• Home
  • »
  • News
  • »
  • lifestyle
  • »
  • BIG SALE ON AMAZON THESE BRANDED SMARTPHONES ARE AVAILABLE AT A DISCOUNT GH RUP AS

Amazon 'ਤੇ ਚੱਲ ਰਹੀ ਵੱਡੀ ਸੇਲ, ਭਾਰੀ ਡਿਸਕਾਉਂਟ 'ਤੇ ਮਿਲ ਰਹੇ ਇਹ ਬ੍ਰਾਂਡਿਡ ਸਮਾਰਟਫੋਨ

Amazon Sale: ਐਮਾਜ਼ਾਨ 'ਤੇ ਫੈਬ ਫੋਨ ਫੈਸਟ (Fab Phone Fest) ਚੱਲ ਰਿਹਾ ਹੈ, ਜਿੱਥੋਂ ਗਾਹਕਾਂ ਨੂੰ ਹਰ ਵਰਗ ਦੇ ਫੋਨ 'ਤੇ ਕਈ ਤਰ੍ਹਾਂ ਦੇ ਆਫਰ ਦਿੱਤੇ ਜਾ ਰਹੇ ਹਨ। ਇਹ ਸੇਲ 14 ਮਾਰਚ, 2022 ਤੱਕ ਖਤਮ ਹੋਵੇਗੀ ਅਤੇ ਇੱਥੋਂ ਗਾਹਕ OnePlus, Xiaomi, Redmi, Samsung, Tecno ਵਰਗੇ ਫੋਨਾਂ 'ਤੇ 40% ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹਨ। ਗਾਹਕਾਂ ਨੂੰ ਇੱਥੋਂ HDFC ਬੈਂਕ ਕਾਰਡ ਅਤੇ BOB ਕ੍ਰੈਡਿਟ ਕਾਰਡ ਰਾਹੀਂ 10% ਦੀ ਤੁਰੰਤ ਛੂਟ ਦਿੱਤੀ ਜਾਵੇਗੀ।

Amazon 'ਤੇ ਚੱਲ ਰਹੀ ਵੱਡੀ ਸੇਲ, ਭਾਰੀ ਡਿਸਕਾਉਂਟ 'ਤੇ ਮਿਲ ਰਹੇ ਇਹ ਬ੍ਰਾਂਡਿਡ ਸਮਾਰਟਫੋਨ

  • Share this:
    Amazon Sale: ਐਮਾਜ਼ਾਨ 'ਤੇ ਫੈਬ ਫੋਨ ਫੈਸਟ (Fab Phone Fest) ਚੱਲ ਰਿਹਾ ਹੈ, ਜਿੱਥੋਂ ਗਾਹਕਾਂ ਨੂੰ ਹਰ ਵਰਗ ਦੇ ਫੋਨ 'ਤੇ ਕਈ ਤਰ੍ਹਾਂ ਦੇ ਆਫਰ ਦਿੱਤੇ ਜਾ ਰਹੇ ਹਨ। ਇਹ ਸੇਲ 14 ਮਾਰਚ, 2022 ਤੱਕ ਖਤਮ ਹੋਵੇਗੀ ਅਤੇ ਇੱਥੋਂ ਗਾਹਕ OnePlus, Xiaomi, Redmi, Samsung, Tecno ਵਰਗੇ ਫੋਨਾਂ 'ਤੇ 40% ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹਨ। ਗਾਹਕਾਂ ਨੂੰ ਇੱਥੋਂ HDFC ਬੈਂਕ ਕਾਰਡ ਅਤੇ BOB ਕ੍ਰੈਡਿਟ ਕਾਰਡ ਰਾਹੀਂ 10% ਦੀ ਤੁਰੰਤ ਛੂਟ ਦਿੱਤੀ ਜਾਵੇਗੀ।

    ਆਓ ਜਾਣਦੇ ਹਾਂ ਕਿ ਤੁਸੀਂ ਕਿਸ ਕੀਮਤ 'ਤੇ ਘਰ ਲਿਆ ਸਕਦੇ ਹੋ ਕਿਹੜਾ ਫ਼ੋਨ

    OnePlus Smartphones 'ਤੇ ਮਿਲ ਰਹੀ ਆਫਰ : OnePlus ਆਪਣੇ ਗਾਹਕਾਂ ਨੂੰ 15% ਦੀ ਛੋਟ 'ਤੇ ਆਪਣਾ OnePlus 9R ਖਰੀਦਣ ਦਾ ਮੌਕਾ ਦੇ ਰਿਹਾ ਹੈ। ਗਾਹਕ ਇਸ ਨੂੰ ਸਿਰਫ 33,999 ਰੁਪਏ 'ਚ ਘਰ ਲਿਆ ਸਕਣਗੇ। ਇਸੇ ਤਰ੍ਹਾਂ, OnePlus ਆਪਣੇ ਪ੍ਰਸਿੱਧ OnePlus 9 Pro 'ਤੇ 12% ਦੀ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਗਾਹਕ ਇਸ ਨੂੰ 56,999 ਰੁਪਏ 'ਚ ਖਰੀਦ ਸਕਦੇ ਹਨ ਅਤੇ ਇੰਨਾ ਹੀ ਨਹੀਂ, ਜੇਕਰ ਗਾਹਕ SBI ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ 8,000 ਰੁਪਏ ਦੀ ਤੁਰੰਤ ਛੋਟ ਵੀ ਮਿਲ ਸਕਦੀ ਹੈ। ਡਿਸਕਾਊਂਟ ਤੋਂ ਬਾਅਦ ਗਾਹਕ OnePlus 9 ਨੂੰ 14% ਦੀ ਛੋਟ 'ਤੇ ਘਰ ਲਿਆ ਸਕਦੇ ਹਨ, ਜਿਸ ਤੋਂ ਬਾਅਦ ਇਹ ਫੋਨ 42,999 ਰੁਪਏ 'ਚ ਤੁਹਾਡੇ ਕੋਲ ਹੋਵੇਗਾ।

    Realme ਸਮਾਰਟਫੋਨ 'ਤੇ ਮਿਲ ਰਹੀ ਛੋਟ : Amazon Fab Phones Fest Sale ਵਿੱਚ Realme Narzo 50A ਨੂੰ 11,499 ਰੁਪਏ ਅਤੇ Realme Narzo 50 ਨੂੰ 12,999 ਰੁਪਏ ਵਿੱਚ ਡਿਸਕਾਊਂਟ ਤੋਂ ਬਾਅਦ ਉਪਲਬਧ ਕਰਵਾਇਆ ਜਾ ਰਿਹਾ ਹੈ।

    Xiaomi ਸਮਾਰਟਫੋਨ 'ਤੇ ਵੀ ਵੱਡਾ ਡਿਸਕਾਊਂਟ : ਸੇਲ 'ਚ Xiaomi Redmi 9A Sport ਨੂੰ ਸਿਰਫ 6,999 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲਾਂਚ ਹੋਇਆ ਲੇਟੈਸਟ

    Note1113,499 ਰੁਪਏ 'ਚ ਉਪਲਬਧ ਹੈ। Redmi Note 10s ਨੂੰ 14,499 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ ਅਤੇ HDFC ਬੈਂਕ ਕ੍ਰੈਡਿਟ ਕਾਰਡ ਲੈਣ-ਦੇਣ ਦੇ ਤਹਿਤ 10% (1,000 ਰੁਪਏ ਤੱਕ) ਦੀ ਛੋਟ ਮਿਲੇਗੀ।

    Oppo ਸਮਾਰਟਫੋਨ ਦਾ ਆਫਰ ਵੀ ਜਾਣ ਲਓ : ਫੈਬ ਫੋਨ ਫੈਸਟ ਦੇ ਦੌਰਾਨ, ਗਾਹਕ Oppo ਕੰਪਨੀ ਦੇ ਫੋਨ ਜਿਵੇਂ ਕਿ OPPO A15, OPPO A31, OPPO A74 5G ਨੂੰ 9,441 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਘਰ ਲਿਆ ਸਕਦੇ ਹਨ, ਜਿਸ ਵਿੱਚ ਬੈਂਕ ਆਫਰਲ ਵੀ ਸ਼ਾਮਲ ਹਨ।
    Published by:rupinderkaursab
    First published: