HOME » NEWS » Life

ਭਾਰਤੀ ਸਪਿਨ ਗੇਂਦਬਾਜ਼ ਦੀ ਮੰਗੇਤਰ ਦਾ 'ਦਾਰੂ ਬਦਨਾਮ' 'ਤੇ ਡਾਂਸ Video ਹੋਇਆ ਵਾਇਰਲ

News18 Punjabi | News18 Punjab
Updated: August 18, 2020, 8:27 AM IST
share image
ਭਾਰਤੀ ਸਪਿਨ ਗੇਂਦਬਾਜ਼ ਦੀ ਮੰਗੇਤਰ ਦਾ 'ਦਾਰੂ ਬਦਨਾਮ' 'ਤੇ ਡਾਂਸ Video ਹੋਇਆ ਵਾਇਰਲ
ਭਾਰਤੀ ਸਪਿਨ ਗੇਂਦਬਾਜ਼ ਦੀ ਮੰਗੇਤਰ ਦਾ 'ਦਾਰੂ ਬਦਨਾਮ' 'ਤੇ ਡਾਂਸ Video ਹੋਇਆ ਵਾਇਰਲ

ਇਸ ਵਾਇਰਲ ਵੀਡੀਓ ਵਿਚ ਉਹ 'ਦਾਰੂ ਬਦਨਾਮ' ਗਾਣੇ 'ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਧਨਾਸ਼੍ਰੀ ਚਿੱਟੀ ਟੀ-ਸ਼ਰਟ ਅਤੇ ਬਲੈਕ ਸ਼ਾਰਟਸ ਵਿੱਚ ਨਜ਼ਰ ਆ ਰਹੀ ਹੈ।

  • Share this:
  • Facebook share img
  • Twitter share img
  • Linkedin share img
ਭਾਰਤੀ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ (Yuzvendra Chahal) ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਆਪਣੀ ਸਗਾਈ ਦੀ ਫੋਟੋ ਸਾਂਝੇ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕ੍ਰਿਕਟਰ ਯੁਜਵੇਂਦਰ ਚਾਹਲ ਨੇ ਮਸ਼ਹੂਰ ਯੂਟਿਊਬਰ ਅਤੇ ਡਾਂਸਰ ਧਨਸ਼੍ਰੀ ਵਰਮਾ ਨਾਲ ਸਗਾਈ ਕਰਵਾਈ। ਧਨਸ਼੍ਰੀ ਵਰਮਾ ਪੇਸ਼ੇ ਵੱਜੋਂ ਇੱਕ ਡਾਕਟਰ ਹੈ, ਪਰ ਉਸਨੇ ਇੱਕ ਡਾਂਸਰ ਵਜੋਂ ਵੱਖਰੀ ਪਛਾਣ ਬਣਾਈ ਹੈ। ਧਨਾਸ਼੍ਰੀ ਵਰਮਾ (Dhanashree Verma)  ਦੇ ਡਾਂਸ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਹਾਲ ਹੀ ਵਿੱਚ, ਧਨਾਸ਼੍ਰੀ ਦੀ ਇੱਕ ਵੀਡੀਓ ਇੰਟਰਨੈਟ ਤੇ ਬਹੁਤ ਵਾਇਰਲ ਹੋ ਰਹੀ ਹੈ।





View this post on Instagram





My personal favourite ❤️ Sunday delight Have been wanting to share this one Throwback . Song: Daaru Badnaam @paramsinghmusic @kamalkahlonmusic Choreography: @dhanashreevermacompany . . . . . . #dhanashreeverma #daarubadnaam #dance #youtube #choreographer #punjabi #punjabidance #hiphop


A post shared by Dhanashree Verma (@dhanashree9) on






ਹੁਣ ਉਸ ਦਾ ਇਕ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ਵਿਚ ਉਹ 'ਦਾਰੂ ਬਦਨਾਮ' ਗਾਣੇ 'ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਧਨਾਸ਼੍ਰੀ ਚਿੱਟੀ ਟੀ-ਸ਼ਰਟ ਅਤੇ ਬਲੈਕ ਸ਼ਾਰਟਸ ਵਿੱਚ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸਨੇ ਕੈਪਸ਼ਨ ਵਿੱਚ ਲਿਖਿਆ, “ਮੇਰਾ ਨਿੱਜੀ ਮਨਪਸੰਦ ਹੈ। ਉਹ ਇਸ ਥ੍ਰੋਬੈਕ ਨੂੰ ਸਾਂਝਾ ਕਰਨ ਲਈ ਬਹੁਤ ਉਡੀਕ ਕਰ ਰਹੀ ਸੀ।
Published by: Sukhwinder Singh
First published: August 18, 2020, 8:27 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading