HOME » NEWS » Life

Asian Paints Royale Play #NayiShuruat ਦੀ ਵੀਡੀਓ ਦੇ ਜਰੀਏ ਆਦਰਸ਼ ਪਿਤਾ ਬਾਰੇ ਦੱਸਦਿਆਂ, ਪਹਿਲੀ ਵਾਰ ਪਿਤਾ ਬਣੇ ਰੋਹਿਤ ਰੈੱਡੀ ਨੂੰ ਸ਼ਾਮਲ ਕੀਤਾ ਗਿਆ ਹੈ

News18 Punjabi | News18 Punjab
Updated: June 19, 2021, 7:54 PM IST
share image
Asian Paints Royale Play #NayiShuruat ਦੀ ਵੀਡੀਓ ਦੇ ਜਰੀਏ ਆਦਰਸ਼ ਪਿਤਾ ਬਾਰੇ ਦੱਸਦਿਆਂ, ਪਹਿਲੀ ਵਾਰ ਪਿਤਾ ਬਣੇ ਰੋਹਿਤ ਰੈੱਡੀ ਨੂੰ ਸ਼ਾਮਲ ਕੀਤਾ ਗਿਆ ਹੈ
beginning-fatherhood-with-asian-paints-royale-play-nayishuruat-feat-rohit-reddy

ਨਵੀਂ ਸ਼ੁਰੂਆਤ ਸ਼ਾਨਦਾਰ ਯਾਦਾਂ ਬਣਾਉਂਦੀ ਹੈ ਅਤੇ ਜੇ ਨਵੀਂ ਸ਼ੁਰੂਆਤ ਇੱਕ ਪਿਤਾ ਵਜੋਂ ਹੋਵੇ, ਤਾਂ ਯਾਦਾਂ ਯਕੀਨਨ ਆਨੰਦਮਈ ਅਤੇ ਹੈਰਾਨੀਜਨਕ ਹੋਣਗੀਆਂ ਕਿਉਂਕਿ ਇੱਕ ਨਵਾਂ ਬੱਚਾ ਹਮੇਸ਼ਾ ਸਭ ਦਾ ਪਿਆਰਾ ਹੁੰਦਾ ਹੈ। ਇਹ ਉਹ ਚੀਜ਼ ਹੈ ਜਿਸ ਬਾਰੇ Asian Paints Royale Play ਨੂੰ ਆਪਣੀ ਨਵੀਂ ਸ਼ੁਰੂਆਤ ਦੀ ਮੁਹਿੰਮ ਕਰਕੇ ਚੰਗੀ ਤਰ੍ਹਾਂ ਪਤਾ ਹੈ। ਹਾਲਾਂਕਿ ਇਹ ਜੋੜਾ ਨਵੀਂ ਸ਼ੁਰੂਆਤ ਦੇ ਜਾਦੂ ‘ਤੇ ਪੂਰਾ ਭਰੋਸਾ ਰੱਖ ਰਿਹਾ ਹੈ, Asian Paints ਆਪਣੀ Royale Play ਦੀ ਵੱਡੀ ਰੇਂਜ ਰਾਹੀਂ ਇਸਨੂੰ ਇੱਕ ਵੱਡੇ ਪੱਧਰ ‘ਤੇ ਲੈ ਜਾਣ ਲਈ ਤਿਆਰ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਸ਼ੁਰੂਆਤ ਸ਼ਾਨਦਾਰ ਯਾਦਾਂ ਬਣਾਉਂਦੀ ਹੈ ਅਤੇ ਜੇ ਨਵੀਂ ਸ਼ੁਰੂਆਤ ਇੱਕ ਪਿਤਾ ਵਜੋਂ ਹੋਵੇ, ਤਾਂ ਯਾਦਾਂ ਯਕੀਨਨ ਆਨੰਦਮਈ ਅਤੇ ਹੈਰਾਨੀਜਨਕ ਹੋਣਗੀਆਂ ਕਿਉਂਕਿ ਇੱਕ ਨਵਾਂ ਬੱਚਾ ਹਮੇਸ਼ਾ ਸਭ ਦਾ ਪਿਆਰਾ ਹੁੰਦਾ ਹੈ। ਇਹ ਉਹ ਚੀਜ਼ ਹੈ ਜਿਸ ਬਾਰੇ Asian Paints Royale Play ਨੂੰ ਆਪਣੀ ਨਵੀਂ ਸ਼ੁਰੂਆਤ ਦੀ ਮੁਹਿੰਮ ਕਰਕੇ ਚੰਗੀ ਤਰ੍ਹਾਂ ਪਤਾ ਹੈ। ਹਾਲਾਂਕਿ ਇਹ ਜੋੜਾ ਨਵੀਂ ਸ਼ੁਰੂਆਤ ਦੇ ਜਾਦੂ ‘ਤੇ ਪੂਰਾ ਭਰੋਸਾ ਰੱਖ ਰਿਹਾ ਹੈ, Asian Paints ਆਪਣੀ Royale Play ਦੀ ਵੱਡੀ ਰੇਂਜ ਰਾਹੀਂ ਇਸਨੂੰ ਇੱਕ ਵੱਡੇ ਪੱਧਰ ‘ਤੇ ਲੈ ਜਾਣ ਲਈ ਤਿਆਰ ਹੈ।

ਪਰ ਇਸ ਸੰਬੰਧ ਵਿੱਚ ਸਿਰਫ ਸਾਡੀ ਗੱਲ ਨਾ ਸੁਣੋ। ਇਸ ਦੀ ਬਜਾਏ, ਇਸ ਸਾਲ ਦੀ ਸ਼ੁਰੂਆਤ ਵਿੱਚ ਆਰਵ ਨਾਮ ਦੇ ਬੱਚੇ ਨੂੰ ਜਨਮ ਦੇਣ ਵਾਲੇ ਅਸਲ ਜ਼ਿੰਦਗੀ ਦੇ ਸੈਲੀਬ੍ਰਿਟੀ ਜੋੜੇ ਰੋਹਿਤ ਰੈੱਡੀ ਅਤੇ ਅਨੀਤਾ ਹਸਨੰਦਨੀ ਕੋਲੋਂ ਸਭ ਕੁਝ ਤੁਸੀਂ ਆਪ ਜਾਣੋ। ਰੈੱਡੀ ਲਈ, ਪਹਿਲੀ ਵਾਰ ਪਿਤਾ ਬਣਨ ਦੀ ਖ਼ੁਸ਼ੀ, ਰੀੜ੍ਹ ਦੀ ਹੱਡੀ ਵਾਂਗ ਹੈ, ਜਿਸ ਬਾਰੇ ਵਿੱਚ ਇਹ ਦਿਲ ਜਿੱਤਣ ਵਾਲੀ ਵੀਡੀਓ ਬਣਾਈ ਗਈ ਹੈ।

Asian Paints Royale Play ਦੀ ਵੀਡੀਓ ਬਹੁਤ ਦੀ ਆਸਾਨ ਤਰੀਕੇ ਨਾਲ ਦੱਸਦੀ ਹੈ ਕਿ ਕਿਵੇਂ ਹਰ ਪਿਤਾ #MoreThanAFather ਹੈ, ਨਵੇਂ ਬਣੇ ਪਿਤਾ ਵੱਲੋਂ ਆਰਵ ਦਾ ਸੁਆਗਤ ਕਰਨ ਲਈ ਇੱਕ ਸੋਹਣਾ ਕਮਰਾ ਬਣਾਇਆ ਗਿਆ। ਉਸਨੇ ਆਪਣੇ ਕਮਰੇ ਵਿੱਚ ਇੱਕ ਵੱਖਰੀ ਥਾਂ ਬਣਾਈ ਅਤੇ ਉੱਥੇ ਆਪਣੀਆਂ ਮਨਪਸੰਦ ਯਾਦਾਂ ਦੀਆਂ ਤਸਵੀਰਾਂ ਲਗਾਈਆਂ, ਜਿਸ ਵਿੱਚ ਉਸਨੇ ਆਪਣੇ ਵਿਆਹ ਤੋਂ ਲੈ ਕੇ ਹਸਨੰਦਨੀ ਦੇ ਬੇਬੀ ਬੰਪ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸ਼ਾਮਲ ਕੀਤਾ। ਨਵੇਂ ਟੈਕਸਚਰ ਵਿੱਚ ਪਿਛੋਕੜ ਦੀਆਂ ਤਸਵੀਰਾਂ ਦਾ ਪ੍ਰਭਾਵ ਅਤੇ ਇੱਕ ਖੁਸ਼ ਪਿਤਾ ਵੱਲੋਂ ਆਰਵ ਦਾ ਸੁਆਗਤ ਕਰਨ ਲਈ ਕੀਤੀ ਸੋਹਣੀ ਸਜਾਵਟ ਨੂੰ ਦੇਖ ਕੇ, ਹਸਨੰਦਨੀ ਭਾਵੁਕ ਹੋ ਗਈ।

