HOME » NEWS » Life

SBI SCO Recruitment 2021: ਬਿਨਾਂ ਪ੍ਰੀਖਿਆ ਦੇ ਮਿਲੇਗੀ ਨੌਕਰੀ, 42000 ਤੋਂ ਵੱਧ ਹੋਵੇਗੀ ਤਨਖਾਹ

News18 Punjabi | News18 Punjab
Updated: June 15, 2021, 1:05 PM IST
share image
SBI SCO Recruitment 2021: ਬਿਨਾਂ ਪ੍ਰੀਖਿਆ ਦੇ ਮਿਲੇਗੀ ਨੌਕਰੀ, 42000 ਤੋਂ ਵੱਧ ਹੋਵੇਗੀ ਤਨਖਾਹ
SBI SCO Recruitment 2021: ਬਿਨਾਂ ਪ੍ਰੀਖਿਆ ਦੇ ਮਿਲੇਗੀ ਨੌਕਰੀ, 42000 ਤੋਂ ਵੱਧ ਹੋਵੇਗੀ ਤਨਖਾਹ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
SBI SCO Recruitment 2021: ਸਰਕਾਰੀ ਨੌਕਰੀਆਂ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਇਕ ਸੁਨਹਿਰੀ ਮੌਕਾ ਹੈ। ਸਟੇਟ ਬੈਂਕ ਆਫ਼ ਇੰਡੀਆ (SBI) ਨੇ ਸਪੈਸ਼ਲ ਕਾਡਰ ਆਫੀਸਰ (SBI SCO Recruitment 2021) ਦੇ ਤਹਿਤ ਫਾਇਰ ਇੰਜੀਨੀਅਰ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ।

ਯੋਗ ਅਤੇ ਚਾਹਵਾਨ ਉਮੀਦਵਾਰ ਐਸਬੀਆਈ ਦੀ ਅਧਿਕਾਰਤ ਵੈਬਸਾਈਟ sbi.co.in ਉਤੇ ਅਰਜ਼ੀ ਦੇ ਸਕਦੇ ਹਨ। ਉਮੀਦਵਾਰ 28 ਜੂਨ 2021 ਤੱਕ ਅਪਲਾਈ ਕਰ ਸਕਦੇ ਹਨ।

ਡਾਇਰੈਕਟ ਲਿੰਕ ਉਤੇ ਅਰਜੀ ਭੇਜੋ:
ਨੋਟੀਫਿਕੋੇਸ਼ਨ

ਆਨਲਾਈਨ ਐਪਲੀਕੇਸ਼ਨ

SBI SCO Recruitment 2021: ਜ਼ਰੂਰੀ ਤਰੀਕ
ਅਰਜੀਆਂ ਭੋਜੇ 15 ਜੂਨ 2021, ਆਖਰੀ ਤਰੀਕ 28 ਜੂਨ 2021

SBI SCO Recruitment 2021: ਅਹੁਦੇ
ਫਾਇਰ ਇੰਜੀਨੀਅਰ - 16 ਪੋਸਟਾਂ

SBI SCO Recruitment 2021: ਅਰਜ਼ੀ ਦੀ ਫੀਸ
ਉਮੀਦਵਾਰਾਂ ਨੂੰ ਬਿਨੈ ਪੱਤਰ ਫੀਸ ਵਜੋਂ 750 ਰੁਪਏ ਦੇਣੇ ਪੈਣਗੇ

SBI SCO Recruitment 2021: : ਤਨਖਾਹ
ਚੁਣੇ ਗਏ ਉਮੀਦਵਾਰਾਂ ਦੀ ਚੋਣ ਇਸ ਤਰ੍ਹਾਂ ਹੋਵੇਗੀ - 23700 - 980/7 - 30560 - 1145/2 - 32850 - 1310/7 - 42020

SBI SCO Recruitment 2021: ਚੋਣ ਪ੍ਰਕ੍ਰਿਆ

ਉਮੀਦਵਾਰਾਂ ਦੀ ਚੋਣ ਲਈ ਕੋਈ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ। ਬਾਇਓ-ਡੇਟਾ ਦੁਆਰਾ ਚੁਣੇ ਗਏ ਯੋਗ ਉਮੀਦਵਾਰਾਂ ਦੀ ਸਿਰਫ ਇੱਕ ਇੰਟਰਵਿਊ ਹੋਵੇਗੀ
Published by: Gurwinder Singh
First published: June 15, 2021, 12:57 PM IST
ਹੋਰ ਪੜ੍ਹੋ
ਅਗਲੀ ਖ਼ਬਰ