• Home
 • »
 • News
 • »
 • lifestyle
 • »
 • BUSINESS BANK FD RATES THESE 4 BANKS OFFER OVER 7 PERCENT INTEREST RATES ON FIXED DEPOSITE CHECK KNOW GH KS

Bank FD Rates: ਬੈਂਕ ਵਿੱਚ ਐਫਡੀ ਲੈਣ ਤੋਂ ਪਹਿਲਾਂ ਚੈੱਕ ਕਰੋ ਦਰਾਂ, 7.25% ਤੋਂ ਵੱਧ ਮਿਲ ਰਿਹੈ ਵਿਆਜ਼

Bank FD: ਜੇ ਤੁਸੀ ਵੀ ਕਰਵਾਈ ਹੈ FD, ਜਾਣੋ ਇਹ ਗੱਲਾਂ, ਨਹੀਂ ਹੋਵੇਗਾ ਨੁਕਸਾਨ

Bank FD: ਜੇ ਤੁਸੀ ਵੀ ਕਰਵਾਈ ਹੈ FD, ਜਾਣੋ ਇਹ ਗੱਲਾਂ, ਨਹੀਂ ਹੋਵੇਗਾ ਨੁਕਸਾਨ

 • Share this:
  ਨਵੀਂ ਦਿੱਲੀ: ਜੇ ਤੁਸੀਂ ਪੈਸੇ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਫਿਕਸਡ ਡਿਪਾਜ਼ਿਟ (Fixed Deposit) ਇੱਕ ਵਧੀਆ ਵਿਕਲਪ ਹੋ ਸਕਦਾ ਹੈ। FD ਲਈ ਬੈਂਕ ਹਮੇਸ਼ਾ ਸਭ ਤੋਂ ਸੁਰੱਖਿਅਤ ਵਿਕਲਪ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਬੈਂਕਾਂ ਬਾਰੇ ਦੱਸ ਰਹੇ ਹਾਂ, ਜੋ FD 'ਤੇ ਸਭ ਤੋਂ ਜ਼ਿਆਦਾ ਵਿਆਜ਼ ਦੇ ਰਹੇ ਹਨ। ਆਮ ਤੌਰ 'ਤੇ, ਸਾਰੇ ਬੈਂਕ ਐਫਡੀ (FD) ਰਕਮ ਅਤੇ ਪਰਿਪੱਕਤਾ ਸਮੇਂ ਦੇ ਅਧਾਰ 'ਤੇ ਵਿਆਜ਼ ਦਾ ਭੁਗਤਾਨ ਕਰਦੇ ਹਨ। ਬੈਂਕ ਸੀਨੀਅਰ ਨਾਗਰਿਕਾਂ ਨੂੰ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਵਿਆਜ਼ ਦੀ ਪੇਸ਼ਕਸ਼ ਕਰਦੇ ਹਨ। ਆਓ, ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਈਏ।

  ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਬੈਂਕ ਤੁਹਾਨੂੰ ਕਿਸ ਦਰ 'ਤੇ ਵਿਆਜ਼ ਦੇ ਰਿਹਾ ਹੈ।

  ਨਾਰਥ ਈਸਟ ਸਮਾਲ ਫਾਈਨਾਂਸ ਬੈਂਕ 7 ਦਿਨਾਂ ਤੋਂ 10 ਸਾਲਾਂ ਦੀ ਮਿਆਦ ਪੂਰੀ ਹੋਣ ਦੇ ਨਾਲ ਐਫਡੀ 'ਤੇ 3 ਤੋਂ 7.5 ਪ੍ਰਤੀਸ਼ਤ ਦੀ ਵਿਆਜ਼ ਦਰ ਦੀ ਪੇਸ਼ਕਸ਼ ਕਰ ਰਿਹਾ ਹੈ।

  7 ਤੋਂ 14 ਦਿਨ: 3.00% (ਆਮ ਨਾਗਰਿਕ) / 3.50% (ਸੀਨੀਅਰ ਨਾਗਰਿਕ)
  15 ਤੋਂ 29 ਦਿਨ: 3.00% (ਆਮ ਨਾਗਰਿਕ) / 3.50% (ਸੀਨੀਅਰ ਨਾਗਰਿਕ)
  30 ਤੋਂ 45 ਦਿਨ: 3.00% (ਆਮ ਨਾਗਰਿਕ) / 3.50% (ਸੀਨੀਅਰ ਨਾਗਰਿਕ)
  46 ਤੋਂ 90 ਦਿਨ: 3.50% (ਆਮ ਨਾਗਰਿਕ) / 4.00% (ਸੀਨੀਅਰ ਨਾਗਰਿਕ)
  91 ਤੋਂ 180 ਦਿਨ: 4.00% (ਆਮ ਨਾਗਰਿਕ) / 4.50% (ਸੀਨੀਅਰ ਨਾਗਰਿਕ)
  181 ਤੋਂ 365 ਦਿਨ: 5.00% (ਆਮ ਨਾਗਰਿਕ) / 5.50% (ਸੀਨੀਅਰ ਨਾਗਰਿਕ)
  366 ਤੋਂ 729 ਦਿਨ: 6.75% (ਆਮ ਨਾਗਰਿਕ) / 7.25% (ਸੀਨੀਅਰ ਨਾਗਰਿਕ)
  730 ਤੋਂ 1095 ਦਿਨਾਂ ਤੋਂ ਘੱਟ: 6.75% (ਆਮ ਨਾਗਰਿਕ) / 7.25% (ਸੀਨੀਅਰ ਨਾਗਰਿਕ)
  777 ਦਿਨ: 7.00% (ਆਮ ਨਾਗਰਿਕ) / 7.50% (ਸੀਨੀਅਰ ਨਾਗਰਿਕ)

  ਜਨ ਸਮਾਲ ਫਾਇਨਾਂਸ ਬੈਂਕ: ਇਹ ਬੈਂਕ 7 ਦਿਨਾਂ ਤੋਂ 10 ਸਾਲਾਂ ਲਈ ਐਫਡੀ 'ਤੇ 2.5 ਫੀਸਦੀ ਤੋਂ 7.25 ਫੀਸਦੀ ਵਿਆਜ ਦੇ ਰਿਹਾ ਹੈ।

  7 ਤੋਂ 14 ਦਿਨ: 2.50% (ਆਮ ਨਾਗਰਿਕ) / 3.00% (ਸੀਨੀਅਰ ਨਾਗਰਿਕ)
  15 ਤੋਂ 60 ਦਿਨ: 3.00% (ਆਮ ਨਾਗਰਿਕ) / 3.50% (ਸੀਨੀਅਰ ਨਾਗਰਿਕ)
  61 ਤੋਂ 90 ਦਿਨ: 3.75% (ਆਮ ਨਾਗਰਿਕ) / 4.25% (ਸੀਨੀਅਰ ਨਾਗਰਿਕ)
  91 ਤੋਂ 180 ਦਿਨ: 4.50 % (ਆਮ ਨਾਗਰਿਕ) / 5.00 % (ਸੀਨੀਅਰ ਨਾਗਰਿਕ)
  181 ਤੋਂ 364 ਦਿਨ: 5.50% (ਆਮ ਨਾਗਰਿਕ) / 6.00% (ਸੀਨੀਅਰ ਨਾਗਰਿਕ)
  1 ਸਾਲ: 6.25% (ਆਮ ਨਾਗਰਿਕ) / 6.75% (ਸੀਨੀਅਰ ਨਾਗਰਿਕ)
  1 ਤੋਂ 2 ਸਾਲ: 6.50% (ਆਮ ਨਾਗਰਿਕ) / 7.00% (ਸੀਨੀਅਰ ਨਾਗਰਿਕ)
  2 ਤੋਂ 3 ਸਾਲ: 6.50% (ਆਮ ਨਾਗਰਿਕ) / 7.00% (ਸੀਨੀਅਰ ਨਾਗਰਿਕ)
  3 ਤੋਂ 5 ਸਾਲ: 6.75% (ਆਮ ਨਾਗਰਿਕ) / 7.25% (ਸੀਨੀਅਰ ਨਾਗਰਿਕ)

  ਉਤਕਰਸ਼ ਸਮਾਲ ਫਾਈਨਾਂਸ ਬੈਂਕ: ਇਹ ਬੈਂਕ 7 ਦਿਨਾਂ ਤੋਂ 10 ਸਾਲਾਂ ਲਈ ਐਫਡੀ 'ਤੇ 3 ਤੋਂ 7 ਪ੍ਰਤੀਸ਼ਤ ਵਿਆਜ ਦੇ ਰਿਹਾ ਹੈ।

  7 ਤੋਂ 45 ਦਿਨ: 3.00% (ਆਮ ਨਾਗਰਿਕ) / 3.50% (ਸੀਨੀਅਰ ਨਾਗਰਿਕ)
  46 ਤੋਂ 90 ਦਿਨ: 3.25% (ਆਮ ਨਾਗਰਿਕ) / 3.75% (ਸੀਨੀਅਰ ਨਾਗਰਿਕ)
  91 ਤੋਂ 180 ਦਿਨ: 4.00% (ਆਮ ਨਾਗਰਿਕ) / 4.50% (ਸੀਨੀਅਰ ਨਾਗਰਿਕ)
  181 ਤੋਂ 364 ਦਿਨ: 5.75% (ਆਮ ਨਾਗਰਿਕ) / 6.25% (ਸੀਨੀਅਰ ਨਾਗਰਿਕ)
  365 ਤੋਂ 699 ਦਿਨ: 6.25% (ਆਮ ਨਾਗਰਿਕ) / 6.75% (ਸੀਨੀਅਰ ਨਾਗਰਿਕ)
  700 ਦਿਨ: 6.75% (ਆਮ ਨਾਗਰਿਕ) / 7.25% (ਸੀਨੀਅਰ ਨਾਗਰਿਕ)
  Published by:Krishan Sharma
  First published: