Home /News /lifestyle /

Flipkart Big Bachat ਧਮਾਲ ਸੇਲ 'ਚ Vivo, Motorola, Poco ਫੋਨਾਂ 'ਤੇ ਮਿਲ ਰਹੀ ਭਾਰੀ ਛੋਟ

Flipkart Big Bachat Dhamaal Sale: ਪਹਿਲੀ ਜੁਲਾਈ ਤੋਂ ਫਲਿੱਪਕਾਰਟ 'ਤੇ ਬਿਗ ਬੱਚਤ ਧਮਾਲ ਸੇਲ ਫਿਰ ਤੋਂ ਸ਼ੁਰੂ ਹੋ ਗਈ ਹੈ। ਸੇਲ 'ਚ ਗਾਹਕਾਂ ਨੂੰ ਆਫਰ ਦੇ ਨਾਲ ਸਮਾਰਟਫੋਨ ਅਤੇ ਹੋਰ ਗੈਜੇਟਸ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਹ ਸੇਲ ਤਿੰਨ ਦਿਨ ਲਈ ਰੱਖੀ ਗਈ ਹੈ, ਅਤੇ ਇਸ ਦਾ ਆਖਰੀ ਦਿਨ 3 ਜੁਲਾਈ ਹੈ। ਸੇਲ ਡੀਲ ਦੇ ਤਹਿਤ, ਗਾਹਕਾਂ ਨੂੰ ਚੁਣੇ ਹੋਏ ਉਤਪਾਦਾਂ 'ਤੇ ਮੁਫਤ ਡਿਲੀਵਰੀ, EMI ਵਰਗੇ ਵਿਕਲਪ ਮਿਲ ਰਹੇ ਹਨ। ਜੇਕਰ ਤੁਸੀਂ ਇਸ ਦੌਰਾਨ ਨਵਾਂ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਫਲਿੱਪਕਾਰਟ ਬਿਗ ਬੱਚਤ ਧਮਾਲ ਸੇਲ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਫੋਨਾਂ ਬਾਰੇ ਜਿਨ੍ਹਾਂ ਨੂੰ ਇਸ ਸੇਲ ਤੋਂ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

Vivo X70 Pro: ਵੀਵੋ ਦਾ ਇਹ ਫਲੈਗਸ਼ਿਪ ਫੋਨ ਫਲਿੱਪਕਾਰਟ ਸੇਲ ਦੌਰਾਨ ਸਿਰਫ 46,990 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ, ਜੋ ਕਿ ਇਸ ਦੇ 8GB ਰੈਮ ਅਤੇ 128GB ਸਟੋਰੇਜ ਵੇਰੀਐਂਟ ਦੀ ਕੀਮਤ ਹੈ। Vivo X70 Pro ਵਿੱਚ 6.56 ਇੰਚ ਦੇ ਨਾਲ 1080×2376 ਰੈਜ਼ੋਲਿਊਸ਼ਨ ਦੀ ਡਿਸਪਲੇ ਹੈ, ਜਿਸ ਦਾ ਆਸਪੈਕਟ ਰੇਸ਼ੋ 19.8:9 ਹੈ। ਇਸ 'ਚ MediaTek Dimensity 1200 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੇ ਰੀਅਰ 'ਚ f/1.75 ਅਪਰਚਰ ਵਾਲਾ 50 ਮੈਗਾਪਿਕਸਲ ਦਾ ਕੈਮਰਾ ਹੈ।

Motorola Edge 20 Pro: ਕੰਪਨੀ ਦਾ ਇਹ ਮਿਡ-ਰੇਂਜ ਫ਼ੋਨ 45,999 ਰੁਪਏ ਦੀ ਬਜਾਏ ਸਿਰਫ਼ 32,999 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਫੋਨ 'ਚ 6.7 ਇੰਚ ਦੀ ਫੁੱਲ HD ਪਲੱਸ ਡਿਸਪਲੇ ਹੈ। ਫੋਨ 'ਚ 8GB ਰੈਮ ਅਤੇ 128GB ਸਟੋਰੇਜ ਹੈ। ਇਹ ਫੋਨ Qualcomm Snapdragon 870 5G (SM8250-AC) ਪ੍ਰੋਸੈਸਰ ਨਾਲ ਆਉਂਦਾ ਹੈ। ਇਸ ਵਿੱਚ ਇੱਕ ਟ੍ਰਿਪਲ ਰੀਅਰ ਕੈਮਰਾ ਹੈ ਜਿਸ ਦਾ ਪ੍ਰਾਇਮਰੀ ਸੈਂਸਰ 108 ਮੈਗਾਪਿਕਸਲ ਹੈ। ਦੂਜਾ 16 ਮੈਗਾਪਿਕਸਲ ਦਾ ਅਤੇ ਤੀਜਾ 8 ਮੈਗਾਪਿਕਸਲ ਦਾ ਹੈ। ਫੋਨ 'ਚ 32MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ ਫੋਨ 'ਚ 4500mAh ਦੀ ਬੈਟਰੀ ਦਿੱਤੀ ਗਈ ਹੈ।

Poco M3 Pro 5G: ਜੇਕਰ ਤੁਸੀਂ ਘੱਟ ਬਜਟ 'ਤੇ 5G ਫੋਨ ਖਰੀਦਣਾ ਚਾਹੁੰਦੇ ਹੋ, ਤਾਂ ਇਹ Poco ਫੋਨ ਤੁਹਾਡੇ ਲਈ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਇਸ ਫੋਨ ਨੂੰ 16,499 ਰੁਪਏ ਦੀ ਬਜਾਏ ਸਿਰਫ 14,499 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। Poco M3 Pro 5G ਵਿੱਚ 1080×2400 ਦੇ ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.5-ਇੰਚ ਦੀ ਫੁੱਲ-ਐਚਡੀ+ ਹੋਲ-ਪੰਚ ਡਿਸਪਲੇ ਹੈ। ਇਸ ਦੀ ਰਿਫਰੈਸ਼ ਰੇਟ 90 Hz ਹੈ। ਇਹ ਫੋਨ MediaTek Dimensity 700 ਪ੍ਰੋਸੈਸਰ ਨਾਲ ਲੈਸ ਹੈ। ਇਹ ਡਿਊਲ-ਸਿਮ 'ਤੇ ਕੰਮ ਕਰਦਾ ਹੈ। ਇਹ ਫੋਨ ਐਂਡ੍ਰਾਇਡ 11 'ਤੇ ਆਧਾਰਿਤ MIUI 12 'ਤੇ ਕੰਮ ਕਰਦਾ ਹੈ। ਇਸ ਵਿੱਚ 6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਹੈ।
Published by:rupinderkaursab
First published:

ਅਗਲੀ ਖਬਰ