Beauty Tips: ਸੁੰਦਰ ਅਤੇ ਚਮਕਦਾਰ ਅੱਖਾਂ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਵਧਾਉਂਦੀਆਂ ਹਨ। ਇਸ ਕਰਕੇ ਤਿਆਰ ਹੋਣ ਵੇਲੇ ਅੱਖਾਂ ਦਾ ਮੇਕਅੱਪ ਬੇਹੱਦ ਜ਼ਰੂਰੀ ਹੈ। ਔਰਤਾਂ ਆਮ ਤੌਰ 'ਤੇ ਆਈ ਮੇਕਅੱਪ 'ਚ ਬਾਜ਼ਾਰ ਆਧਾਰਿਤ ਮਸਕਾਰਾ(Mascara), ਆਈਲਾਈਨਰ (Eyeliner) ਅਤੇ ਆਈ ਸ਼ੈਡੋ(Eye Shadow)) ਦੀ ਵਰਤੋਂ ਕਰਦੀਆਂ ਹਨ। ਜੇਕਰ ਤੁਸੀਂ ਚਾਹੋ ਤਾਂ ਕੁਝ ਆਸਾਨ ਤਰੀਕਿਆਂ ਦੀ ਮਦਦ ਨਾਲ ਘਰ 'ਚ ਹੀ Eyeliner ਤਿਆਰ ਕਰ ਸਕਦੇ ਹੋ।
ਔਰਤਾਂ ਅੱਖਾਂ ਦਾ ਮੇਕਅਪ ਕਰਨ ਲਈ ਕਈ ਮਸ਼ਹੂਰ ਬ੍ਰਾਂਡਾਂ ਦੇ ਉਤਪਾਦ ਵਰਤਦੀਆਂ ਹਨ। ਪਰ ਅੱਖਾਂ ਦੀ ਨਾਜ਼ੁਕ ਚਮੜੀ 'ਤੇ ਕੈਮੀਕਲ ਭਰਪੂਰ ਮੇਕਅੱਪ ਦੀ ਵਰਤੋਂ ਬਹੁਤ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ। ਅਸੀਂ ਤੁਹਾਨੂੰ ਕੁਦਰਤੀ ਚੀਜ਼ਾਂ ਨਾਲ ਆਈਲਾਈਨਰ ਬਣਾਉਣ ਦੇ ਟਿਪਸ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਅੱਖਾਂ ਦੀ ਸੁੰਦਰਤਾ ਨੂੰ ਵਧਾ ਸਕਦੇ ਹੋ ਅਤੇ ਨਾਲ ਹੀ ਅੱਖਾਂ ਦੀ ਸਿਹਤ ਦਾ ਵੀ ਖਾਸ ਧਿਆਨ ਰੱਖ ਸਕਦੇ ਹੋ।
ਆਈਲਾਈਨਰ ਬਣਾਉਣ ਲਈ ਲੋੜੀਂਦੀ ਸਮੱਗਰੀ
ਘਰ 'ਤੇ ਆਈਲਾਈਨਰ ਬਣਾਉਣ ਲਈ, ਢਿੱਲਾ ਪਿਗਮੈਂਟ ਜਾਂ ਆਈ ਸ਼ੈਡੋ, ਪਾਣੀ, ਆਈਲਾਈਨਰ ਬੁਰਸ਼, ਪ੍ਰਾਈਮਰ ਅਤੇ ਕਾਟਨ ਦੀ ਲੋੜ ਪਵੇਗੀ। ਆਓ ਜਾਣਦੇ ਹਾਂ ਕਿ ਘਰ ਵਿੱਚ ਆਈਲਾਈਨਰ ਬਣਾਉਣ ਦਾ ਆਸਾਨ ਤਰੀਕਾ ਕੀ ਹੈ।
ਘਰ ਵਿੱਚ ਆਈਲਾਈਨਰ ਬਣਾਉਣ ਦਾ ਤਰੀਕਾ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty tips, Lifestyle, Makeup, Skin care tips