Home /News /lifestyle /

Budget 2022 'ਚ ਛਤਰੀਆਂ ਮਹਿੰਗੀਆਂ ਹੋਣ 'ਤੇ Social Media 'ਤੇ Memes ਦਾ ਹੜ੍ਹ

Budget 2022 'ਚ ਛਤਰੀਆਂ ਮਹਿੰਗੀਆਂ ਹੋਣ 'ਤੇ Social Media 'ਤੇ Memes ਦਾ ਹੜ੍ਹ

ਜ਼ਿਕਰਯੋਗ ਹੈ ਕਿ ਜਿਵੇਂ ਕਿ ਬਜਟ ਵਿੱਚ ਐਲਾਨ ਕੀਤਾ ਗਿਆ, ਉਸ ਹਿਸਾਬ ਨਾਲ ਸਾਰੀਆਂ ਦਰਾਮਦ ਵਸਤੂਆਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਦੂਜੇ ਪਾਸੇ ਕੱਪੜੇ, ਰਤਨ, ਨਕਲੀ ਗਹਿਣੇ, ਪੈਟਰੋਲੀਅਮ ਉਤਪਾਦਾਂ ਲਈ ਲੋੜੀਂਦੇ ਰਸਾਇਣਾਂ 'ਤੇ ਕਸਟਮ ਡਿਊਟੀ, ਮੋਬਾਈਲ ਫ਼ੋਨ ਅਤੇ ਮੋਬਾਈਲ ਫ਼ੋਨ ਚਾਰਜਰ ਸਸਤੇ ਹੋਣੇ ਤੈਅ ਹਨ।

ਹੋਰ ਪੜ੍ਹੋ ...
  • Share this:
ਬਜਟ 2022 ਪੇਸ਼ ਕਰਦੇ ਹੋਏ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਕਿ ਸਰਕਾਰ ਇਸ ਵਿੱਤੀ ਸਾਲ ਵਿੱਚ ਭਾਰਤ ਦੀ ਵਿਕਾਸ ਦਰ 9.2 ਪ੍ਰਤੀਸ਼ਤ ਰਹਿਣ ਦੀ ਉਮੀਦ ਕਰ ਰਹੀ ਹੈ। ਉਨ੍ਹਾਂ ਦੇ ਭਾਸ਼ਣ ਵਿੱਚ ਇੱਕ ਨਵੀਂ ਡਿਜੀਟਲ ਮੁਦਰਾ ਦੀ ਸ਼ੁਰੂਆਤ, ਕ੍ਰਿਪਟੋ ਅਤੇ ਹੋਰ ਵਰਚੁਅਲ ਸੰਪਤੀਆਂ 'ਤੇ 30 ਪ੍ਰਤੀਸ਼ਤ ਟੈਕਸ ਲਗਾਉਣਾ ਅਤੇ ਆਮਦਨ ਟੈਕਸ ਸਲੈਬਾਂ ਵਿੱਚ ਕੋਈ ਬਦਲਾਅ ਨਹੀਂ ਕਰਨਾ ਸ਼ਾਮਲ ਸੀ। ਆਮ ਲੋਕ ਲਗਭਗ ਹਮੇਸ਼ਾ ਇਸ ਗੱਲ ਵੱਲ ਖਿੱਚੇ ਜਾਂਦੇ ਹਨ ਕਿ ਹਰ ਬਜਟ ਵਿੱਚ ਕੀ ਸਸਤਾ ਹੁੰਦਾ ਹੈ ਅਤੇ ਕੀ ਮਹਿੰਗਾ ਹੁੰਦਾ ਹੈਅਤੇ ਇਸ ਵਾਰ ਵੀ ਕੋਈ ਵੱਖਰਾ ਨਹੀਂ ਸੀ। ਖਾਸ ਤੌਰ 'ਤੇ ਇਕ ਗੱਲ ਸਾਹਮਣੇ ਆਈ ਕਿ ਛਤਰੀਆਂ 'ਤੇ ਡਿਊਟੀ ਵਧਾ ਦਿੱਤੀ ਗਈ ਹੈ ਅਤੇ ਇਸ ਦੇ ਉਲਟ, ਰਤਨ ਅਤੇ ਹੀਰੇ ਸਸਤੇ ਹੋ ਗਏ ਹਨ। ਉਸ ਤੋਂ ਬਾਅਦ ਟਵਿੱਟਰ 'ਤੇ ਮੀਮਸ ਦਾ ਜਿਵੇਂ ਹੜ੍ਹ ਹੀ ਆ ਗਿਆ।

ਇੱਕ ਟਵਿੱਟਰ ਯੂਜ਼ਰ ਨੇ ਕਿਹਾ, "ਡਾਇਮੰਡ ਹੂਆ ਸਸਤਾ ਔਰ ਅੰਬਰੇਲਾ ਮਹਿੰਗਾ, ਕਿਊਂਕੀ ਬਾਰਿਸ਼ ਤੋ ਕਭੀ-ਕਭੀ ਆਤੀ ਹੈ ਅਤੇ ਹੀਰੇ ਸਦਾ ਕੇ ਲੀਏ ਹੈਂ।"

ਇਸ ਤੋਂ ਇਲਾਵਾ ਇੱਕ ਮੀਮ ਜਿਸ ਨੂੰ ਸਭ ਤੋਂ ਵੱਧ ਸ਼ੇਅਰ ਕੀਤਾ ਗਿਆ ਉਹ ਸੀ ਬੰਟੀ ਦਾ ਮੀਮ। ਬੰਟੀ, ਜੋ ਕਿ ਸੈਕਰੇਡ ਗੇਮਸ ਵੈਬ ਸੀਰੀਜ਼ ਦੇ ਮੁੱਖ ਕਿਰਦਾਰਾਂ ਵਿੱਚੋਂ ਇੱਕ ਹੈ ਤੇ ਉਸ ਦਾ ਛਤਰੀ ਨੂੰ ਲੈ ਕੇ ਡਾਈਲਾਗ ਵੀ ਮਸ਼ਹੂਰ ਹੈ। ਇਸ ਲਈ ਛਤਰੀਆਂ ਮਹਿੰਗੀਆਂ ਹੋਣ ਉੱਤੇ ਉਸ ਦੇ ਨਾਂ ਦੇ ਅਲੱਗ ਅਲੱਗ ਮੀਮਇੰਟਰਨੈੱਟ ਉੱਤੇ ਵਾਇਰਲ ਕੀਤੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਜਿਵੇਂ ਕਿ ਬਜਟ ਵਿੱਚ ਐਲਾਨ ਕੀਤਾ ਗਿਆ, ਉਸ ਹਿਸਾਬ ਨਾਲ ਸਾਰੀਆਂ ਦਰਾਮਦ ਵਸਤੂਆਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਦੂਜੇ ਪਾਸੇ ਕੱਪੜੇ, ਰਤਨ, ਨਕਲੀ ਗਹਿਣੇ, ਪੈਟਰੋਲੀਅਮ ਉਤਪਾਦਾਂ ਲਈ ਲੋੜੀਂਦੇ ਰਸਾਇਣਾਂ 'ਤੇ ਕਸਟਮ ਡਿਊਟੀ, ਮੋਬਾਈਲ ਫ਼ੋਨ ਅਤੇ ਮੋਬਾਈਲ ਫ਼ੋਨ ਚਾਰਜਰ ਸਸਤੇ ਹੋਣੇ ਤੈਅ ਹਨ।

ਬਜਟ ਭਾਸ਼ਣ ਦੌਰਾਨ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ, ਸੀਤਾਰਮਨ ਨੇ ਕਿਹਾ ਕਿ ਭਾਰਤ ਦੀ ਵਿਕਾਸ ਦਰ 9.2 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ, ਜੋ ਕਿ ਸਾਰੀਆਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਵੱਧ ਹੈ। ਵਿੱਤ ਮੰਤਰੀ ਦੇ ਅਨੁਸਾਰ, ਇਸ ਸਾਲ ਦਾ ਕੇਂਦਰੀ ਬਜਟ ਅਗਲੇ 25 ਸਾਲਾਂ ਦੇ 'ਅੰਮ੍ਰਿਤ ਕਾਲ' 'ਤੇ ਅਰਥਚਾਰੇ ਦੀ ਨੀਂਹ ਰੱਖਣ ਅਤੇ ਇੱਕ ਬਲੂਪ੍ਰਿੰਟ ਦੇਣ ਦੀ ਕੋਸ਼ਿਸ਼ ਕਰਦਾ ਹੈ।

ਇਸ ਤੋਂ ਇਲਾਵਾ ਇੱਕ ਹੋਰ ਮੁੱਦੇ ਉੱਤੇ ਲੋਕਾਂ ਨੇ ਮੀਮਜ਼ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਕੇਂਦਰੀ ਬਜਟ 2022 ਵਿੱਚ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਕ੍ਰਿਪਟੋਕਰੰਸੀ ਜਾਂ ਕਿਸੇ ਵੀ ਵਰਚੁਅਲ ਸੰਪਤੀ ਦੇ ਟ੍ਰਾਂਸਫਰ 'ਤੇ ਹੁਣ 30 ਫੀਸਦੀ ਟੈਕਸ ਲੱਗੇਗਾ।
Published by:Amelia Punjabi
First published:

Tags: Budget 2022, Facebook, India, Instagram, Memes, Nirmala Sitharaman, Social media, Twitter, Union-budget-2022, Viral

ਅਗਲੀ ਖਬਰ