ਭਾਵੇਂ ਕਿ ਉਹ ਪਿਆਰ ਨਾਲ ਕੀਤੀ ਸਜਾਵਟ ਕਰਕੇ ਬਹੁਤ ਖੁਸ਼ ਹੈ, ਰੈੱਡੀ ਕਿਸੇ ਵੀ ਚੰਗੇ ਪਿਤਾ ਦੀ ਤਰ੍ਹਾਂ ਕਹਿੰਦਾ ਹੈ ਕਿ ਜੋ ਖੁਸ਼ੀ ਉਸਦੀ ਪਤਨੀ ਨੇ ਉਸਨੂੰ ਪਿਤਾ ਬਣਾ ਕੇ ਦਿੱਤੀ ਹੈ, ਹੁਣ ਉਸ ਖੁਸ਼ੀ ਨੂੰ ਵਾਪਸ ਆਪਣੀ ਪਤਨੀ ਨੂੰ ਦੇਣ ਦੀ ਉਸ ਦੀ ਵਾਰੀ ਹੈ । ਖੂਬਸੂਰਤ ਤਰੀਕੇ ਨਾਲ ਬਣੀਆਂ ਦੀਵਾਰਾਂ ਅਤੇ ਪ੍ਰੀਮੀਅਮ ਫਿਨਿਸ਼ਿੰਗ, ਜੋੜੇ ਵੱਲੋਂ ਆਪਣੀ ਦੀ ਜ਼ਿੰਦਗੀ ਦੀ - ਇੱਕ ਨਵੀਂ ਸ਼ੁਰੂਆਤ ਦੇ ਸਾਂਝੇ ਕੀਤੇ ਗਏ, ਇਸ ਪਿਆਰੇ ਪਲ ‘ਤੇ ਚਾਰ ਚੰਦ ਲਗਾ ਰਹੀ ਹੈ।

Asian Paints Royale Play ਦੇ ਰੰਗੀਨ ਅਤੇ ਖੂਬਸੂਰਤ ਟੈਕਸਚਰਸ ਵਿੱਚ, ਕਿਸੇ ਵੀ ਖਰਾਬ ਹੋਈ ਦੀਵਾਰ ਨੂੰ ਇੱਕ ਮਜ਼ੇਦਾਰ ਅਤੇ ਸਿਰਜਣਾਤਮਕ ਪਿਛੋਕੜ ਵਿੱਚ ਬਦਲਣ ਦੀ ਤਾਕਤ ਹੈ, ਜੋ ਕਿ ਪੂਰੀ ਤਰ੍ਹਾਂ ਕਮਰੇ ਵਿੱਚ ਰਹਿਣ ਵਾਲੇ ਵਿਅਕਤੀ ਦੀ ਸੋਚ ਮੁਤਾਬਕ ਹੋ ਸਕਦੀ ਹੈ।

ਭਾਵੇਂ ਗੱਲ ਕਿਸੇ ਕਲਾ ਨੂੰ ਪ੍ਰਦਰਸ਼ਿਤ ਕਰਨ ਦੀ ਹੋਵੇ ਜਾਂ ਤਸਵੀਰਾਂ ਨੂੰ ਸਹੀ ਤਰੀਕੇ ਨਾਲ ਰੱਖਣ ਦੀ, ਹਰੇਕ ਚੀਜ਼ ਜੋੜੇ ਦੇ ਰਿਸ਼ਤੇ ਨੂੰ ਦਰਸਾਉਂਦੀ ਹੈ, Royale Play ਦੀ ਵਰਤੋਂ ਕਰਕੇ ਟੈਕਸਚਰ ਬਣਾਇਆ ਗਿਆ ਹੈ, ਜੋ ਕਿ ਇੱਕ ਪਾਰਦਰਸ਼ੀ ਪੇਂਟ ਹੈ। ਇਹ ਟੈਕਸਚਰਸ ਨੂੰ ਡੂਅਲ-ਟੋਨ ਪ੍ਰਭਾਵ ਦਿੰਦਾ ਹੈ। ਤੁਸੀਂ ਉਸ ਬਾਂਸ ਪ੍ਰਭਾਵ ਨੂੰ ਚੁਣ ਸਕਦੇ ਹੋ, ਜੋ ਘਰ ਵਿੱਚ ਚੰਗਾ ਸਮਾਂ ਲਿਆਉਣ ਦਾ ਵਾਅਦਾ ਕਰਦਾ ਹੈ ਜਿਵੇਂ ਕਿ ਰੈੱਡੀ ਨੇ ਵੀਡੀਓ ਵਿੱਚ ਕੀਤਾ ਹੈ। ਜੇ ਤੁਸੀਂ ਆਪਣੀਆਂ ਦੀਵਾਰਾਂ ਨੂੰ ਪਿਛੋਕੜ ਵਜੋਂ ਕਲਾਤਮਕ ਅਤੇ ਸਿਰਜਣਾਤਮਕ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਬਰੱਸ਼ਟਰੋਕਸ ਫਿਨਿਸ਼ ਕਰਵਾਉਣ ਦਾ ਸੁਝਾਅ ਦਿੰਦੇ ਹਾਂ।

ਆਪਣੇ ਸੰਗਠਿਤ ਜਿਓਮੈਟ੍ਰਿਕ ਪੈਟਰਨਾਂ ਦੇ ਨਾਲ ਇੰਫੀਨੀਟੈਕਸ ਗਰਿੱਡ, ਲੰਮੇਂ ਸਮੇਂ ਤੱਕ ਯਾਦ ਰੱਖਣਯੋਗ ਚੋਣ ਹੈ, ਜੋ ਯਕੀਨਨ ਕਿਸੇ ਵੀ ਰਹਿਣ ਵਾਲੀ ਥਾਂ ਨੂੰ ਹਮੇਸ਼ਾ ਜੀਉਂਦਾ ਰੱਖੇਗੀ। ਬੇਸ਼ਕ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫਿਨਿਸ਼ ਹਨ, ਜੋ ਤੁਸੀਂ ਆਪਣੀ ਸ਼ਖਸੀਅਤ ਮੁਤਾਬਕ ਚੁਣ ਸਕਦੇ ਹੋ, ਜਿਵੇਂ ਤੁਸੀਂ ਆਪਣੀਆਂ ਦੀਵਾਰਾਂ ਨੂੰ Asian Paints Royale Play ਦੇ ਵੱਖ-ਵੱਖ ਪ੍ਰਭਾਵਾਂ ਨਾਲ ਪੇਂਟ ਕਰਨਾ ਚਾਹੁੰਦੇ ਹੋ।

ਕੈਟਾਲਾਗ ਨੂੰ ਦੇਖਣ ਲਈ, ਇੱਥੇ ਕਲਿੱਕ ਕਰੋ:

ਤੁਹਾਨੂੰ ਕੁਝ ਹੈਰਾਨੀਜਨਕ ਦੱਸਦੇ ਹਾਂ, ਇਸ ਸਾਲ ਦੇ ਪਿਤਾ ਦਿਵਸ ਲਈ Asian Paints ਦੀ ਟੈਗਲਾਈਨ #MoreThanAFather ਹੈ। ਪਿਤਾ ਨਿਰਸਵਾਰਥ ਵਜੋਂ ਜਾਣੇ ਜਾਂਦੇ ਹਨ ਅਤੇ ਉਹ ਆਪਣੇ ਪਰਿਵਾਰ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਹ ਦਿਲ ਛੂਹਣ ਵਾਲੀ ਵੀਡੀਓ ਬੱਸ ਇਸ ਗੱਲ 'ਤੇ ਚਾਨਣਾ ਪਾਉਂਦੀ ਹੈ ਅਤੇ ਨਾਲ ਹੀ ਪਿਤਾ ਦਿਵਸ ਵਾਂਗ ਹਰ ਦਿਨ ਹਰ ਵੇਲੇ ਆਪਣੇ ਅਜ਼ੀਜ਼ਾਂ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਵੀ ਦਰਸਾਉਂਦੀ ਹੈ। ਆਖਿਰਕਾਰ, ਹਰੇਕ ਪਿਤਾ ਇੱਕ ਖਾਸ ਦਿਨ ਲਈ ਆਪਣੀ ਬਣਦੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਭਾਵੇਂ ਗੱਲ ਇੱਕ ਦੇਖਭਾਲ ਕਰਨ ਵਾਲੇ ਪਤੀ ਦੀ ਹੋਵੇ ਜਾਂ ਇੱਕ ਦਿਆਲੂ ਪਿਤਾ ਦੀ ਜਾਂ ਦੋਵਾਂ ਦੀ।

ਅਸਲ ਜ਼ਿੰਦਗੀ ਵਿੱਚ ਜੋੜਾ ਬਣਨਾ, ਜੋ ਹੁਣ ਮਾਂ-ਪਿਓ ਵੀ ਬਣ ਗਏ ਹਨ ਇੱਕ ਸ਼ਾਨਦਾਰ ਫੈਸਲਾ ਹੈ, ਕਿਉਂਕਿ ਤੁਸੀਂ ਉਨ੍ਹਾਂ ਵਿਚਕਾਰ ਕੱਚੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਸਕਦੇ ਹੋ, ਖਾਸਕਰ ਰੈੱਡੀ ਨਾਲ, ਜਿਸਦਾ ਪਿਆਰ, ਦੇਖਭਾਲ ਅਤੇ ਪਿਤਾ ਬਣਨ ਦੀ ਜ਼ਿੰਮੇਵਾਰੀ, ਵੀਡੀਓ ਵਿੱਚ ਪੂਰੀ ਤਰ੍ਹਾਂ ਝਲਕਦੀ ਹੈ। ਇਹ ਜੋੜੇ ਦੇ ਬੇਮਿਸਾਲ ਰਿਸ਼ਤੇ ਦਾ ਵੀ ਸੰਕੇਤ ਦਿੰਦਾ ਹੈ, ਕਿਉਂਕਿ Asian Paints Royale ਰਾਹੀਂ, ਆਪਣੇ ਘਰ ਦੀਆਂ ਖੂਬਸੂਰਤ ਬਣੀਆਂ ਦੀਵਾਰਾਂ ਦੇ ਨਾਲ, ਉਹ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਨ।

#MoreThanAFather ਮੁਹਿੰਮ ਇੱਥੇ ਦੇਖੋ ਅਤੇ ਇੱਕ ਗੱਲ ਹੋਰ, ਐਤਵਾਰ, 20 ਜੂਨ ਨੂੰ, ਆਪਣੇ ਪਿਤਾ ਜੀ ਨੂੰ  ਵਧਾਈ ਦੇਣਾ ਨਾ ਭੁੱਲਣਾ. ਆਖਿਰਕਾਰ ਹਰ ਪਿਤਾ #MoreThanAFather ਹੈ ਅਤੇ ਇਹ ਤੁਹਾਡੇ ਨਾਲੋਂ ਵੱਧ ਹੋਰ ਕੌਣ ਸਮਝ ਸਕਦਾ ਹੈ?

Disclaimer- This article is created on behalf of Asian Paints by the Studio18 team.
Published by: Ashish Sharma
First published: June 19, 2021, 5:51 PM IST
ਹੋਰ ਪੜ੍ਹੋ
ਅਗਲੀ ਖ਼ਬਰ