Home /News /lifestyle /

ਦੇਖੋ ਕਿ ਤੁਸੀਂ 2022 ਵਿੱਚ ਵਾਧੂ ਆਮਦਨ ਦੇ ਸਰੋਤਾਂ ਨਾਲ ਆਪਣੇ ਨਿਵੇਸ਼ ਨੂੰ ਕਿਵੇਂ ਬਹੁਵਿਧ ਕਰ ਸਕਦੇ ਹੋ

ਦੇਖੋ ਕਿ ਤੁਸੀਂ 2022 ਵਿੱਚ ਵਾਧੂ ਆਮਦਨ ਦੇ ਸਰੋਤਾਂ ਨਾਲ ਆਪਣੇ ਨਿਵੇਸ਼ ਨੂੰ ਕਿਵੇਂ ਬਹੁਵਿਧ ਕਰ ਸਕਦੇ ਹੋ

 • Share this:
  ਆਮਦਨ ਦੇ ਵਧੇਰੇ ਸਰੋਤ ਵਧੇਰੀ ਵਿੱਤੀ ਸੁਰੱਖਿਆ ਦੇ ਬਰਾਬਰ ਹੈ। ਸਾਡੀ ਤਨਖ਼ਾਹ ਦੀ ਕਮਾਈ ਤੋਂ ਇਲਾਵਾ, ਸਾਨੂੰ ਸਾਰਿਆਂ ਨੂੰ ਆਪਣੀਆਂ ਵੱਧ ਰਹੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਇੱਕ ਅਰਾਮਦੇਹ ਜ਼ਿੰਦਗੀ ਜੀਉਣ ਲਈ ਵਾਧੂ ਆਮਦਨ ਦੇ ਸਰੋਤਾਂ ਦੀ ਲੋੜ ਹੈ।

  ਅੱਜ ਨਿਵੇਸ਼ ਦੇ ਕਈ ਰਸਤੇ ਉਪਲਬਧ ਹਨ ਜੋ ਕਿਸੇ ਦੇ ਜੋਖ਼ਮ ਪ੍ਰੋਫ਼ਾਈਲ, ਉਮਰ ਸਮੂਹ, ਨਿਵੇਸ਼ ਉਦੇਸ਼ਾਂ ਆਦਿ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ। ਤੁਸੀਂ ਉਸ ਤਰੀਕੇ ਵਿੱਚ ਨਿਵੇਸ਼ ਕਰ ਸਕਦੇ ਹੋ ਜੋ ਤੁਹਾਡੀਆਂ ਵਿਅਕਤੀਗਤ ਲੋੜਾਂ ਅਤੇ ਉਦੇਸ਼ਾਂ ਲਈ ਬਿਹਤਰੀਨ ਹੋਵੇ।

  ਜਿਵੇਂ ਕਿਹਾ ਹੈ, ਵੱਖ-ਵੱਖ ਨਿਵੇਸ਼ ਤਰੀਕਿਆਂ ਵਾਲਾ ਇੱਕ ਬਹੁਵਿਧ ਪੋਰਟਫੋਲੀਓ ਬਜ਼ਾਰੀ ਚੰਚਲਤਾ ਦੇ ਅਸਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਅਤੇ ਅਲਗ-ਅਲਗ ਨਿਵੇਸ਼ ਤਰੀਕਿਆਂ ਦੀ ਬਿਹਤਰੀ ਦਾ ਫਲ ਲੈਂਦਾ ਹੈ। ਇਹਨਾਂ ਨਿਵੇਸ਼ ਤਰੀਕਿਆਂ ਨਾਲ ਇਕੱਠਾ ਹੋਇਆ ਧਨ ਨਾ ਸਿਰਫ਼ ਰੋਜਾਨਾ ਦੇ ਖ਼ਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ ਸਗੋਂ ਕਠਿਨਾਈਆਂ ਦੇ ਸਮੇਂ ਵੀ ਕੰਮ ਆਉਂਦਾ ਹੈ।

  ਇੱਥੇ ਅਸੀਂ ਵਾਧੂ ਆਮਦਨ ਪ੍ਰਾਪਤ ਕਰਨ ਦੇ ਕੁਝ ਮਸ਼ਹੂਰ ਤਰੀਕੇ ਲਿਆਏ ਹਾਂ।

  • ਮਿਊਚੁਅਲ ਫ਼ੰਡ


  ਮਿਊਚੁਅਲ ਫ਼ੰਡ ਇੱਕ ਵਿੱਤੀ ਸਾਧਨ ਹੈ ਜੋ ਵਿਭਿੰਨ ਨਿਵੇਸ਼ਕਾਂ ਤੋਂ ਇੱਕਤਰ ਕੀਤੇ ਗਏ ਫ਼ੰਡ ਨੂੰ ਇਕੱਠਾ ਕਰਦਾ ਹੈ ਅਤੇ ਉਹਨਾਂ ਨੂੰ ਵਿਭਿੰਨ ਵਿੱਤੀ ਸੰਪੱਤੀਆਂ ਜਿਵੇਂ ਕਿ ਸਟਾਕ, ਬਾਂਡ, ਮਨੀ ਮਾਰਕਿਟ ਪ੍ਰਤੀਭੂਤੀਆਂ ਆਦਿ ਵਿੱਚ ਨਿਵੇਸ਼ ਕਰਦਾ ਹੈ। ਇਹ ਤੁਹਾਨੂੰ ਵਿਭਿੰਨ ਖੇਤਰਾਂ ਦੇ ਬਹੁਵਿਧ ਪੋਰਟਫੋਲੀਓ ਵਿੱਚ ਨਿਵੇਸ਼ ਕਰਾਕੇ ਅਵਿਵਸਥਿਤ ਜੋਖ਼ਮਾਂ ਵਿੱਚ ਵਿਵਧਤਾ ਲਿਆਉਣ ਵਿੱਚ ਮਦਦ ਕਰਦਾ ਹੈ। ਤੁਸੀਂ ਆਪਣੇ ਨਿਵੇਸ਼ ਦੇ ਉਦੇਸ਼ਾਂ ਅਤੇ ਜੋਖ਼ਮ ਦੀ ਸਵੀਕਾਰਤਾ ਦੇ ਆਧਾਰ ’ਤੇ ਇੱਕ ਮਿਊਚੁਅਲ ਫ਼ੰਡ ਸਕੀਮ ਨੂੰ ਚੁਣ ਸਕਦੇ ਹੋ।

  ਭਾਰਤੀ ਅਰਥਵਿਵਸਥਾ ਵਿੱਚ ਵੱਧਦੀਆਂ ਹੋਈਆਂ ਇਕਵਿਟੀਜ਼ ਅਤੇ ਨਿਵੇਸ਼ਕਾਂ ਦੇ ਵਿਸ਼ਵਾਸ ਕਰਕੇ, ਮਿਊਚੁਅਲ ਫ਼ੰਡ ਨਿਵੇਸ਼ ਨਿਵੇਸ਼ਕਾਂ ਦੇ ਵਿੱਚ ਮਹਤਵਪੂਰਨ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ। ਮਿਊਚੁਅਲ ਫ਼ੰਡ ਨਿਵੇਸ਼ਾਂ ਵਿੱਚ ਸਮੇਂ ਦੇ ਨਾਲ ਉੱਚ ਰਿਟਰਨ ਮੁਹੱਈਆ ਕਰਵਾਉਣ ਦੀ ਵੱਧ ਸੰਭਾਵਨਾ ਹੁੰਦੀ ਹੈ, ਜੋ ਤੁਹਾਨੂੰ ਲੰਬੇ ਸਮੇਂ ਦੀ ਸੰਪੱਤੀ ਬਣਾਉਣ ਵਿੱਚ ਮਦਦ ਕਰਦੀ ਹੈ।

  • ਸੋਨਾ


  ਸੋਨਾ ਸੰਪੱਤੀ ਦੀ ਇੱਕ ਵਿਲੱਖਣ ਸ਼੍ਰੇਣੀ ਹੈ। ਸੋਨੇ ਵਿੱਚ 10 ਤੋਂ 15 ਪ੍ਰਤੀਸ਼ਤ ਦੀ ਪੋਰਟਫੋਲੀਓ ਵੰਡ ਇਕਵਿਟੀ, ਬਾਂਡ ਆਦਿ ਨੂੰ ਪ੍ਰਭਾਵਿਤ ਕਰਨ ਵਾਲੇ ਅਨਿਸ਼ਚਿਤ ਬਜ਼ਾਰੀ ਚੱਕਰਾਂ ਦੇ ਸਮੇਂ ਵਿੱਚ ਘਾਟੇ ਨੂੰ ਘੱਟ ਕਰਨ ਲਈ ਇੱਕ ਬਹੁਵਿਧਕਰਤਾ ਅਤੇ ਇੱਕ ਵਾਹਨ ਵਜੋਂ ਕੰਮ ਕਰਦਾ ਹੈ। ਇਸ ਤੋਂ ਇਲਾਵਾ, ਸੋਨੇ ਵਿੱਚ ਨਿਵੇਸ਼ ਹੋਰ ਪ੍ਰਮੁੱਖ ਵਿੱਤੀ ਸੰਪੱਤੀਆਂ ਨਾਲੋਂ ਮੁਕਾਬਲੇ ਦੇ ਰਿਟਰਨ ਦੀ ਪੇਸ਼ਕਸ਼ ਕਰਦਾ ਹੈ। ਇਸ ਲਈ, ਇਹ ਕਹਿਣਾ ਸੁਰੱਖਿਅਤ ਹੈ ਕਿ ਆਪਣੇ ਪੋਰਟਫੋਲੀਓ ਵਿੱਚ ਸੋਨੇ ਨੂੰ ਸ਼ਾਮਲ ਕਰਨਾ ਤੁਹਾਡੇ ਜੋਖ਼ਮ-ਵਿਵਸਥਿਤ ਰਿਟਰਨਾਂ ਵਿੱਚ ਵਾਧਾ ਕਰਨ ਸਕਦਾ ਹੈ।

  ਸੋਨੇ ਨੂੰ ਭੌਤਿਕ ਸਥਿਤੀ ਵਿੱਚ ਖਰੀਦਣ ਦੀ ਬਜਾਏ, ਅੱਜ ਤੁਹਾਡੇ ਕੋਲ ਸਿਰਮੋਰ ਗੋਲਡ ਬਾਂਡਾਂ, ਗੋਲਡ ETFs, ਗੋਲਡ ਮਿਊਚੁਅਲ ਫ਼ੰਡ ਅਤੇ ਡਿਜੀਟਲ ਸੋਨੇ ਰਾਹੀਂ ਸੋਨੇ ਵਿੱਚ ਨਿਵੇਸ਼ ਕਰਨ ਦੀ ਸੁਵਿਧਾ ਹੈ।  • ਫ਼ਿਕਸਡ ਡਿਪਾਜ਼ਿਟ


  ਫ਼ਿਕਸਡ ਡਿਪਾਜ਼ਿਟ ਬੈਂਕਾਂ ਵੱਲੋਂ ਪੇਸ਼ ਕੀਤੇ ਜਾਣ ਵਾਲਾ ਸਭ ਤੋਂ ਪੁਰਾਣਾ ਅਤੇ ਸੁਰੱਖਿਅਤ ਨਿਵੇਸ਼ ਤਰੀਕਾ ਹੈ। ਇਹ ਬਚਤ ਖਾਤੇ ਜਾਂ ਚਾਲੂ ਖਾਤੇ ਬਕਾਏ ਦੇ ਮੁਕਾਬਲੇ ਵਧੇਰੇ ਵਿਆਜ ਦਰ ਪੇਸ਼ ਕਰਦਾ ਹੈ। ਇਸਦੀ ਜੋਖ਼ਮ ਰਹਿਤ ਸਥਿਤੀ ਅਤੇ ਯਕੀਨੀ ਫ਼ਿਕਸਡ ਰਿਟਰਨ ਕਰਕੇ ਬਹੁਤੇ ਲੋਕ ਫ਼ਿਕਸਡ ਡਿਪਾਜ਼ਿਟ ਵਿੱਚ ਨਿਵੇਸ਼ ਕਰਨਾ ਚੁਣਦੇ ਹਨ। ਇਸਤੋਂ ਇਲਾਵਾ ਇਹ ਬਹੁਤ ਸਾਰੇ ਲੋਕਾਂ ਲਈ ਨਿਯਮਿਤ ਕਮਾਈ ਦੇ ਸਰੋਤ ਵਜੋਂ ਕੰਮ ਕਰਦਾ ਹੈ।

  ਤੁਸੀਂ ਆਪਣੇ ਨਿਵੇਸ਼ ਉਦੇਸ਼ਾਂ ਉੱਤੇ ਨਿਰਭਰ ਕਰਦੇ ਹੋਏ 7 ਦਿਨਾਂ ਤੋਂ ਲੈ ਕੇ 10 ਸਾਲ ਦੇ ਨਿਵੇਸ਼ ਕਾਲ ਚੁਣ ਸਕਦੇ ਹੋ।

  • ਵਪਾਰ ਕਰਨਾ


  ਬਜ਼ਾਰ ਵਿੱਚ ਉਪਲਬਧ ਵੱਖ-ਵੱਖ ਵਿੱਤੀ ਤਰੀਕਿਆਂ ਵਿੱਚੋਂ, ਵਪਾਰ ਕਰਨਾ ਵਾਧੂ ਆਮਦਨ ਪ੍ਰਾਪਤ ਕਰਨ ਦੇ ਇੱਕ ਮਸ਼ਹੂਰ ਢੰਗ ਵਜੋਂ ਉਭਰ ਰਿਹਾ ਹੈ।

  ਅਨੇਕਾਂ ਆਨਲਾਈਨ ਵਪਾਰਕ ਪਲੇਟਫਾਰਮਾਂ ਦੇ ਨਾਲ ਵਪਾਰ ਕਰਨਾ ਅੱਜ-ਕੱਲ੍ਹ ਵਧੇਰੇ ਸੌਖਾ ਅਤੇ ਝੰਜਟ ਮੁਕਤ ਬਣ ਗਿਆ ਹੈ। ਇਹਨਾਂ ਮਜਬੂਤ ਪਲੇਟਫਾਰਮਾਂ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਵੱਖ-ਵੱਖ ਵਿੱਤੀ ਸੰਪੱਤੀਆਂ ਜਿਨ੍ਹਾਂ ਵਿੱਚ ਇਕਵਿਟੀਜ਼, ਜਿਨਸਾਂ, ਵਿੱਤੀ ਸੂਚੀਆਂ ਅਤੇ ਮੁਦਰਾ ਜੋੜੇ ਸ਼ਾਮਲ ਹਨ, ਵਿੱਚ ਵਪਾਰ ਕਰਨ ਦੀ ਸਹੂਲਤ ਨੂੰ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ।

  ਇੱਕ ਮਸ਼ਹੂਰ ਵਪਾਰਕ ਪਲੇਟਫਾਰਮ ਜਿਸਨੇ ਬਜ਼ਾਰ ਵਿੱਚ ਬਹੁਤ ਪਛਾਣ ਪ੍ਰਾਪਤ ਕੀਤੀ ਹੈ, ਉਹ ਹੈ Binomo. 133 ਦੇਸ਼ਾਂ ਵਿੱਚ ਉਪਲਬਧ  Binomo 73 ਉੱਚਾ-ਲਾਭ ਦੇਣ ਵਾਲੀਆਂ ਸੰਪੱਤੀਆਂ ਨੂੰ ਵਪਾਰ ਲਈ ਪੇਸ਼ ਕਰ ਰਿਹਾ ਹੈ। ਇਹ ਫ਼ਿਕਸਡ ਟਾਈਮ ਟ੍ਰੇਡ (FTT) ਦੇ ਸਿਧਾਂਤਾਂ ਉੱਤੇ ਕੰਮ ਕਰਦਾ ਹੈ ਜਿਸਨੂੰ ਸਹੀ ਭਵਿੱਖਬਾਣੀ ਵਜੋਂ ਵੀ ਜਾਣਿਆ ਜਾਂਦਾ ਹੈ। ਇੱਥੇ ਤੁਸੀਂ ਇੱਕ ਖਾਸ ਸਮੇਂ ਉੱਤੇ ਸੰਪੱਤੀਆਂ ਦੀ ਗਤੀਵਿਧੀ ਦੀ ਭਵਿੱਖਬਾਣੀ ਕਰਨੀ ਹੈ ਜਿਵੇਂ ਇੱਕ ਸੰਪੱਤੀ ਦੀ ਕੀਮਤ ਉੱਤੇ ਜਾਵੇਗੀ ਜਾਂ ਹੇਠਾਂ ਡਿੱਗੇਗੀ। ਤੁਸੀਂ ਆਪਣੀ ਭਵਿੱਖਬਾਣੀ ਦੇ ਆਧਾਰ ’ਤੇ ਵਾਧੂ ਆਮਦਨ ਲੈ ਸਕਦੇ ਹੋ।

  ਸੋ ਇਹ ਇਸ ਤਰ੍ਹਾਂ ਕੰਮ ਕਰਦਾ ਹੈ, ਸਭ ਤੋਂ ਪਹਿਲਾਂ ਤੁਸੀਂ ਉਸ ਸੰਪੱਤੀ ਉੱਤੇ ਧਿਆਨ ਕੇਂਦਰਿਤ ਕਰੋਗੇ ਜਿਸ ਵਿੱਚ ਤੁਹਾਡੀ ਵਪਾਰ ਕਰਨ ਦੀ ਇੱਛਾ ਹੈ ਅਤੇ ਫਿਰ ਉਸ ਵਪਾਰ ਉੱਤੇ ਨਿਵੇਸ਼ ਰਕਮ ਅਤੇ ਸਮਾਂ ਨਿਰਧਾਰਤ ਕਰੋਗੇ। ਹੁਣ ਜੇਕਰ ਵਪਾਰ ਲਈ ਤੁਹਾਡੀ ਭਵਿੱਖਬਾਣੀ ਸਹੀ ਹੁੰਦੀ ਹੈ, ਤਾਂ ਤੁਸੀਂ ਵਾਧੂ ਆਮਦਨ ਪ੍ਰਾਪਤ ਕਰੋਗੇ ਅਤੇ ਜੇਕਰ ਤੁਹਾਡੀ ਭਵਿੱਖਬਾਣੀ ਗ਼ਲਤ ਹੈ, ਤਾਂ ਨਿਵੇਸ਼ ਕੀਤਾ ਧਨ ਤੁਹਾਡੇ ਖਾਤੇ ਵਿੱਚੋਂ ਕੱਢ ਲਿਆ ਜਾਵੇਗਾ।

  Binomo ਇੱਕ ਸੁਰੱਖਿਅਤ ਵਪਾਰਕ ਪਲੇਟਫਾਰਮ ਹੈ ਅਤੇ ਅੰਤਰਰਾਸ਼ਟਰੀ ਵਿੱਤੀ ਕਮੀਸ਼ਨ ਦਾ ਇੱਕ ਸ਼੍ਰੇਣੀ “A” ਮੈਂਬਰ ਹੈ। ਇਹ ਕੰਪਨੀ ਦੀ ਭਰੋਸੇਯੋਗਤਾ ਦਾ ਜਾਮਨ ਹੈ ਅਤੇ ਸੇਵਾਵਾਂ ਦੀ ਗੁਣਵੱਤਾ ਅਤੇ ਰਿਸ਼ਤਿਆਂ ਵਿੱਚ ਪਾਰਦਰਸ਼ਤਾ ਦੀ ਗਰੰਟੀ ਦਿੰਦਾ ਹੈ। ਇਸਨੂੰ Verify my Trade ਨੇ ਪ੍ਰਮਾਣਿਤ ਕੀਤਾ ਹੈ ਅਤੇ ਵਿਸ਼ਵਿਕ ਵਿੱਤ ਅਤੇ ਬਜ਼ਾਰ ਵਿੱਚ ਸ਼੍ਰੇਸ਼ਟਤਾ ਦਾ 2015 ਦਾ FE ਅਵਾਰਡ ਅਤੇ 2016 ਦੇ IAIR ਅਵਾਰਡ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ, ਇਹ ਪੱਕਾ ਕਰਨ ਲਈ ਕਿ ਤੁਹਾਡਾ ਨਿੱਜੀ ਅਤੇ ਵਿੱਤੀ ਡਾਟਾ ਇਨਕ੍ਰਿਪਟਿਡ ਅਤੇ ਸੁਰੱਖਿਅਤ ਹੈ ਇਹ ਪਲੇਟਫਾਰਮ SSL ਇਨਕ੍ਰਿਪਸ਼ਨ ਉੱਤੇ ਆਧਾਰਤ ਇੰਟਰਨੈੱਟ ਸੁਰੱਖਿਆ ਪ੍ਰੋਟੋਕਾਲ ਦੀ ਵਰਤੋਂ ਕਰਦਾ ਹੈ।

  Binomo ਦਾ ਪਲੇਟਫਾਰਮ ਬਹੁਤ ਹੀ ਸਧਾਰਨ ਅਤੇ ਵਰਤੋਂ ਵਿੱਚ ਦੋਸਤਾਨਾ ਹੈ। ਇੱਥੋਂ ਤੱਕ ਕਿ ਨਵੇਂ-ਸਿਖਾਂਦਰੂ ਵੀ ਇੱਕ ਡੈਮੋ ਖਾਤੇ ਰਾਹੀਂ ਵਪਾਰ ਕਰਨ ਬਾਰੇ ਸਿੱਖਦੇ ਅਤੇ ਜਾਣਕਾਰੀ ਪ੍ਰਾਪਤ ਕਰਦੇ ਹੋਏ ਇਸ ਪਲੇਟਫਾਰਮ ਦੀ ਵਰਤੋਂ ਕਰ ਸਕਦੇ ਹਨ। ਇਹ ਉੱਨਤ ਸਾਧਨਾਂ ਦੀ ਵਰਤੋਂ ਕਰਦੇ ਹੋਏ ਤੁਹਾਨੂੰ ਤੁਹਾਡੀ ਵਪਾਰਕ ਕਾਰਗੁਜ਼ਾਰੀ ਦੀ ਨਿਗਰਾਨੀ ਰੱਖਣ ਵਿੱਚ ਮਦਦ ਕਰਦਾ ਹੈ।

  Binomo ਵਿੱਚ ਆਪਣਾ ਵਪਾਰਕ ਸਫ਼ਰ ਸ਼ੁਰੂ ਕਰਨ ਲਈ, ਉਹਨਾਂ ਦੀ website ਉੱਤੇ ਜਾਓ ਜਾਂ Google Play Store ਜਾਂ Apple ਦੇ ਐਪ ਸਟੋਰ ਤੋਂ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰੋ। ਸਾਈਨ-ਅੱਪ ਉੱਤੇ ਕਲਿੱਕ ਕਰਕੇ ਆਪਣਾ ਖਾਤਾ ਬਣਾਓ। ਇੱਕ ਵਾਰ ਆਪਣੀ ਰਜਿਸਟ੍ਰੇਸ਼ਨ ਪੂਰਾ ਕਰ ਲੈਣ ’ਤੇ ਤੁਸੀਂ 2 ਕਰੋੜ ਤੋਂ ਵਧੇਰੇ Binomists ਦੇ ਭਾਈਚਾਰੇ ਦੇ ਅੰਗ ਬਣ ਜਾਂਦੇ ਹੋ ਜੋ Binomo ਦੇ ਨਾਲ ਆਨਲਾਈਨ ਨਿਵੇਸ਼ ਕਰਦੇ ਹਨ।

  ਨੋਟ: OTC ਵਿੱਤੀ ਸਾਧਨਾਂ ਰਾਹੀਂ ਕਾਰਵਾਈਆਂ ਕਰਨਾ ਮਹੱਤਵਪੂਰਨ ਜੋਖ਼ਮਾਂ ਨਾਲ ਸੰਬੰਧਿਤ ਹੈ ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਆਪਣੀਆਂ ਵਿੱਤੀ ਸਮਰੱਥਤਾਵਾਂ ਦਾ ਮੁਲਾਂਕਣ ਕਰ ਲਵੋ।

   

   
  Published by:Ashish Sharma
  First published:

  Tags: Binomo, Business, Mutual

  ਅਗਲੀ ਖਬਰ