HOME » NEWS » Life

July 5 Lunar Eclipse: Libra, Scorpio, Sagittarius ਰਾਸ਼ੀ ਵਾਲੀਆਂ ਉੱਤੇ ਕੀ ਹੋਵੇਗਾ ਚੰਦਰ ਗ੍ਰਹਿਣ ਦਾ ਅਸਰ

News18 Punjabi | News18 Punjab
Updated: July 4, 2020, 8:27 AM IST
share image
July 5 Lunar Eclipse: Libra, Scorpio, Sagittarius ਰਾਸ਼ੀ ਵਾਲੀਆਂ ਉੱਤੇ ਕੀ ਹੋਵੇਗਾ ਚੰਦਰ ਗ੍ਰਹਿਣ ਦਾ ਅਸਰ
July 5 Lunar Eclipse: Libra, Scorpio, Sagittarius ਰਾਸ਼ੀ ਵਾਲੀਆਂ ਉੱਤੇ ਕੀ ਹੋਵੇਗਾ ਚੰਦਰ ਗ੍ਰਹਿਣ ਦਾ ਅਸਰ

ਚੰਦਰ ਗ੍ਰਹਿਣ 2020 (Lunar Eclipse 2020): ਤੁਲਾ, ਵ੍ਰਿਸ਼ਚਿਕ, ਧਨੁ (Libra, Scorpio, Sagittarius) ਰਾਸ਼ੀ ਵਾਲੀਆਂ ਉੱਤੇ ਚੰਦਰ ਗ੍ਰਹਿਣ ਦਾ ਕੀ ਪਰਭਾਵ ਹੋਵੇਗਾ।

  • Share this:
  • Facebook share img
  • Twitter share img
  • Linkedin share img
ਇਸ ਸਾਲ ਦਾ ਤੀਜਾ ਗ੍ਰਹਿਣ 5 ਜੁਲਾਈ ਐਤਵਾਰ ਨੂੰ ਚੰਦਰ ਗ੍ਰਹਿਣ ਘਟਿਤ ਹੋਵੇਗਾ। ਕੋਰੋਨਾ ਕਾਲ ਵਿੱਚ ਚੰਦਰ ਗ੍ਰਹਿਣ ਨੂੰ ਬੜਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਮਹੱਤਵ ਨੂੰ ਸੱਮਝਦੇ ਹੋਏ ਅੱਜ ਅਸੀਂ ਤੁਹਾਨੂੰ ਸਾਲ 2020 ਦੇ ਤੀਸਰੇ ਚੰਦਰ ਗ੍ਰਹਿਣ ਦੀ ਹਰ ਜਾਣਕਾਰੀ ਦੇਵਾਂਗੇ ਅਤੇ ਦੱਸਾਂਗੇ ਕਿ ਅਖੀਰ ਤੁਹਾਡੀ ਰਾਸ਼ੀ ਉੱਤੇ ਗ੍ਰਹਿਣ ਦਾ ਕੀ ਪਰਭਾਵ ਪਵੇਗਾ।ਜਦੋਂ

ਤੁਲਾ ਰਾਸ਼ੀ-Libra:
ਚੰਦਰ ਗ੍ਰਹਿਣ ਦੌਰਾਨ ਤੁਹਾਡੇ ਸਾਹਸ ਅਤੇ ਪਰਾਕਰਮ ਵਿੱਚ ਵਾਧਾ ਹੋਵੇਗਾ ਜਿਸ ਨਾਲ ਤੁਹਾਨੂੰ ਕਾਰਜ ਖੇਤਰ ਵਿੱਚ ਭਰਪੂਰ ਸਫਲਤਾ ਦੀ ਪ੍ਰਾਪਤੀ ਹੋਣ ਦੇ ਯੋਗ ਬਣਦੇ ਹਨ। ਵਪਾਰੀਆਂ ਨੂੰ ਇਸ ਦੌਰਾਨ ਕਿਸੇ ਵੀ ਪ੍ਰਕਾਰ ਦੇ ਜੋਖ਼ਮ ਲੈਣ ਤੋਂ ਬਚਨ ਦੀ ਸਲਾਹ ਦਿੱਤੀ ਜਾਂਦੀ ਹੈ ਨਹੀਂ ਤਾਂ ਪਰੇਸਾਨੀ ਵਿਚ ਫਸ ਸਕਦੇ ਹਨ।
ਬ੍ਰਿਸਚਕ ਰਾਸ਼ੀ-Scorpio:
ਤੁਹਾਡੇ ਲਈ ਚੰਦਰ ਗ੍ਰਹਿਣ ਤੁਹਾਡੇ ਦੂਸਰੇ ਭਾਵ ਵਿੱਚ ਹੋਵੇਗਾ ਜੋ ਪਰਵਾਰ ਅਤੇ ਆਰਥਿਕ ਜੀਵਨ ਦਾ ਤਰਜਮਾਨੀ ਕਰਦਾ ਹੈ। ਅਜਿਹੇ ਵਿੱਚ ਤੁਹਾਡੇ ਖ਼ਰਚਿਆ ਵਿੱਚ ਇਸ ਦੌਰਾਨ ਵਾਧਾ ਹੋਣ ਦੇ ਯੋਗ ਬਣਨਗੇ ਜਿਸ ਕਰ ਕੇ ਆਰਥਿਕ ਤੰਗੀ ਵੀ ਵੱਧ ਸਕਦੀ ਹੈ। ਇਸ ਲਈ ਸ਼ੁਰੂਆਤ ਵਿਚ ਆਪਣੇ ਖ਼ਰਚਿਆ ਉੱਤੇ ਕਾਬੂ ਰੱਖੋ, ਅਤੇ ਆਪਣੇ ਪੈਸੇ ਨੂੰ ਜਮਾਂ ਕਰਨ ਦੀ ਕੋਸ਼ਿਸ਼ ਕਰੋ।

ਧਨੁ ਰਾਸ਼ੀ-Sagittarius:
ਧਨੁ ਰਾਸ਼ੀ ਦੇ ਜਾਤਕਾਂ ਲਈ ਇਹ ਚੰਦਰ ਗ੍ਰਹਿਣ ਵਿਸ਼ੇਸ਼ ਮਹੱਤਵਪੂਰਨ ਰਹਿਣ ਵਾਲਾ ਹੈ ਕਿਉਂਕਿ ਇਹ ਤੁਹਾਡੀ ਹੀ ਰਾਸ਼ੀ ਵਿੱਚ ਹੀ ਘਟਿਤ ਹੋਵੇਗਾ। ਤੁਹਾਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ਵਿੱਚ ਛੋਟੀ ਤੋਂ ਛੋਟੀ ਪਰੇਸ਼ਾਨੀ ਨੂੰ ਵੀ ਨਜ਼ਰਅੰਦਾਜ਼ ਨਾ ਕਰੋ ਨਹੀਂ ਤਾਂ ਇਹ ਰੋਗ ਭਵਿੱਖ ਵਿੱਚ ਕਿਸੇ ਵੱਡੇ ਰੋਗ ਨੂੰ ਜਨਮ ਦੇ ਸਕਦਾ ਹੈ। ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ।
First published: July 4, 2020, 8:22 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading