Home /News /lifestyle /

TATA POWER ਕੰਪਨੀ ਦੇ ਸ਼ੇਅਰਾਂ 'ਚ ਪਿਛਲੇ ਸਾਲ ਨਾਲੋਂ ਕਈ ਗੁਣਾ ਵਾਧਾ, ਜਾਣੋ 77 ਤੋਂ ਕਿਵੇਂ ਹੋਇਆ 217 ਦਾ ਭਾਅ

TATA POWER ਕੰਪਨੀ ਦੇ ਸ਼ੇਅਰਾਂ 'ਚ ਪਿਛਲੇ ਸਾਲ ਨਾਲੋਂ ਕਈ ਗੁਣਾ ਵਾਧਾ, ਜਾਣੋ 77 ਤੋਂ ਕਿਵੇਂ ਹੋਇਆ 217 ਦਾ ਭਾਅ

Business News: ਟਾਟਾ ਪਾਵਰ ਕੰਪਨੀ ਦਾ ਸ਼ੇਅਰ ਫਿਲਹਾਲ 217 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। ਪਿਛਲੇ ਸਾਲ ਇਹ ਸ਼ੇਅਰ ਸਟਾਕ 77 ਰੁਪਏ ਦੇ ਪੱਧਰ 'ਤੇ ਸੀ। ਇਸ ਸਟਾਕ 'ਚ ਇਕ ਸਾਲ 'ਚ 1880 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਇਹ ਸਟਾਕ 18 ਅਕਤੂਬਰ ਨੂੰ ਆਪਣੇ ਸਾਲ ਦੇ ਸਿਖਰਲੇ ਪੱਧਰ 257 ਰੁਪਏ 'ਤੇ ਪਹੁੰਚ ਗਿਆ ਸੀ।

ਹੋਰ ਪੜ੍ਹੋ ...
  • Share this:
Business News: ਟਾਟਾ ਪਾਵਰ (Tata Power) ਕੰਪਨੀ ਦੇ ਸ਼ੇਅਰਾਂ ਵਿੱਚ ਇਸ ਸਾਲ ਪਿਛਲੇ ਸਾਲ ਨਾਲੋਂ ਕਈ ਗੁਣਾ ਵਾਧਾ ਹੋਇਆ ਹੈ। ਟਾਟਾ ਪਾਵਰ ਕੰਪਨੀ ਦਾ ਸ਼ੇਅਰ ਫਿਲਹਾਲ 217 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। ਇਕ ਸਾਲ ਪਹਿਲਾਂ ਇਹ ਸਟਾਕ 77 ਰੁਪਏ ਦੇ ਪੱਧਰ 'ਤੇ ਸੀ। ਪਰ ਇਸ ਸਾਲ ਇਹ ਸਟਾਕ 77 ਰੁਪਏ ਤੋਂ ਵਧ ਕੇ 217 ਰੁਪਏ ਹੋ ਗਿਆ ਹੈ।

ਕੋਰੋਨਾ ਮਹਾਂਮਾਰੀ ਦੇ ਕਹਿਰ ਕਰਕੇ ਵਪਾਰ (Business) ਨੂੰ ਵੱਡਾ ਧੱਕਾ ਲੱਗਿਆ ਹੈ। ਪਰ ਇਸਦੇ ਬਾਵਜੂਦ ਵੀ ਸ਼ੇਅਰ ਬਜ਼ਾਰ (Share Market) ਦਾ ਰਿਕਾਰਡ ਉਚਾਈਆਂ ਨੂੰ ਛੂਹ ਰਿਹਾ ਹੈ। ਟਾਟਾ ਪਾਟਰ ਕੰਪਨੀ ਨੇ ਆਪਣੇ ਸ਼ੇਅਰ ਸਟਾਕਾਂ (Stockes) ਵਿੱਚ ਪਿਛਲੇ ਸਾਲ ਨਾਲੋਂ ਵੱਡਾ ਵਾਧਾ ਕੀਤਾ ਹੈ। ਟਾਟਾ ਪਾਟਰ ਕੰਪਨੀ ਦਾ ਸ਼ੇਅਰ ਸਟਾਕ ਵਿੱਚ 77 ਰੁਪਏ ਤੋਂ ਵਧ ਕੇ 217 ਰੁਪਏ ਹੋ ਗਿਆ ਹੈ। ਇਸ ਵਾਧੇ ਨਾਲ ਟਾਟਾ ਕੰਪਨੀ ਨੇ ਇੱਕ ਸ਼ਾਨਦਾਰ ਉਚਾਈ ਨੂੰ ਛੂਹਿਆ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਟਾਟਾ ਪਾਵਰ ਕੰਪਨੀ ਦਾ ਸ਼ੇਅਰ ਫਿਲਹਾਲ 217 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। ਪਿਛਲੇ ਸਾਲ ਇਹ ਸ਼ੇਅਰ ਸਟਾਕ 77 ਰੁਪਏ ਦੇ ਪੱਧਰ 'ਤੇ ਸੀ। ਇਸ ਸਟਾਕ 'ਚ ਇਕ ਸਾਲ 'ਚ 1880 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਇਹ ਸਟਾਕ 18 ਅਕਤੂਬਰ ਨੂੰ ਆਪਣੇ ਸਾਲ ਦੇ ਸਿਖਰਲੇ ਪੱਧਰ 257 ਰੁਪਏ 'ਤੇ ਪਹੁੰਚ ਗਿਆ ਸੀ। ਪਿਛਲੇ 6 ਮਹੀਨਿਆਂ ਵਿੱਚ, ਇਸ ਭਾਰਤੀ ਇਲੈਕਟ੍ਰਿਕ ਯੂਟਿਲਿਟੀ ਕੰਪਨੀ ਨੇ ਆਪਣੇ ਸ਼ੇਅਰਧਾਰਕਾਂ ਨੂੰ ਲਗਭਗ 75 ਪ੍ਰਤੀਸ਼ਤ ਰਿਟਰਨ ਦਿੱਤਾ ਹੈ।

ਟਾਟਾ ਪਾਵਰ ਕੰਪਨੀ ਦੇ ਨਾਲ ਹੀ ਕਈ ਹੋਰ ਕੰਪਨੀਆਂ ਨੇ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਆਪਣੇ ਸ਼ੇਅਰ ਸਟਾਕ ਵਿੱਟ ਸ਼ਾਨਦਾਰ ਵਾਧਾ ਕੀਤਾ ਹੈ, ਜਿਸ ਵਿੱਚ ਨਾਲਕੋ, ਟਾਟਾ ਟੈਲੀਸਰਵਿਸ ਲਿਮਟਡ, ਟਾਟਾ ਅਲੈਕਸੀ, ਟਾਟਾ ਮੋਟਰਜ਼ ਆਦਿ ਵੀ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਕੰਪਨੀਆਂ ਨੇ ਹੀ ਇਸ ਸਾਲ ਆਪਣੇ ਸ਼ੇਅਰ ਸਟਾਕਾਂ ਵਿੱਚ ਚੰਗੇ ਰਿਕਾਰਡ ਸਥਾਪਿਤ ਕੀਤੇ ਹਨ।

ਦੱਸ ਦੇਈਈ ਕਿ ਟਾਟਾ ਮੋਟਰਜ਼ (Tata Motor) ਦਾ ਸ਼ੇਅਰ (Share) ਸਟਾਕ ਫਿਲਹਾਲ 472.45 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਸ਼ੇਅਰਧਾਰਕਾਂ (Share Holders) ਨੂੰ ਕਰੀਬ 150 ਫੀਸਦੀ ਰਿਟਰਨ ਮਿਲਿਆ ਹੈ। ਇਸ ਸਾਲ ਨਵੰਬਰ 'ਚ ਇਹ 530.15 ਦੇ ਪੱਧਰ ਨੂੰ ਛੂਹ ਗਿਆ ਸੀ। ਟਾਟਾ ਅਲੈਕਸੀ (Tata Alexi) ਦਾ ਸ਼ੇਅਰ ਸਟਾਕ 5,452 ਰੁਪਏ ਦੇ ਪੱਧਰ 'ਤੇ ਹੈ। ਪਿਛਲੇ ਸਾਲ ਇਸ ਸ਼ੇਅਰ ਦੀ ਕੀਮਤ 1870 ਰੁਪਏ ਸੀ ਜੋ ਕਿ ਵਧ ਕੇ 5452 ਰੁਪਏ ਹੋ ਗਈ ਹੈ। ਨਾਲਕੋ (Nalco) ਦਾ ਸ਼ੇਅਰ ਸਟਾਕ, ਇਸ ਸਾਲ 200 ਤੋਂ ਵਧ ਕੇ 720 ਰੁਪਏ ਹੋ ਗਿਆ ਹੈ। 2021 ਵਿੱਚ ਨਾਲਕੋ ਦੇ ਸਟਾਕ ਵਿੱਚ ਲਗਭਗ 260 ਪ੍ਰਤੀਸ਼ਤ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ।
Published by:Krishan Sharma
First published:

Tags: Business, Investment, Power, Stock market, Tata Motors

ਅਗਲੀ ਖਬਰ