Home /News /lifestyle /

Electric Scooter: ਹੁਣ ਇਲੈਕਟ੍ਰਿਕ ਸਕੂਟਰ ਵਿੱਚ ਮਿਲੇਗੀ SIM ਕਾਰਡ ਲਗਾਉਣ ਦੀ ਸਹੂਲਤ, ਜਾਣੋ ਪੂਰੀ ਜਾਣਕਾਰੀ

Electric Scooter: ਹੁਣ ਇਲੈਕਟ੍ਰਿਕ ਸਕੂਟਰ ਵਿੱਚ ਮਿਲੇਗੀ SIM ਕਾਰਡ ਲਗਾਉਣ ਦੀ ਸਹੂਲਤ, ਜਾਣੋ ਪੂਰੀ ਜਾਣਕਾਰੀ

SIM Card In Electric Scooter: ਸਵੈਪ ਕਰਨ ਯੋਗ ਬੈਟਰੀ ਦੇ ਕਾਰਨ, ਤੁਸੀਂ ਇਸਨੂੰ ਕਿਤੇ ਵੀ ਲੈ ਜਾ ਸਕਦੇ ਹੋ ਅਤੇ ਇਸਨੂੰ ਚਾਰਜ ਕਰ ਸਕਦੇ ਹੋ। ਇਹ ਬੈਟਰੀ 4 ਤੋਂ 5 ਘੰਟਿਆਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ। ਇਸ ਤੋਂ ਇਲਾਵਾ ਫੁੱਲ ਚਾਰਜ ਹੋਣ 'ਤੇ ਇਹ ਸਿਰਫ ਦੋ ਯੂਨਿਟੀ ਬੈਟਰੀਆਂ ਦੀ ਖਪਤ ਕਰਦੀ ਹੈ। ਇਹ ਸਕੂਟਰ ਤੁਹਾਨੂੰ 80 ਕਿਲੋਮੀਟਰ ਦੀ ਰੇਂਜ ਦਿੰਦਾ ਹੈ ਅਤੇ ਜੇਕਰ ਤੁਸੀਂ ਪਾਵਰ ਮੋਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 60 ਕਿਲੋਮੀਟਰ ਦੀ ਰੇਂਜ ਮਿਲੇਗੀ।

ਹੋਰ ਪੜ੍ਹੋ ...
  • Share this:

SIM Card In Electric Scooter: ਵਧਦੀਆਂ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਲੋਕ ਹੁਣ ਇਲੈਕਟ੍ਰਿਕ ਸਕੂਟਰ ਖਰੀਦਣ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ। ਆਟੋਮੋਬਾਈਲ ਕੰਪਨੀਆਂ ਵੀ ਇਸ ਦੌੜ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੀਆਂ ਅਤੇ ਉਹ ਇਸ ਸੈਗਮੇਂਟ ਵਿੱਚ ਲਗਾਤਾਰ ਨਵੇਂ ਪ੍ਰੋਡਕਟ ਲਾਂਚ ਕਰ ਰਹੀਆਂ ਹਨ। ਕੰਪਨੀਆਂ ਨਾ ਸਿਰਫ ਇਲੈਕਟ੍ਰਿਕ ਸਕੂਟਰ ਜਾਂ ਬਾਈਕ 'ਤੇ ਫੋਕਸ ਕਰ ਰਹੀਆਂ ਹਨ ਬਲਕਿ ਉਹ ਇਲੈਕਟ੍ਰਿਕ ਕਾਰਾਂ ਵਿੱਚ ਵੀ ਆਪਣੇ ਕਦਮ ਵਧਾ ਰਹੀਆਂ ਹਨ। ਲੋਕ ਵੀ ਇਸ ਲਈ ਇਹ ਖਰੀਦ ਰਹੇ ਹਨ ਕਿਉਂਕਿ ਇਲੈਕਟ੍ਰਿਕ ਵਾਹਨਾਂ 'ਤੇ ਕੇਂਦਰ ਅਤੇ ਰਾਜ ਸਰਕਾਰ ਇਲੈਕਟ੍ਰਿਕ ਸਕੂਟਰਾਂ 'ਤੇ ਸਬਸਿਡੀ ਦਿੰਦੀ ਹੈ।

ਜੇਕਰ ਅਸੀਂ ਸਿਰਫ਼ ਟੂ-ਵ੍ਹੀਲਰ ਦੀ ਗੱਲ ਕਰੀਏ ਤਾਂ ਇੱਥੇ ਕਈ ਕੰਪਨੀਆਂ ਹਨ ਜੋ ਆਪਣੇ ਪ੍ਰੋਡਕਟ ਨੂੰ ਕੁੱਝ ਵੱਖਰਾ ਬਣਾ ਕੇ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰ ਰਹੀਆਂ ਹਨ। ਇਹਨਾਂ ਵਿੱਚ ਇੱਕ ਕੰਪਨੀ ਹੈ Bounce, ਜਿਸਨੇ ਹਾਲ ਹੀ ਵਿੱਚ Infinity E1 ਸਕੂਟਰ ਨੂੰ ਲਾਂਚ ਕੀਤਾ ਹੈ। ਇਸਦਾ ਮੁਕਾਬਲਾ Ola ਸਕੂਟਰ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇਸ ਸਕੂਟਰ ਨੂੰ ਬੈਟਰੀ ਸਮੇਤ ਜਾਂ ਫਿਰ ਬੈਟਰੀ ਦੀ ਕਿਰਾਏ ਵਾਲੀ ਸੁਵਿਧਾ ਵੀ ਲੈ ਸਕਦੇ ਹੋ।

ਇਹ ਇੱਕ ਸਸਤਾ ਅਤੇ ਖਾਸ ਸਕੂਟਰ ਬਣਦਾ ਜਾ ਰਿਹਾ ਹੈ ਕਿਉਂਕਿ ਇਸਦੀ ਬੈਟਰੀ ਵਿੱਚ ਸਿਮ ਕਾਰਡ ਲਗਾ ਸਕਦੇ ਹਾਂ ਜਿਸ ਕਾਰਨ ਇਹ ਹੋਰ ਚਰਚਾ ਬਟੋਰ ਰਹੀ ਹੈ। ਜੇਕਰ ਇਸ ਸਕੂਟਰ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਇਸ ਸਕੂਟਰ ਨੂੰ ਸਿਰਫ਼ 70 ਹਜ਼ਾਰ ਰੁਪਏ ਤੋਂ ਵੀ ਘੱਟ ਵਿੱਚ ਖਰੀਦ ਸਕਦੇ ਹੋ। ਇਸ ਸਕੂਟਰ ਨੂੰ ਤੁਸੀਂ ਬੈਟਰੀ ਸਮੇਤ ਜਾਂ ਬਿਨ੍ਹਾਂ ਬੈਟਰੀ ਦੇ ਵੀ ਖਰੀਦ ਸਕਦੇ ਹੋ। ਬੈਟਰੀ ਦੇ ਨਾਲ ਇਸਦੀ ਕੀਮਤ 88,100 ਰੁਪਏ ਹੈ।

ਇਸ ਸਕੂਟਰ ਦੀ ਚਰਚਾ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਸਕੂਟਰ ਨੂੰ ਚਾਰਜ ਕਰਨ ਲਈ ਤੁਹਾਨੂੰ ਇਸਨੂੰ ਚਾਰਜਿੰਗ ਪੁਆਇੰਟ ਦੇ ਕੋਲ ਲਿਜਾਣ ਦੀ ਲੋੜ ਨਹੀਂ ਹੈ ਬਲਕਿ ਤੁਸੀਂ ਇਸਦੀ ਬੈਟਰੀ ਨੂੰ ਕੱਢ ਕੇ ਕੀਤੇ ਵਿਚ ਚਾਰਜ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਬੈਟਰੀ ਸਵੈਪਿੰਗ ਦੀ ਸੁਵਿਧਾ ਮਿਲਦੀ ਹੈ ਜਿਸ ਕਰਕੇ ਇਸਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸਦੀ ਬੈਟਰੀ 4-5 ਘੰਟਿਆਂ ਵਿੱਚ ਚਾਰਜ ਹੋ ਜਾਂਦੀ ਹੈ ਅਤੇ ਇਸਨੂੰ ਪੂਰੀ ਤਰ੍ਹਾਂ ਚਾਰਜ ਹੋਣ ਵਿਚ ਸਿਰਫ 2 ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ।

ਇੱਕ ਵਾਰ ਫੁਲ ਚਾਰਜ ਕਰਨ 'ਤੇ ਸਕੂਟਰ ਤੁਹਾਨੂੰ

ਸਵੈਪ ਕਰਨ ਯੋਗ ਬੈਟਰੀ ਦੇ ਕਾਰਨ, ਤੁਸੀਂ ਇਸਨੂੰ ਕਿਤੇ ਵੀ ਲੈ ਜਾ ਸਕਦੇ ਹੋ ਅਤੇ ਇਸਨੂੰ ਚਾਰਜ ਕਰ ਸਕਦੇ ਹੋ। ਇਹ ਬੈਟਰੀ 4 ਤੋਂ 5 ਘੰਟਿਆਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ। ਇਸ ਤੋਂ ਇਲਾਵਾ ਫੁੱਲ ਚਾਰਜ ਹੋਣ 'ਤੇ ਇਹ ਸਿਰਫ ਦੋ ਯੂਨਿਟੀ ਬੈਟਰੀਆਂ ਦੀ ਖਪਤ ਕਰਦੀ ਹੈ। ਇਹ ਸਕੂਟਰ ਤੁਹਾਨੂੰ 80 ਕਿਲੋਮੀਟਰ ਦੀ ਰੇਂਜ ਦਿੰਦਾ ਹੈ ਅਤੇ ਜੇਕਰ ਤੁਸੀਂ ਪਾਵਰ ਮੋਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 60 ਕਿਲੋਮੀਟਰ ਦੀ ਰੇਂਜ ਮਿਲੇਗੀ। ਇਸ 'ਚ ਕਈ ਐਡਵਾਂਸ ਫੀਚਰਸ ਹਨ ਜਿਵੇਂ ਕਿ ਐਂਟੀ ਥੈਫਟ, ਲਾਈਵ ਲੋਕੇਸ਼ਨ ਟ੍ਰੈਕਿੰਗ, ਜੀਓਫੈਂਸਿੰਗ, ਟੋ ਅਲਰਟ ਕਰੂਜ਼ ਕੰਟਰੋਲ ਆਦਿ। ਇਹ ਸਕੂਟਰ

ਇਹ 200 ਕਿਲੋਗ੍ਰਾਮ ਤੱਕ ਭਾਰ ਨੂੰ ਸੰਭਾਲਣ ਦੇ ਯੋਗ ਹੈ। ਇਸ ਸਕੂਟਰ ਵਿੱਚ ਤੁਹਾਨੂੰ 12-ਇੰਚ ਦੇ ਟਿਊਬਲੈੱਸ ਟਾਇਰ, ਟੈਲੀਸਕੋਪਿਕ ਸਸਪੈਂਸ਼ਨ ਅਤੇ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਡਿਸਕ ਬ੍ਰੇਕ ਹਨ। 3 ਸਾਲ ਦੀ ਵਾਰੰਟੀ ਦੇ ਨਾਲ ਇੱਕ 1.5KW ਹੱਬ ਮਾਊਂਟੇਨ ਮੋਟਰ ਮਿਲਦੀ ਹੈ ਜਿਸਨੂੰ 40,000 ਕਿਲੋਮੀਟਰ ਤੋਂ ਘੱਟ ਚੱਲਣ ਸਮੇਂ ਖਰਾਬ ਹੋਣ 'ਤੇ ਬਦਲਿਆ ਜਾ ਸਕਦਾ ਹੈ।

ਆਓ ਜਾਣਦੇ ਹਾਂ ਕਿ ਕੀ ਹੈ ਇਹ ਸਿਮ ਕਾਰਡ ਫ਼ੀਚਰ? ਜਿਸ ਫ਼ੀਚਰ ਨੂੰ ਲੈ ਕੇ ਚਰਚਾ ਹੋ ਰਹੀ ਹੈ ਉਹ ਹੈ ਸਿਮ ਕਾਰਡ। ਅਸਲ ਵਿੱਚ ਇਸਦੀ ਬੈਟਰੀ ਵਿੱਚ ਸਿਮ ਕਾਰਡ ਦਿੱਤਾ ਗਿਆ ਹੈ ਜਿਸ ਨਾਲ ਤੁਸੀਂ ਬੈਟਰੀ ਨੂੰ ਆਪਣੇ ਸਮਾਰਟ ਫੋਨ ਨਾਲ ਕੰਨੇਕਟ ਕਰ ਸਕਦੇ ਹੋ। ਹੁਣ ਬੈਟਰੀ ਨੂੰ ਤੁਸੀਂ ਜਿੱਥੇ ਵੀ ਲਿਜਾਂਦੇ ਹੋ ਤੁਸੀਂ ਇਸ ਨੂੰ ਟਰੈਕ ਕਰ ਸਕਦੇ ਹੋ। ਇਹ ਸਿਮ ਕਾਰਡ ਤੁਹਾਨੂੰ ਬੈਟਰੀ ਨਾਲ ਜੁੜੀ ਹੋਰ ਜਾਣਕਾਰੀ ਵੀ ਦਿੰਦੀ ਹੈ ਜਿਵੇਂ ਕਿ ਬੈਟਰੀ ਕਿੰਨੀ ਬਚੀ ਹੈ ਆਦਿ।

ਇਸਦੀ ਬੈਟਰੀ ਦੀ ਇੱਕ ਹੋਰ ਖਾਸੀਅਤ ਇਹ ਹੈ ਇਸਦੀ IP ਰੇਟਿੰਗ 68 ਹੋਣ ਕਾਰਨ ਇਸ ਨੂੰ ਪਾਣੀ ਨਾਲ ਵੀ ਕੋਈ ਨੁਕਸਾਨ ਨਹੀਂ ਹੁੰਦਾ। ਜੇਕਰ ਬੈਟਰੀ 45000 ਕਿਲੋਮੀਟਰ ਜਾਂ 3 ਸਾਲ ਤੋਂ ਪਹਿਲਾਂ ਖਰਾਬ ਹੋ ਜਾਂਦੀ ਹੈ ਤਾਂ ਕੰਪਨੀ ਉਸਨੂੰ ਬਦਲ ਕੇ ਦੇਵੇਗੀ।

Published by:Krishan Sharma
First published:

Tags: Auto news, Business, Electric Scooter, Sim, Tech updates