HOME » NEWS » Life

Navratras 2019: ਅੱਜ ਤੋਂ ਨਵਰਾਤਰੇ ਸ਼ੁਰੂ, ਜਾਣੋ ਸ਼ੁਭ ਮੁਹਰਤ ਬਾਰੇ !

News18 Punjab
Updated: September 29, 2019, 7:39 AM IST
share image
Navratras 2019: ਅੱਜ ਤੋਂ ਨਵਰਾਤਰੇ ਸ਼ੁਰੂ, ਜਾਣੋ ਸ਼ੁਭ ਮੁਹਰਤ ਬਾਰੇ !
29 ਸਤੰਬਰ ਤੋਂ ਨਵਰਾਤਰੇ ਸ਼ੁਰੂ, ਜਾਣੋ ਸ਼ੁਭ ਮੁਹਰਤ ਬਾਰੇ !

ਸ਼ਾਰਦੀਯ ਨਵਰਾਤਰੇ ਹਿੰਦੂਆਂ ਦੇ ਪ੍ਰਮੁੱਖ ਤਿਉਹਾਰਾਂ ਵਿਚੋਂ ਇਕ ਹਨ, ਇਨ੍ਹਾਂ ਨੂੰ ਦੁਰਗਾ ਪੂਜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨਵਰਾਤਰਿਆਂ ਦੌਰਾਨ ਮਾਤਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਜੋ ਲੋਕ ਇਨ੍ਹਾਂ ਨੌ ਦਿਨਾਂ ਵਿਚ ਮਾਂ ਦੁਰਗਾ ਦੀ ਸੱਚੇ ਮਨ ਨਾਲ ਪੂਜਾ ਕਰਦਾ ਹੈ ਉਸ ਦੀ ਸਾਰੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹੈ।  ਇਸ ਵਾਰੀ ਸ਼ਾਰਦੀਯ ਨਵਰਾਤਰੇ 29 ਸਤੰਬਰ ਤੋਂ ਸ਼ੁਰੂ ਹੋ ਕੇ 7 ਅਕਤੂਬਰ ਤੱਕ ਹੈ। 8 ਅਕਤੂਬਰ ਨੂੰ ਦੁਸ਼ਹਿਰਾ ਮਨਾਇਆ ਜਾਵੇਗਾ।

  • Share this:
  • Facebook share img
  • Twitter share img
  • Linkedin share img
ਸ਼ਾਰਦੀਯ ਨਵਰਾਤਰੇ ਹਿੰਦੂਆਂ ਦੇ ਪ੍ਰਮੁੱਖ ਤਿਉਹਾਰਾਂ ਵਿਚੋਂ ਇਕ ਹਨ, ਇਨ੍ਹਾਂ ਨੂੰ ਦੁਰਗਾ ਪੂਜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨਵਰਾਤਰਿਆਂ ਦੌਰਾਨ ਮਾਤਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਜੋ ਲੋਕ ਇਨ੍ਹਾਂ ਨੌ ਦਿਨਾਂ ਵਿਚ ਮਾਂ ਦੁਰਗਾ ਦੀ ਸੱਚੇ ਮਨ ਨਾਲ ਪੂਜਾ ਕਰਦਾ ਹੈ ਉਸ ਦੀ ਸਾਰੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹੈ।  ਇਸ ਵਾਰੀ ਸ਼ਾਰਦੀਯ ਨਵਰਾਤਰੇ 29 ਸਤੰਬਰ ਤੋਂ ਸ਼ੁਰੂ ਹੋ ਕੇ 7 ਅਕਤੂਬਰ ਤੱਕ ਹੈ। 8 ਅਕਤੂਬਰ ਨੂੰ ਦੁਸ਼ਹਿਰਾ ਮਨਾਇਆ ਜਾਵੇਗਾ।

29 ਸਤੰਬਰ 2019 : ਨਵਰਾਤਰੇ ਦਾ ਪਹਿਲਾ ਦਿਨ, ਕਲਸ਼ ਸਥਾਪਨਾ, ਚੰਦਰ ਦਰਸ਼ਨ ਅਤੇ ਸ਼ੈਲਪੁੱਤਰੀ ਦੀ ਪੂਜਾ।


30 ਸਤੰਬਰ 2019: ਨਵਰਾਤਰੇ ਦਾ ਦੂਜਾ ਦਿਨ, ਦਿਤੀਯਾ, ਬ੍ਰਹਮਚਾਰਿਨੀ ਦੀ ਪੂਜਾ।
01 ਅਕਤੂਬਰ 2019:  ਨਵਰਾਤਰੇ ਦਾ ਤੀਜਾ ਦਿਨ, ਤਿਤ੍ਰਯਾ, ਚੰਦਰਘੰਟਾ ਦੀ ਪੂਜਾ।


02 ਅਕਤੂਬਰ 2019 : ਨਵਰਾਤਰੇ ਦਾ ਚੌਥਾ ਦਿਨ, ਚਤੁਰਥੀ, ਕੁਸ਼ਮਾਂਡਾ ਦੀ ਪੂਜਾ।


03 ਅਕਤੂਬਰ 2019 : ਨਵਰਾਤਰੇ ਦਾ ਪੰਜਵਾਂ ਦਿਨ, ਪੰਚਮੀ, ਕੁਸ਼ਮਾਂਡਾ ਦੀ ਪੂਜਾ।


04 ਅਕਤੂਬਰ 2019 : ਨਵਰਾਤਰੇ ਦਾ ਛੇਵਾਂ ਦਿਨ, ਸ਼ਸ਼ਠੀ, ਸਰਸਵਤੀ ਦੀ ਪੂਜਾ।


05 ਅਕਤੂਬਰ 2019 : ਨਵਰਾਤਰੇ ਦਾ ਸਤਵਾਂ ਦਿਨ, ਸਤਮੀ, ਕਾਤਯਾਯਨੀ ਦੀ ਪੂਜਾ।


06 ਅਕਤੂਬਰ 2019 : ਨਵਰਾਤਰੇ ਦਾ ਅੱਠਵਾਂ ਦਿਨ, ਅਸ਼ਟਮੀ, ਕਾਲਰਾਤਰੀ ਦੀ ਪੂਜਾ, ਕੰਨਿਆ ਪੂਜਨ।


07 ਅਕਤੂਬਰ 2019 : ਨਵਰਾਤਰੇ ਦਾ ਨੌਵਾਂ ਦਿਨ, ਨਵਮੀ, ਮਹਾਗੌਰੀ ਪੂਜਨ, ਕੰਨਿਆ ਪੂਜਨ, ਨਵਮੀ ਹਵਨ।


08 ਅਕਤੂਬਰ 2019: ਵਿਜੇਦਸ਼ਮੀ ਜਾਂ ਦੁਸ਼ਹਿਰਾ


 
First published: September 28, 2019, 11:19 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading