Home /News /lifestyle /

Baisakhi 2022 (ਵਿਸਾਖੀ 2022): ਵਿਸਾਖੀ ਮੌਕੇ ਦੋਸਤਾਂ ਨਾਲ ਸ਼ੇਅਰ ਕਰੋ ਇਹ Messages, ਇਸ ਤਰ੍ਹਾਂ ਭੇਜੋ ਵਧਾਈ

Baisakhi 2022 (ਵਿਸਾਖੀ 2022): ਵਿਸਾਖੀ ਮੌਕੇ ਦੋਸਤਾਂ ਨਾਲ ਸ਼ੇਅਰ ਕਰੋ ਇਹ Messages, ਇਸ ਤਰ੍ਹਾਂ ਭੇਜੋ ਵਧਾਈ

Baisakhi 2022 (ਵਿਸਾਖੀ 2022): ਵਿਸਾਖੀ ਮੌਕੇ ਦੋਸਤਾਂ ਨਾਲ ਸ਼ੇਅਰ ਕਰੋ ਇਹ Messages, ਇਸ ਤਰ੍ਹਾਂ ਭੇਜੋ ਵਧਾਈ

Baisakhi 2022 (ਵਿਸਾਖੀ 2022): ਵਿਸਾਖੀ ਮੌਕੇ ਦੋਸਤਾਂ ਨਾਲ ਸ਼ੇਅਰ ਕਰੋ ਇਹ Messages, ਇਸ ਤਰ੍ਹਾਂ ਭੇਜੋ ਵਧਾਈ

Baisakhi 2022 date: ਵਿਸਾਖੀ ਦਾ ਤਿਉਹਾਰ ਅੱਜ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਿੱਖ ਧਰਮ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਵਿਸਾਖੀ ਦੇ ਦਿਨ ਗੁਰਦੁਆਰਿਆਂ ਨੂੰ ਸਜਾਇਆ ਜਾਂਦਾ ਹੈ। ਵਿਸਾਖੀ ਸਿੱਖ ਧਰਮ ਦੀ ਸਥਾਪਨਾ ਅਤੇ ਖੇਤਾਂ ਵਿੱਚ ਲਹਿਰਾਉਂਦੀਆਂ ਫਸਲਾਂ ਦੇ ਪੱਕਣ ਲਈ ਮਨਾਈ ਜਾਂਦੀ ਹੈ। ਕਿਸਾਨ ਇਨ੍ਹਾਂ ਫਸਲਾਂ ਦੀ ਕਟਾਈ ਸ਼ੁਰੂ ਕਰ ਦਿੰਦੇ ਹਨ ਅਤੇ ਇਨ੍ਹਾਂ ਨੂੰ ਆਪਣੇ ਘਰ ਲੈ ਆਉਂਦੇ ਹਨ। ਇਸ ਦੇ ਨਾਲ ਹੀ 13 ਅਪ੍ਰੈਲ 1699 ਨੂੰ ਸਿੱਖ ਪੰਥ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਵਿਸਾਖੀ ਵਾਲੇ ਦਿਨ ਲੋਕ ਗੁਰੂਵਾਣੀ ਸੁਣਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕਰਦੇ ਹਨ। ਲੋਕ ਇੱਕ ਦੂਜੇ ਨੂੰ ਜੱਫੀ ਪਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ।

ਹੋਰ ਪੜ੍ਹੋ ...
 • Share this:

