Home /News /lifestyle /

Business Idea: 10 ਲੱਖ `ਚ ਸ਼ੁਰੂ ਕਰੋ ਇਹ ਕਾਰੋਬਾਰ, ਹਰ ਮਹੀਨੇ ਹੋਵੇਗੀ ਬੰਪਰ ਕਮਾਈ

Business Idea: 10 ਲੱਖ `ਚ ਸ਼ੁਰੂ ਕਰੋ ਇਹ ਕਾਰੋਬਾਰ, ਹਰ ਮਹੀਨੇ ਹੋਵੇਗੀ ਬੰਪਰ ਕਮਾਈ

ਆਮ ਤੌਰ 'ਤੇ ਇਸ ਕੰਮ ਵਿਚ ਉਹ ਲੋਕ ਜ਼ਿਆਦਾ ਹੁੰਦੇ ਹਨ ਜੋ ਖੁਦ ਪੋਲਟਰੀ ਫਾਰਮਿੰਗ ਕਰਦੇ ਹਨ। ਇਸ ਤੋਂ ਇਲਾਵਾ ਕੁਝ ਕੰਪਨੀਆਂ ਪੋਲਟਰੀ ਫੀਡ ਵੀ ਤਿਆਰ ਕਰਦੀਆਂ ਹਨ। ਪੋਲਟਰੀ ਫੀਡ ਇਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਕਿ ਮੁਰਗੀਆਂ ਦਾ ਵਿਕਾਸ ਇੱਕ ਨਿਸ਼ਚਿਤ ਸਮੇਂ ਵਿੱਚ ਹੋ ਸਕਦਾ ਹੈ। ਜੇ ਪੋਲਟਰੀ ਫੀਡ ਚੰਗੀ ਕੁਆਲਿਟੀ ਦੀ ਹੋਵੇ ਤਾਂ ਲੋਕ ਇਸ ਨੂੰ ਹੱਥੋਂ-ਹੱਥ ਖਰੀਦ ਲੈਂਦੇ ਹਨ।

ਹੋਰ ਪੜ੍ਹੋ ...
  • Share this:
ਪੋਲਟਰੀ ਫਾਰਮਿੰਗ ਵਿਸ਼ਵ ਭਰ ਵਿੱਚ ਇੱਕ ਤੇਜ਼ੀ ਨਾਲ ਵਧ ਰਿਹਾ ਕਾਰੋਬਾਰ ਹੈ। ਭਾਰਤ ਵਿੱਚ ਵੀ ਪੋਲਟਰੀ ਫਾਰਮਿੰਗ ਵਿੱਚ ਲੋਕਾਂ ਦੀ ਰੁਚੀ ਵੱਧ ਰਹੀ ਹੈ। ਪੋਲਟਰੀ ਫਾਰਮਿੰਗ ਦੇ ਧੰਦੇ ਵਿੱਚ ਜਿਸ ਚੀਜ਼ ਦੀ ਸਭ ਤੋਂ ਵੱਧ ਲੋੜ ਹੈ ਉਹ ਹੈ ਪੋਲਟਰੀ ਫੀਡ। ਪੋਲਟਰੀ ਫਾਰਮਰਾਂ ਦੇ ਕੁੱਲ ਖਰਚੇ ਦਾ 60 ਫੀਸਦੀ ਹਿੱਸਾ ਪੋਲਟਰੀ ਫੀਡ 'ਤੇ ਵੀ ਖਰਚ ਹੁੰਦਾ ਹੈ। ਇਹੀ ਕਾਰਨ ਹੈ ਕਿ ਅੱਜ ਪੋਲਟਰੀ ਫੀਡ ਵੇਚਣ ਦਾ ਧੰਦਾ ਬਹੁਤ ਵਧੀਆ ਧੰਦਾ ਬਣ ਗਿਆ ਹੈ।

ਆਮ ਤੌਰ 'ਤੇ ਇਸ ਕੰਮ ਵਿਚ ਉਹ ਲੋਕ ਜ਼ਿਆਦਾ ਹੁੰਦੇ ਹਨ ਜੋ ਖੁਦ ਪੋਲਟਰੀ ਫਾਰਮਿੰਗ ਕਰਦੇ ਹਨ। ਇਸ ਤੋਂ ਇਲਾਵਾ ਕੁਝ ਕੰਪਨੀਆਂ ਪੋਲਟਰੀ ਫੀਡ ਵੀ ਤਿਆਰ ਕਰਦੀਆਂ ਹਨ। ਪੋਲਟਰੀ ਫੀਡ ਇਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਕਿ ਮੁਰਗੀਆਂ ਦਾ ਵਿਕਾਸ ਇੱਕ ਨਿਸ਼ਚਿਤ ਸਮੇਂ ਵਿੱਚ ਹੋ ਸਕਦਾ ਹੈ। ਜੇ ਪੋਲਟਰੀ ਫੀਡ ਚੰਗੀ ਕੁਆਲਿਟੀ ਦੀ ਹੋਵੇ ਤਾਂ ਲੋਕ ਇਸ ਨੂੰ ਹੱਥੋਂ-ਹੱਥ ਖਰੀਦ ਲੈਂਦੇ ਹਨ।

ਇਸ ਦੀ ਮੰਗ 15% ਪ੍ਰਤੀ ਸਾਲ ਦੀ ਦਰ ਨਾਲ ਵਧ ਰਹੀ ਹੈ : ਪੋਲਟਰੀ ਫੀਡ ਮਿੱਲ ਇੱਕ ਤੇਜ਼ੀ ਨਾਲ ਵਧਣ ਵਾਲਾ ਉਦਯੋਗ ਹੈ। ਇਹ ਕਾਰੋਬਾਰ ਹਰ ਸਾਲ 15% ਦੀ ਤੇਜ਼ੀ ਨਾਲ ਵਧ ਰਿਹਾ ਹੈ। ਜਿਸ ਰਫ਼ਤਾਰ ਨਾਲ ਭਾਰਤ ਵਿੱਚ ਨਵੇਂ ਪੋਲਟਰੀ ਫਾਰਮ ਸ਼ੁਰੂ ਹੋ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੋਲਟਰੀ ਫੀਡ ਦੀ ਮੰਗ ਵਿੱਚ ਭਾਰੀ ਵਾਧਾ ਹੋਵੇਗਾ। ਇਸ ਲਈ ਜੇਕਰ ਤੁਸੀਂ ਇਸ ਕਾਰੋਬਾਰ ਨੂੰ ਸ਼ੁਰੂ ਕਰਦੇ ਹੋ ਤਾਂ ਤੁਸੀਂ ਕਾਫੀ ਲਾਭ ਕਮਾ ਸਕਦੇ ਹੋ।

ਇਸ ਤਰ੍ਹਾਂ ਕਾਰੋਬਾਰ ਸ਼ੁਰੂ ਕਰੋ : ਪੋਲਟਰੀ ਫੀਡ ਦਾ ਕਾਰੋਬਾਰ ਸ਼ੁਰੂ ਕਰਨ ਲਈ, ਤੁਹਾਨੂੰ ਘੱਟੋ-ਘੱਟ 800 ਵਰਗ ਫੁੱਟ ਤੋਂ 1000 ਵਰਗ ਫੁੱਟ ਜਗ੍ਹਾ ਦੀ ਲੋੜ ਹੋਵੇਗੀ। ਤੁਹਾਨੂੰ ਪੋਲਟਰੀ ਫੀਡ ਬਣਾਉਣ ਲਈ ਕੁਝ ਕੱਚੇ ਮਾਲ ਦੀ ਲੋੜ ਪਵੇਗੀ। ਇਸ ਦੇ ਲਈ ਤੁਹਾਨੂੰ ਮੱਕੀ, ਬਾਜਰਾ, ਸੋਇਆਬੀਨ ਖਲੀ, ਸਰ੍ਹੋਂ ਦੀ ਖਲੀ ਅਤੇ ਡ੍ਰਾਈਡ ਰਾਈਸਬ੍ਰਾਨ ਦੀ ਲੋੜ ਹੋਵੇਗੀ। ਇਨ੍ਹਾਂ ਤੋਂ ਇਲਾਵਾ ਤੁਹਾਨੂੰ ਵਿਟਾਮਿਨ ਅਤੇ ਮਿਨਰਲਸ ਦੀ ਵੀ ਲੋੜ ਹੋਵੇਗੀ।

ਮੁਰਗੀਆਂ ਨੂੰ ਉਮਰ ਦੇ ਹਿਸਾਬ ਨਾਲ 3 ਵੱਖ-ਵੱਖ ਕਿਸਮਾਂ ਦੀ ਖੁਰਾਕ ਦਿੱਤੀ ਜਾਂਦੀ ਹੈ, ਜਿਸ ਨਾਲ ਉਹ ਪੂਰੀ ਤਰ੍ਹਾਂ ਵਧ ਜਾਂਦੀਆਂ ਹਨ। ਇਸੇ ਲਈ ਤਿੰਨ ਤਰ੍ਹਾਂ ਦੀ ਫੀਡ ਬਣਾਈ ਜਾਂਦੀ ਹੈ। ਤੁਹਾਨੂੰ ਆਪਣੇ ਆਲੇ-ਦੁਆਲੇ ਕੱਚਾ ਮਾਲ ਆਸਾਨੀ ਨਾਲ ਮਿਲ ਜਾਵੇਗਾ। ਜੇ ਤੁਸੀਂ ਛੋਟੇ ਪੈਮਾਨੇ ਉੱਤੇ ਸ਼ੁਰੂਆਤ ਕਰਦੇ ਹੋ, ਤਾਂ ਤੁਸੀਂ ਮਸ਼ੀਨਾਂ 'ਤੇ ਜ਼ਿਆਦਾ ਖਰਚ ਨਹੀਂ ਕਰੋਗੇ।

ਤੁਹਾਨੂੰ ਫੀਡ ਬਣਾਉਣ ਲਈ ਕੁਝ ਮਸ਼ੀਨਾਂ ਦੀ ਲੋੜ ਪਵੇਗੀ। ਇਹ ਮਸ਼ੀਨਾਂ ਕਿਸੇ ਵੀ ਵੱਡੇ ਸ਼ਹਿਰ ਵਿੱਚ ਆਸਾਨੀ ਨਾਲ ਉਪਲਬਧ ਹਨ। ਇਸ ਤੋਂ ਇਲਾਵਾ, ਤੁਸੀਂ ਇਨ੍ਹਾਂ ਨੂੰ ਇੰਡੀਆਮਾਰਟ ਵਰਗੀਆਂ ਈ-ਕਾਮਰਸ ਵੈੱਬਸਾਈਟਾਂ ਤੋਂ ਆਨਲਾਈਨ ਖਰੀਦ ਸਕਦੇ ਹੋ। ਮਸ਼ੀਨਾਂ ਅਤੇ ਹੋਰ ਖਰਚੇ ਸ਼ਾਮਲ ਕਰ ਕੇ, ਤੁਸੀਂ 10 ਲੱਖ ਰੁਪਏ ਵਿੱਚ ਇਹ ਕਾਰੋਬਾਰ ਸ਼ੁਰੂ ਕਰ ਸਕਦੇ ਹੋ।

ਜੇਕਰ ਤੁਸੀਂ ਛੋਟੇ ਪੈਮਾਨੇ ਉੱਤੇ ਇਸ ਕਾਰੋਬਾਰ ਨੂੰ ਸ਼ੁਰੂਆਤ ਕਰਦੇ ਹੋ, ਤਾਂ ਤੁਸੀਂ ਸ਼ੁਰੂਆਤ ਵਿੱਚ 10% ਤੋਂ 12% ਤੱਕ ਮੁਨਾਫਾ ਕਮਾ ਸਕਦੇ ਹੋ। ਜੇਕਰ ਤੁਸੀਂ ਆਪਣਾ ਸਾਮਾਨ ਰਿਟੇਲ 'ਚ ਵੇਚਦੇ ਹੋ ਤਾਂ ਤੁਹਾਨੂੰ ਜ਼ਿਆਦਾ ਕਮਾਈ ਹੋਵੇਗੀ ਅਤੇ ਤੁਹਾਡਾ ਮਾਰਜਨ 22%ਤੱਕ ਹੋ ਸਕਦਾ ਹੈ।

ਇਸ ਕਾਰੋਬਾਰ ਵਿੱਚ, ਵਧੇਰੇ ਮੁਨਾਫ਼ਾ ਤੁਹਾਡੇ ਉਤਪਾਦਨ 'ਤੇ ਉਸ ਦੀ ਕੁਆਲਿਟੀ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨਾ ਮਾਲ ਬਣਾ ਰਹੇ ਹੋ ਅਤੇ ਤੁਸੀਂ ਕਿੰਨਾ ਮਾਲ ਵੇਚ ਰਹੇ ਹੋ। ਜਿੰਨਾ ਜ਼ਿਆਦਾ ਤੁਸੀਂ ਸੇਲ ਕਰੋਗੇ, ਓਨਾ ਹੀ ਤੁਸੀਂ ਕਮਾਓਗੇ।
Published by:Amelia Punjabi
First published:

Tags: Business, Business idea, Investment, MONEY

ਅਗਲੀ ਖਬਰ