਿੰਦਗੀ ਵਿੱਚ ਐਡਸਟਡ ਕਰਦੇ ਹਨ, ਜਿਸ ਵਜ੍ਹਾਂ ਨਾਲ ਕਿਸੇ ਵੀ ਮੁਸ਼ਕਲ ਨਾਲ ਸਾਹਮਣਾ ਕਰ ਲੈਂਦੇ ਹਨ। ਇਹ ਚੀਜ਼ਾਂ ਕਪਲ ਵਿੱਚ ਬਾਡਿੰਗ ਨੂੰ ਸਟਰੋਗ ਬਣਾਉਂਦੀਆਂ ਹਨ।
ਪਿਆਰ ਦਾ ਕੋਈ ਇੱਕ ਸਮਾਂ ਨਹੀਂ
ਅਰੇਂਜ ਮੈਰਿਜ ਕਰਨ ਵਾਲੇ ਕਪਲ ਹੋਣ ਦਾ ਕੋਈ ਇੱਕ ਸਮਾਂ ਨਹੀਂ ਹੁੰਦਾ, ਦੋਨਾਂ ਵਿੱਚ ਰਿਸ਼ਤੇ ਦਾ ਮਜ਼ਬੂਤ ਹੋਣ ਅਤੇ ਪਿਆਰ ਹੋਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ।ਵਿਆਹ ਤੋਂ ਬਾਅਦ ਕੁਝ ਕਪਲ ਫਿਜ਼ੀਕਲ ਰਿਲੇਸ਼ਨਸ਼ਿਪ ਨਾਲ ਅੱਗੇ ਵਧਦੇ ਹਨ ਅਤੇ ਕੁਝ ਪਹਿਲਾਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ।
ਫੀਲੰਿਗ ਜਾਹਰ ਕਰਨ ਨਾਲ ਪਿਆਰ ਵਧਦਾ ਹੈ
ਜੋ ਕਪਲ ਵਿਆਹ ਤੋਂ ਬਾਅਦ ਆਪਣੇ ਪਾਟਰਨਰ ਅੱਗੇ ਫੀਲੰਿਗ ਜਾਹਰ ਕਰਦੇ ਹਨ, ਉਨ੍ਹਾਂ ਵਿੱਚ ਤੇਜ਼ੀ ਨਾਲ ਪਿਆਰ ਵਧਦਾ ਹੈ।
Published by: Anuradha Shukla
First published: May 4, 2021, 4:17 PM IST
ਹੋਰ ਪੜ੍ਹੋ
ਅਗਲੀ ਖ਼ਬਰ