  Baisakhi 2022 date: ਵਿਸਾਖੀ ਦਾ ਤਿਉਹਾਰ ਅੱਜ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਿੱਖ ਧਰਮ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਵਿਸਾਖੀ ਦੇ ਦਿਨ ਗੁਰਦੁਆਰਿਆਂ ਨੂੰ ਸਜਾਇਆ ਜਾਂਦਾ ਹੈ। ਵਿਸਾਖੀ ਸਿੱਖ ਧਰਮ ਦੀ ਸਥਾਪਨਾ ਅਤੇ ਖੇਤਾਂ ਵਿੱਚ ਲਹਿਰਾਉਂਦੀਆਂ ਫਸਲਾਂ ਦੇ ਪੱਕਣ ਲਈ ਮਨਾਈ ਜਾਂਦੀ ਹੈ। ਕਿਸਾਨ ਇਨ੍ਹਾਂ ਫਸਲਾਂ ਦੀ ਕਟਾਈ ਸ਼ੁਰੂ ਕਰ ਦਿੰਦੇ ਹਨ ਅਤੇ ਇਨ੍ਹਾਂ ਨੂੰ ਆਪਣੇ ਘਰ ਲੈ ਆਉਂਦੇ ਹਨ। ਇਸ ਦੇ ਨਾਲ ਹੀ 13 ਅਪ੍ਰੈਲ 1699 ਨੂੰ ਸਿੱਖ ਪੰਥ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਵਿਸਾਖੀ ਵਾਲੇ ਦਿਨ ਲੋਕ ਗੁਰੂਵਾਣੀ ਸੁਣਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕਰਦੇ ਹਨ। ਲੋਕ ਇੱਕ ਦੂਜੇ ਨੂੰ ਜੱਫੀ ਪਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਤੁਸੀਂ ਬਹੁਤ ਸਾਰੇ ਸੁਨੇਹਿਆਂ ਰਾਹੀਂ ਆਪਣੇ ਨੇੜਲਿਆਂ ਅਤੇ ਪਿਆਰਿਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਵੀ ਦੇ ਸਕਦੇ ਹੋ।

  - ਵਿਸਾਖੀ ਆਈ, ਨਵੀਂ ਫ਼ਸਲ, ਨਵਾਂ ਜੋਸ਼ ਅਤੇ ਬਹੁਤ ਸਾਰੀਆਂ ਖੁਸ਼ੀਆਂ ਲਿਆਈ

  ਭੰਗੜਾ ਪਾਓ, ਢੋਲ ਵਜਾਓ, ਗਾ ਲਵੋ ਖੁਸ਼ੀ ਦੇ ਗੀਤ

  Happy Baisakhi 2022

  - ਨੱਚੋ-ਗਾਓ, ਮਨਾਓ,

  ਆਈ ਹੈ ਵਿਸਾਖੀ, ਚਲੋ ਜਸ਼ਨ ਮਨਾਓ,

  ਸਾਰੀਆਂ ਚਿੰਤਾਵਾਂ ਨੂੰ ਇੱਕ ਪਾਸੇ ਰੱਖੋ ਅਤੇ ਮਿਲਕੇ ਖੁਸ਼ੀ ਦੇ ਗੀਤ ਗਾਓ

  ਅਤੇ ਵਿਸਾਖੀ ਦਾ ਤਿਉਹਾਰ ਮਨਾਓ

  - ਵਿਸਾਖੀ ਦਾ ਸ਼ੁਭ ਅਵਸਰ ਹੈ,

  ਠੰਡੀ ਹਵਾ ਦਾ ਝੱਖੜ ਹੈ,

  ਪਰ ਤੇਰੇ ਬਿਨਾਂ ਸਭ ਅਧੂਰਾ ਏ,

  ਵਾਪਿਸ ਆ ਜਾਓ, ਅਸੀ ਖੁਸ਼ੀਆ ਨੂੰ ਰੋਕ ਲਿਆ,

  ਵਿਸਾਖੀ ਮੁਬਾਰਕ

  - ਚਮ ਚਮ ਕਰਦੀ ਚਾਂਦਨੀ,

  ਟਿਮ ਟਿਮ ਕਰਦੇ ਤਾਰੇ,

  ਕੋਈ Message ਨੀ ਕਰਦਾ,

  ਲੱਗਦਾ 🌾ਕਣਕ ਵੱਢਦੇ ਸਾਰੇ...

  ਵਿਸਾਖੀ ਮੁਬਾਰਕ

  - ਆਓ ਰਲ ਮਿਲ ਭੰਗੜੇ ਪਾਈਏ

  ਜਸ਼ਨ ਵਿਸਾਖੀ ਦਾ ਮਨਾਈਏ।

  - ਪੀਂਘ ਦੇ ਝੂਟੇ ਨਾਲ ਨਗਾੜੇ ਤੇ ਢੋਲ..

  ਆਜਾ ਵੇ ਮਿੱਤਰਾਂ ਗਲ ਲੱਗ ਕੇ..

  ਹੈਪੀ ਵਿਸਾਖੀ ਬੋਲ...

  Published by:Rupinder Kaur Sabherwal
  First published:

  Tags: Baisakhi, Hindu, Hinduism, Religion, Sikh