• Home
 • »
 • News
 • »
 • lifestyle
 • »
 • BINOMO DO YOU WANT TO GET ADDITIONAL INCOME WORKING REMOTELY TRY TRADING

ਟ੍ਰੇਡਿੰਗ, ਵਾਧੂ ਆਮਦਨ ਪ੍ਰਾਪਤ ਕਰਨ ਦੇ ਸ਼ਾਨਦਾਰ ਵਿਕਲਪ ਵਜੋਂ ਮਸ਼ਹੂਰ ਹੋ ਰਹੀ ਹੈ, ਵਾਧੂ ਆਮਦਨ ਪ੍ਰਾਪਤ ਕਰਨ ਦੇ 7 ਤਰੀਕੇ

Binomo : ਆਮਦਨ ਦੇ ਵਾਧੂ ਵਿਕਲਪ ਤੁਹਾਨੂੰ ਵੱਧ ਆਰਥਿਕ ਸੁਰੱਖਿਆ ਅਤੇ ਸਥਿਰਤਾ ਪ੍ਰਾਪਤ ਕਰਨ ਵਿੱਚ ਸਹਾਇਕ ਹੋ ਸਕਦੇ ਹਨ। ਇਸ ਤੋਂ ਇਲਾਵਾ ਇਹ ਤੁਹਾਡੀਆਂ ਵਧ ਰਹੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਇੱਕ ਆਰਾਮਦਾਇਕ ਜ਼ਿੰਦਗੀ ਜਿਉਣ ਵਿੱਚ ਮਦਦ ਕਰ ਸਕਦੇ ਹਨ।

ਟ੍ਰੇਡਿੰਗ, ਵਾਧੂ ਆਮਦਨ ਪ੍ਰਾਪਤ ਕਰਨ ਦੇ ਸ਼ਾਨਦਾਰ ਵਿਕਲਪ ਵਜੋਂ ਮਸ਼ਹੂਰ ਹੋ ਰਹੀ ਹੈ, ਵਾਧੂ ਆਮਦਨ ਪ੍ਰਾਪਤ ਕਰਨ ਦੇ 7 ਤਰੀਕੇ

 • Share this:
  ਅਸੀਂ ਸਾਰੇ ਇੱਕ ਬਿਹਤਰ ਅਤੇ ਆਰਾਮਦਾਇਕ ਜੀਵਨ ਸ਼ੈਲੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਅੱਜਕੱਲ੍ਹ, ਸਿਰਫ ਇੱਕੋ ਆਮਦਨੀ, ਸਾਡੀ ਜਿੰਦਗੀ ਦੇ ਟੀਚਿਆਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਨਾਕਾਫੀ ਹੈ। ਆਮਦਨ ਦੇ ਵਾਧੂ ਵਿਕਲਪ ਤੁਹਾਨੂੰ ਵੱਧ ਆਰਥਿਕ ਸੁਰੱਖਿਆ ਅਤੇ ਸਥਿਰਤਾ ਪ੍ਰਾਪਤ ਕਰਨ ਵਿੱਚ ਸਹਾਇਕ ਹੋ ਸਕਦੇ ਹਨ। ਇਸ ਤੋਂ ਇਲਾਵਾ ਇਹ ਤੁਹਾਡੀਆਂ ਵਧ ਰਹੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਇੱਕ ਆਰਾਮਦਾਇਕ ਜ਼ਿੰਦਗੀ ਜਿਉਣ ਵਿੱਚ ਮਦਦ ਕਰ ਸਕਦੇ ਹਨ।

  ਤਕਨਾਲੋਜੀ ਅਤੇ ਇੰਟਰਨੈੱਟ ਦਾ ਧੰਨਵਾਦ, ਜਿਸ ਦੀ ਵਿਆਪਕ ਵਰਤੋਂ ਦੇ ਕਾਰਨ, ਅੱਜ ਅਸੀਂ ਆਰਾਮ ਨਾਲ ਘਰ ਬੈਠੇ ਵੱਧ ਆਮਦਨ ਪ੍ਰਾਪਤ ਕਰ ਸਕਦੇ ਹਾਂ। ਜੇ ਤੁਸੀਂ ਵੀ ਵਾਧੂ ਆਮਦਨ ਦਾ ਕੋਈ ਵਧੀਆ ਵਿਕਲਪ ਲੱਭ ਰਹੇ ਹੋ, ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ‘ਤੇ ਆਏ ਹੋ।

  ਵਾਧੂ ਆਮਦਨ ਪ੍ਰਾਪਤ ਕਰਨ ਦੇ ਤਰੀਕੇ

  ਵਾਧੂ ਆਮਦਨ ਕਮਾਉਣ ਦੇ ਤਰੀਕੇ ਲੱਭ ਰਹੇ ਲੋਕਾਂ ਲਈ, ਬਹੁਤ ਸਾਰੇ ਵਿਕਲਪ ਉਪਲਬਧ ਹਨ। ਤੁਸੀਂ ਆਪਣੇ ਪੈਸਿਆਂ ਨੂੰ ਹੇਠਲੇ ਤਰੀਕਿਆਂ ਨਾਲ ਨਿਵੇਸ਼ ਕਰ ਸਕਦੇ ਹੋ:  • ਬੈਂਕ ਫਿਕਸਡ ਡਿਪਾਜ਼ਿਟ

  • ਮਿਉਚੁਅਲ ਫੰਡ

  • ਟ੍ਰੇਡਿੰਗ

  • ਬਾਂਡ ਅਤੇ ਡਿਬੈਂਚਰ

  • ਸੋਨਾ

  • ਪਬਲਿਕ ਪ੍ਰੋਵੀਡੈਂਟ ਫੰਡ (PPF)

  • ਨੈਸ਼ਨਲ ਪੈਨਸ਼ਨ ਸਿਸਟਮ (NPS)


  ਵਾਧੂ ਆਮਦਨ ਪ੍ਰਾਪਤ ਕਰਨ ਦੇ ਬਹੁਤ ਸਾਰੇ ਤਰੀਕੇ ਹਨ, ਪਰ ਕਿਸੇ ਵੀ ਵਿਕਲਪ 'ਤੇ ਵਿਚਾਰ ਕਰਨ ਤੋਂ ਪਹਿਲਾਂ, ਤੁਹਾਨੂੰ ਉਨ੍ਹਾਂ ਵਿੱਚੋਂ ਹਰੇਕ ਦੇ ਲਾਭ ਅਤੇ ਹਾਨੀ ਨੂੰ ਜਾਣਨ ਦੀ ਲੋੜ ਹੈ।

  • ਬੈਂਕ ਫਿਕਸਡ ਡਿਪਾਜ਼ਿਟ ਅਤੇ ਸੋਨੇ ਦਾ ਨਿਵੇਸ਼ ਰਵਾਇਤੀ ਰੂਪ ਹਨ ਅਤੇ ਤੁਸੀਂ ਇਨ੍ਹਾਂ ਨਾਲ ਮਾਮੂਲੀ ਵਿਆਜ ਪ੍ਰਾਪਤ ਕਰ ਸਕਦੇ ਹਨ।

  • ਮਿਉਚੁਅਲ ਫੰਡ, ਪਬਲਿਕ ਪ੍ਰੋਵੀਡੈਂਟ ਫੰਡ, ਨੈਸ਼ਨਲ ਪੈਨਸ਼ਨ ਸਿਸਟਮ, ਬਾਂਡ ਅਤੇ ਡਿਬੈਂਚਰ ਜਿਹੇ ਨਿਵੇਸ਼ ਵਿਕਲਪਾਂ ਰਾਹੀਂ ਤੁਸੀਂ ਲੰਮੇ ਸਮੇਂ ਲਈ ਨਿਵੇਸ਼ ਕਰਕੇ ਔਸਤ ਵਿਆਜ ਪ੍ਰਾਪਤ ਕਰ ਸਕਦੇ ਹੋ।

  • ਇਹ ਸਾਰੇ ਵਿਕਲਪ (ਟ੍ਰੇਡਿੰਗ ਤੋਂ ਇਲਾਵਾ) ਇੱਕ ਨਿਸ਼ਚਿਤ ਲਾਕ-ਇਨ ਪੀਰੀਅਡ ਦੇ ਨਾਲ ਆਉਂਦੇ ਹਨ; ਭਾਵ, ਲਾਕ-ਇਨ ਪੀਰੀਅਡ ਖਤਮ ਹੋਣ ਤੋਂ ਪਹਿਲਾਂ ਤੁਸੀਂ ਆਪਣੇ ਫੰਡ ਕਢਵਾ ਨਹੀਂ ਸਕਦੇ।


  ਟ੍ਰੇਡਿੰਗ ਰਾਹੀਂ ਵਾਧੂ ਆਮਦਨ ਪ੍ਰਾਪਤ ਕਰੋ

  ਅਜਿਹਾ ਕਹਿਣ ਤੋਂ ਬਾਅਦ, ਟ੍ਰੇਡਿੰਗ ਕਰਨਾ ਇੱਕ ਅਨੁਕੂਲ ਤਰੀਕਾ ਹੈ। ਇਹ ਤੁਹਾਨੂੰ ਸਿੱਖਣ ਅਤੇ ਸਫਲ ਟ੍ਰੇਡ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਇਸ ਵਿੱਚ ਕੋਈ ਲਾਕ-ਇਨ ਪੀਰੀਅਡ ਸ਼ਾਮਲ ਨਹੀਂ ਹੁੰਦਾ ਹੈ। ਇਸ ਤੋਂ ਇਲਾਵਾ, ਜੇਕਰ ਤੁਹਾਡੇ ਕੋਲ ਸਹੀ ਟ੍ਰੇਡਿੰਗ ਹੁਨਰ ਹੈ, ਤਾਂ ਤੁਸੀਂ ਟ੍ਰੇਡਿੰਗ ਸ਼ੁਰੂ ਕਰ ਸਕਦੇ ਹੋ ਅਤੇ ਇੱਕ ਰੀਅਲ ਅਕਾਊਂਟ ਵਿੱਚ ਆਪਣੀਆਂ ਰਣਨੀਤੀਆਂ ਨੂੰ ਆਜ਼ਮਾ ਸਕਦੇ ਹੋ। ਤੁਹਾਡੇ ਅੰਦਰ ਸਿਰਫ਼ ਇਸ ਖੇਤਰ ਵਿੱਚ ਅੱਗੇ ਵੱਧਣ ਅਤੇ ਉੱਤਮਤਾ ਪ੍ਰਾਪਤ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਨਾਲ ਹੀ, ਤੁਹਾਨੂੰ ਇੱਕ ਚੰਗੇ ਟ੍ਰੇਡਿੰਗ ਪਲੇਟਫਾਰਮ ਦੀ ਵੀ ਜ਼ਰੂਰਤ ਹੈ। ਇੱਕ ਸੁਨਹਿਰੇ ਮੌਕੇ, ਜਿਸਨੇ ਫੈਂਸੀ ਟ੍ਰੇਡਰ ਨੂੰ ਆਕਰਸ਼ਿਤ ਕੀਤਾ ਹੈ ਉਹ ਹੈ - Binomo। ਇਹ ਵਰਤਣ ਵਿੱਚ ਆਸਾਨ, ਆਨਲਾਈਨ ਟ੍ਰੇਡਿੰਗ ਪਲੇਟਫਾਰਮ, ਸੁਰੱਖਿਅਤ ਅਤੇ ਵਿਹਾਰਕ ਤੌਰ 'ਤੇ ਟ੍ਰੇਡਿੰਗ ਕਰਕੇ ਵਧੀਆ ਨਤੀਜੇ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਉਪਲਬਧ ਹੈ।

  Binomo ਟ੍ਰੇਡਿੰਗ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਇੱਕ ਆਨਲਾਈਨ ਟ੍ਰੇਡਿੰਗ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਹ ਤੁਹਾਨੂੰ ਆਨਲਾਈਨ ਟ੍ਰੇਡਿੰਗ ਰਾਹੀਂ ਵਾਧੂ ਆਮਦਨ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ। ਭਾਵੇਂ ਤੁਸੀਂ ਇੱਕ ਤਜਰਬੇਕਾਰ ਟ੍ਰੇਡਰ ਹੋ ਜਾਂ ਆਨਲਾਈਨ ਟ੍ਰੇਡਿੰਗ ਦੇ ਖੇਤਰ ਵਿੱਚ ਨਵੇਂ ਹੋ, ਤੁਸੀਂ ਇਸ ਪਲੇਟਫਾਰਮ 'ਤੇ ਹਿੱਸਾ ਲੈ ਸਕਦੇ ਹੋ ਅਤੇ ਆਪਣੇ ਘਰ ਬੈਠੇ ਟ੍ਰੇਡਿੰਗ ਕਰ ਸਕਦੇ ਹੋ।

  ਤਾਂ, ਆਓ Binomo.com ਬਾਰੇ ਹੋਰ ਜਾਣੀਏ ਅਤੇ ਇਹ ਸਮਝੀਏ ਕਿ ਤੁਸੀਂ ਇਸ ਰਾਹੀਂ ਵਾਧੂ ਆਮਦਨ ਕਿਵੇਂ ਕਮਾ ਕਰ ਸਕਦੇ ਹੋ।

  Binomo ਇੱਕ ਸੁਰੱਖਿਅਤ ਟ੍ਰੇਡਿੰਗ ਪਲੇਟਫਾਰਮ ਹੈ

  Binomo ਵਿੱਚ ਟ੍ਰੇਡਿੰਗ ਬਹੁਤ ਹੀ ਸੁਰੱਖਿਅਤ ਅਤੇ ਆਸਾਨ ਹੈ। ਇਹ ਇੱਕ ਭਰੋਸੇਯੋਗ ਟ੍ਰੇਡਿੰਗ ਪਲੇਟਫਾਰਮ ਹੈ ਅਤੇ ਅੰਤਰਰਾਸ਼ਟਰੀ ਵਿੱਤੀ ਕਮਿਸ਼ਨ (IFC) ਦਾ "A" ਕੈਟੇਗਰੀ ਦਾ ਮੈਂਬਰ ਹੈ। ਪਲੇਟਫਾਰਮ Verify my Trade ਵੱਲੋਂ ਪ੍ਰਮਾਣਿਤ ਹੈ। ਇਸਨੂੰ 2015 FE ਅਵਾਰਡ ਅਤੇ ਗਲੋਬਲ ਫਾਇਨਾਂਸ ਅਤੇ ਮਾਰਕਿਟ ਵਿੱਚ ਉੱਤਮਤਾ ਲਈ 2016 IAIR ਅਵਾਰਡ ਮਿਲਿਆ ਹੋਇਆ ਹੈ।

  ਇਸ ਤੋਂ ਇਲਾਵਾ, ਪਲੇਟਫਾਰਮ ਇਹ ਯਕੀਨੀ ਬਣਾਉਣ ਲਈ SSL ਪ੍ਰੋਟੋਕੋਲ ਦੀ ਵਰਤੋਂ ਕਰਦਾ ਹੈ ਕਿ ਸਾਰਾ ਨਿੱਜੀ ਅਤੇ ਵਿੱਤੀ ਯੂਜ਼ਰ ਡੇਟਾ ਐਨਕ੍ਰਿਪਟਡ ਅਤੇ ਸੁਰੱਖਿਅਤ ਰਹੇ।

  Binomo ਰਾਹੀਂ ਟ੍ਰੇਡਿੰਗ ਸਿੱਖੋ

  Binomo ਤੁਹਾਨੂੰ ਡੈਮੋ ਅਕਾਊਂਟ, ਮਦਦ ਕੇਂਦਰ, ਰਣਨੀਤੀਆਂ ਅਤੇ ਮੁਫਤ ਟੂਰਨਾਮੈਂਟਾਂ ਦੇ ਨਾਲ ਮੁਫਤ ਵਿੱਚ ਟ੍ਰੇਡਿੰਗ ਦੀ ਇਕਸਾਰਤਾ ਸਿੱਖਣ ਦੇ ਯੋਗ ਬਣਾਉਂਦਾ ਹੈ।

  ਅਕਾਊਂਟ ਬਣਾਉਣ ਤੋਂ ਬਾਅਦ, ਤੁਹਾਨੂੰ ਤੇਜ਼ ਵਿਆਖਿਆਤਮਕ ਟਿਊਟੋਰੀਅਲ ਦਾ ਐਕਸੈਸ ਪ੍ਰਾਪਤ ਹੋਵੇਗਾ, ਜੋ ਤੁਹਾਨੂੰ Binomo ਪਲੇਟਫਾਰਮ ਦੇ ਬੁਨਿਆਦੀ ਫੰਕਸ਼ਨਾਂ ਬਾਰੇ ਪੂਰੀ ਜਾਣਕਾਰੀ ਦੇਵੇਗਾ। ਤੁਸੀਂ ਆਪਣੇ ਟ੍ਰੇਡਿੰਗ ਹੁਨਰ ਨੂੰ ਵਿਕਸਤ ਕਰਨ ਅਤੇ ਵੱਖੋ-ਵੱਖ ਵਿੱਤੀ ਵਿਕਲਪਾਂ ਨਾਲ ਕੰਮ ਕਰਨ ਦਾ ਤਜਰਬਾ ਹਾਸਲ ਕਰਨ ਲਈ, ਵਰਚੁਅਲ $1000 ਦੇ ਨਾਲ ਇੱਕ ਮੁਫਤ ਡੈਮੋ ਅਕਾਊਂਟ ਦਾ ਐਕਸੈਸ ਪ੍ਰਾਪਤ ਕਰ ਸਕਦੇ ਹੋ।

  ਜੇਕਰ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕਿ Binomo ਕਿਵੇਂ ਕੰਮ ਕਰਦਾ ਹੈ, ਤਾਂ ਤੁਸੀਂ ਮਦਦ ਕੇਂਦਰ 'ਤੇ ਵੀ ਜਾ ਸਕਦੇ ਹੋ। ਤੁਸੀਂ ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs), ਚੈਟਬੋਟਸ ਜਾਂ ਕਿਸੇ ਸਹਾਇਤਾ ਮਾਹਰ ਨਾਲ ਸੰਪਰਕ ਕਰਕੇ ਵੀ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

  ਪਲੇਟਫਾਰਮ ਕਈ ਤਰ੍ਹਾਂ ਦੀਆਂ ਟ੍ਰੇਡਿੰਗ ਰਣਨੀਤੀਆਂ ਆਫਰ ਕਰਦਾ ਹੈ, ਜੋ ਤੁਹਾਡੇ ਟ੍ਰੇਡ ਦੇ ਨਤੀਜਿਆਂ ਨੂੰ ਅਧਿਕਤਮ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ। ਹਾਲਾਂਕਿ, ਇਸ ਗੱਲ ਦਾ ਧਿਆਨ ਰੱਖੋ ਕਿ ਹਰੇਕ ਟ੍ਰੇਡ ਵਿੱਚ ਜੋਖਮ ਵੀ ਸ਼ਾਮਲ ਹੁੰਦਾ ਹੈ ਅਤੇ ਹਰੇਕ ਵਿਅਕਤੀ ਲਈ, ਇੱਕੋ ਰਣਨੀਤੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੀ।

  Binomo ਵਿੱਚ ਪੈਸੇ ਜਮ੍ਹਾ ਕਰਨਾ ਅਤੇ ਕਢਵਾਉਣਾ

  ਤੁਸੀਂ Binomo ਪਲੇਟਫਾਰਮ ਦੇ ਕੈਸ਼ੀਅਰ ਸੈਕਸ਼ਨ ਵਿੱਚ ਜਾ ਕੇ, ਬੈਂਕ ਕਾਰਡਾਂ ਅਤੇ ਈ-ਵਾਲੇਟਾਂ ਰਾਹੀਂ ਪੈਸੇ ਜਮ੍ਹਾ ਕਰਵਾ ਸਕਦੇ ਹੋ। ਨਿਮਨਤਮ ਜਮ੍ਹਾ ਰਕਮ, ਤੁਹਾਡੇ ਅਕਾਊਂਟ ਦੇ ਪ੍ਰਕਾਰ 'ਤੇ ਨਿਰਭਰ ਕਰਦੀ ਹੈ।

  ਇਸੇ ਤਰ੍ਹਾਂ ਫੰਡ ਕਢਵਾਉਣਾ ਵੀ ਬਹੁਤ ਆਸਾਨ ਹੈ। ਤੁਹਾਨੂੰ ਅਕਾਊਂਟ ਦੇ ਪ੍ਰਕਾਰ ਅਤੇ ਭੁਗਤਾਨ ਵਿਧੀ ਦੇ ਆਧਾਰ 'ਤੇ, ਬੱਸ ਕਢਵਾਉਣ ਵਾਲੀ ਰਕਮ ਦੀ ਚੋਣ ਕਰਨੀ ਹੈ ਅਤੇ ਸਥਿਤੀ ਦੇ ਆਧਾਰ 'ਤੇ ਫੰਡ ਕਢਵਾਉਣ ਵਿੱਚ ਕੁਝ ਘੰਟਿਆਂ ਤੋਂ ਲੈ ਕੇ ਤਿੰਨ ਦਿਨ ਜਾਂ ਇਸ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਨਿਕਾਸੀ ਉਸੇ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਜਿਸ ਤਰ੍ਹਾਂ ਜਮ੍ਹਾ ਕੀਤੀ ਗਈ ਸੀ।

  ਅੰਤ ਵਿੱਚ  Binomo ਇੱਕ ਸੁਰੱਖਿਅਤ ਟ੍ਰੇਡਿੰਗ ਪਲੇਟਫਾਰਮ ਹੈ ਅਤੇ ਇਸਨੂੰ ਮਾਰਕੀਟ ਵਿੱਚ ਕਾਫੀ ਸਮਾਂ ਹੋ ਗਿਆ ਹੈ। ਇਸ ਵਿੱਚ ਬਹੁਤ ਸਾਰੇ ਸ਼ਾਨਦਾਰ ਫੀਚਰ ਹਨ ਅਤੇ ਵਰਤਣ ਵਿੱਚ ਬਿਲਕੁਲ ਆਸਾਨ ਪਲੇਟਫਾਰਮ ਹੈ, ਨਾਲ ਹੀ ਅੰਤਰਰਾਸ਼ਟਰੀ ਲੈਵਲ ‘ਤੇ ਇਸਦੀ ਪ੍ਰਤਿਸ਼ਠਾ ਬਹੁਤ ਹੀ ਵਧੀਆ ਹੈ। ਪਰ ਯਾਦ ਰੱਖੋ, ਟ੍ਰੇਡਿੰਗ ਵਿੱਚ ਸਫਲ ਹੋਣ ਲਈ, ਹਰ ਕਿਸੇ ਨੂੰ ਟ੍ਰੇਡਿੰਗ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਿੱਖਣ ਦਾ ਸਮਾਂ ਕਢਣਾ ਚਾਹੀਦਾ ਹੈ ਅਤੇ ਅਨੁਭਵ ਪ੍ਰਾਪਤ ਕਰਨਾ ਚਾਹੀਦਾ ਹੈ।  ਇਹ ਲੇਖ Binomo ਦੀ ਤਰਫੋਂ Studio 18 ਵੱਲੋਂ ਲਿਖਿਆ ਗਿਆ ਹੈ
  Published by:Ashish Sharma
  First published: