LIC ਦੀ ਇਸ ਸਕੀਮ ਵਿੱਚ ਰੋਜ਼ ਲਗਾਓ ਸਿਰਫ਼ 35 ਰੁਪਏ, ਬੋਨਸ ਦੇ ਨਾਲ ਮਿਲਣਗੇ 4.72 ਲੱਖ ਰੁਪਏ


Updated: November 8, 2018, 12:22 PM IST
LIC ਦੀ ਇਸ ਸਕੀਮ ਵਿੱਚ ਰੋਜ਼ ਲਗਾਓ ਸਿਰਫ਼ 35 ਰੁਪਏ, ਬੋਨਸ ਦੇ ਨਾਲ ਮਿਲਣਗੇ 4.72 ਲੱਖ ਰੁਪਏ
LIC ਦੀ ਇਸ ਸਕੀਮ ਵਿੱਚ ਰੋਜ਼ ਲਗਾਓ ਸਿਰਫ਼ 35 ਰੁਪਏ, ਬੋਨਸ ਦੇ ਨਾਲ ਮਿਲਣਗੇ 4.72 ਲੱਖ ਰੁਪਏ

Updated: November 8, 2018, 12:22 PM IST
LIC ਦੀ ਅਜਿਹੀ ਸਕੀਮ ਹੈ ਜੋ ਤੁਹਾਨੂੰ ਕਾਫ਼ੀ ਚੰਗੇ ਫਾਇਦੇ ਦਿੰਦੀ ਹੈ ਪਰ ਉਨ੍ਹਾਂ ਬਾਰੇ ਤੁਸੀਂ ਨਹੀਂ ਜਾਣਦੇ ਹੋ। ਅਸੀਂ ਤੁਹਾਨੂੰ ਅੱਜ LIC ਦੀ ਜੀਵਨ ਪ੍ਰਗਤੀ ਯੋਜਨਾ ਇੱਕ ਏਂਡੋਮੇਂਟ ਯੋਜਨਾ ਦੇ ਬਾਰੇ ਦੱਸ ਰਹੇ ਹਨ ਜੋ ਸਮਾਂ ਆਉਣ ਤੇ ਤੁਹਾਨੂੰ ਸੁਰੱਖਿਆ ਦੇ ਨਾਲ-ਨਾਲ ਬਚਤ ਵੀ ਪ੍ਰਦਾਨ ਕਰਦੀ ਹੈ। ਤੁਸੀਂ ਇੱਕ ਨਿਯਮਿਤ ਪ੍ਰੀਮੀਅਮ ਦਾ ਭੁਗਤਾਨ ਆਪਣੇ ਪਸੰਦੀਦਾ ਸਮੇਂ ਤੱਕ ਕਰਦੇ ਹੋ। ਇਸ ਤੋਂ ਬਾਅਦ ਤੁਸੀਆਂ ਇੱਕ ਲਾਈਫ਼ ਕਵਰ (ਜੀਵਨ ਰੱਖਿਆ) ਦੇ ਪਾਤਰ ਹੋ ਜਾਂਦੇ ਹਨ। ਜਿਸਨੂੰ ਬੇਸਿਕ ਸਮ ਅਸ਼ੁਅਰਡ (ਮੂਲ ਬੀਮਿਤ ਰਕਮ) ਕਿਹਾ ਜਾਂਦਾ ਹੈ। ਇਹ ਲਾਈਫ ਕਵਰ ਹਰ 5 ਸਾਲ ਦੇ ਸਮਾਂ ਤੇ ਵੱਧਦਾ ਰਹਿੰਦਾ ਹੈ। ਇਸਦੇ ਬਾਰੇ ਵਿੱਚ ਵਿਸਥਾਰ ਨਾਲ ਨੀਚੇ ਦੱਸਿਆ ਗਿਆ ਹੈ। ਤੁਸੀਂ ਇਸ ਯੋਜਨਾ ਵਿੱਚ ਦੁਰਘਟਨਾ ਮੌਤ ਲਾਭ ਤੇ ਦਿਵਿਆਂਗ ਰਾਈਡਰ ਦਾ ਲਾਭ ਉਠਾ ਸਕਦੇ ਹਨ। ਬਸ ਇਸਦੇ ਲਈ ਤੁਹਾਨੂੰ ਇੱਕ ਮਾਮੂਲੀ ਜਿਹੀ ਅਤਿਰਿਕਤ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ।

LIC ਜੀਵਨ ਪ੍ਰਗਤੀ ਯੋਜਨਾ ਤੋਂ ਮਿਲਣ ਵਾਲੇ ਫਾਇਦੇ...

ਮਚਿਊਰਿਟੀ ਲਾਭ- ਅਗਰ ਪਾੱਲਿਸੀ ਧਾਰਕ ਪੂਰੇ ਪਾੱਲਿਸੀ ਸਮੇਂ ਤੱਕ ਜੀਵਿਤ ਰਹਿੰਦਾ ਹੈ, ਤਾਂ ਪਾੱਲਿਸੀ ਦੇ ਅੰਤ ਵਿੱਚ ਉਸਨੂੰ, ਮੂਲ ਬੀਮਿਤ ਰਕਮ+ਸਿੰਪਲ ਰਿਵਰਸਨਰੀ ਬੋਨਸ (ਜਮ੍ਹਾਂ ਹੋਇਆ ਬੋਨਸ)+ਫਾਈਨਲ ਐਡੀਸ਼ਨ ਬੋਨਸ (ਅਗਰ ਕੁੱਝ ਹੁੰਦਾ ਹੈ ਤਾਂ) ਦਾ ਭੁਗਤਾਨ ਕੀਤਾ ਜਾਵੇਗਾ।ਮੌਤ ਲਾਭ- ਅਗਰ ਪਾੱਲਿਸੀ ਸਮੇਂ ਦੌਰਾਨ ਪਾੱਲ਼ਿਸੀ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਨਾੱਮਿਨੀ ਨੂੰ ਮੌਤ ਉੱਤੇ ਬੀਮਿਤ ਰਕਮ+ਸਿੰਪਲ ਰਿਵਰਸਨਰੀ ਬੋਨਸ (ਜਮ੍ਹਾਂ ਹੋਇਆ ਬੋਨਸ)+ਫਾਈਨਲ ਐਡੀਸ਼ਨ ਬੋਨਸ (ਅਗਰ ਕੁੱਝ ਹੈ ਤਾਂ) ਦਾ ਭੁਗਤਾਨ ਕੀਤਾ ਜਾਵੇਗਾ।

ਫਾਈਨਲ ਐਡੀਸ਼ਨ ਬੋਨਸ- ਇਸ ਯੋਜਨਾ ਦੇ ਅੰਤਰਗਤ ਤੁਹਾਨੂੰ ਐਲਆਈਸੀ ਵੱਲੋਂ ਯੋਜਨਾ ਦੇ ਅੰਤ ਵਿੱਚ ਇੱਕ ਅਤਿਰਿਕਤ ਬੋਨਸ ਦਿੱਤਾ ਜਾਂਦਾ ਹੈ। ਇਹ ਇੱਕ ਪ੍ਰਕਾਰ ਦਾ ਲਾਇਲਟੀ ਬੋਨਸ ਹੁੰਦਾ ਹੈ ਜੋ ਤੁਹਾਨੂੰ ਐਲਆਈਸੀ ਦੇ ਪ੍ਰਤੀ ਵਫ਼ਾਦਾਰ ਰਹਿਣ ਲਈ ਮਤਲੂ ਲੰਬੇ ਸਮੇਂ ਤੱਕ ਯੋਜਨਾ ਵਿੱਚ ਬਣੇ ਰਹਿਣ ਲਈ ਦਿੱਤਾ ਜਾਂਦਾ ਹੈ। (15 ਸਾਲ ਤੋਂ ਵੱਧ ਦੀਆਂ ਯੋਜਨਾਵਾਂ ਲਈ) ਲਾਇਲਟੀ ਬੋਨਸ ਦੀ ਘੋਸ਼ਣਾ ਵੀ ਹਰ ਸਾਲ ਐਲਆਈਸੀ ਵੱਲੋਂ ਕੀਤੀ ਜਾਂਦੀ ਹੈ।

LIC ਜੀਵਨ ਪ੍ਰਗਤੀ ਨੂੰ ਕਿਵੇਂ ਇਕੱਠਾ ਕਰੋ-

ਮਚਿਓਰਿਟੀ ਲਾਭ- ਪਾੱਲਿਸੀ ਸਮੇਂ ਦੇ ਅੰਤ ਵਿੱਚ, ਅਕਸ਼ੇ ਨੂੰ ਮੂਲ ਬੀਮਿਤ ਰਕਮ+ਸਿੰਪਲ ਰਿਵਰਸਨਰੀ ਬੋਨਸ (ਜਮ੍ਹਾਂ ਹੋਇਆ ਬੋਨਸ)+ਫਾਈਨਲ ਐਡੀਸ਼ਨ ਬੋਨਸ (ਅਗਰ ਕੁੱਝ ਹੈ ਤਾਂ) ਦਾ ਭੁਗਤਾਨ ਹੋਵੇਗਾ। ਇਸਦੇ ਆਧਾਰ ਉੱਤੇ ਮੂਲ ਬੀਮਿਤ ਰਕਮ= ਰੁਪਏ 2,50,000/-

ਸਿੰਪਲ ਰਿਵਰਸਨਰੀ ਬੋਨਸ- ਰੁਪਏ 10,500*20 ਸਾਲ= ਰੁਪਏ 2,10,000/-

ਇੱਥੇ ਅਸੀਂ ਮੰਨਿਆ ਹੈ ਕਿ ਐਲਆਈਸੀ ਹਰ ਸਾਲ ਪ੍ਰਤੀ 1000 ਰੁਪਏ ਦੇ ਬੀਮਿਤ ਰਕਮ ਉੱਤੇ 42 ਰੁਪਏ ਦਾ ਬੋਨਸ ਦਿੰਦੀ ਹੈ। ਇਸ ਪ੍ਰਕਾਰ ਹਰ ਸਾਲ ਮਿਲਣ ਵਾਲਾ ਬੋਨਸ= 42*2,50,000/1000= 10,500/-

ਫਾਈਨਲ ਐਡੀਸ਼ਨ ਬੋਨਸ- 10,500*20 ਸਾਲ= 2,10,000/-

ਇੱਥੇ ਅਸੀਂ ਮੰਨਿਆ ਹੈ ਕਿ ਐਲਆਈਸੀ ਹਰ ਸਾਲ ਪ੍ਰਤੀ 1000 ਰੁਪਏ ਦੀ ਬੀਮਿਤ ਰਕਮ ਉੱਤੇ 42 ਰੁਪਏ ਦਾ ਬੋਨਸ ਦਿੰਦੀ ਹੈ। ਇਸ ਪ੍ਰਕਾਰ ਹਰ ਸਾਲ ਮਿਲਣ ਵਾਲਾ ਬੋਨਸ= 42*2,50,000/1000= ਰੁਪਏ 10,500/-

ਫਾਈਨਲ ਐਡੀਸ਼ਨ ਬੋਨਸ = 12,500/-

ਇੱਥੇ ਅਸੀਂ ਫਾਈਨਲ ਐਡੀਸ਼ਨ ਬੋਨਸ ਦੀ ਦਰ ਪ੍ਰਤੀ 1000 ਰੁਪਏ ਦੇ ਬੀਮਿਤ ਰਕਮ ਉੱਤੇ 50 ਰੁਪਏ ਰੱਖਿਆ ਹੈ।

ਮਤਲਬ, 50*2,50,000/1000=12,500 ਰੁਪਏ
First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...
  • I agree to receive emails from NW18

  • I promise to vote in this year's elections no matter what the odds are.

    Please check above checkbox.

  • SUBMIT

Thank you for
taking the pledge

But the job is not done yet!
vote for the deserving condidate
this year

Click your email to know more

Disclaimer:

Issued in public interest by HDFC Life. HDFC Life Insurance Company Limited (Formerly HDFC Standard Life Insurance Company Limited) (“HDFC Life”). CIN: L65110MH2000PLC128245, IRDAI Reg. No. 101 . The name/letters "HDFC" in the name/logo of the company belongs to Housing Development Finance Corporation Limited ("HDFC Limited") and is used by HDFC Life under an agreement entered into with HDFC Limited. ARN EU/04/19/13618
T&C Apply. ARN EU/04/19/13626