ਕ੍ਰਿਸਮਸ ਦਾ ਸ਼ਾਨਦਾਰ ਗਿਫਟ: ਤੁਹਾਡੇ ਦੋਸਤ ਲਈ Honor Band 5

ਤੁਸੀਂ ਆਪਣੇ ਉਸ ਦੋਸਤ ਨੂੰ ਕ੍ਰਿਸਮਸ ਦਾ ਗਿਫਟ ਦੇਣਾ ਚਾਹੁੰਦੇ ਹੋ। ਸਾਡੇ ਕੋਲ ਇੱਕ ਪਰਫੈਕਟ ਗਿਫਟ ਹੈ - Honor Band 5!

ਕ੍ਰਿਸਮਸ ਦਾ ਸ਼ਾਨਦਾਰ ਗਿਫਟ: ਤੁਹਾਡੇ ਦੋਸਤ ਲਈ

 • Share this:
  ਉਤਸ਼ਾਹ ਨਾਲ ਗਲੀਆਂ ਭਰੀਆਂ ਹੋਈਆਂ ਹਨ। ਚਮਕਦਾਰ ਰੋਸ਼ਨੀ, ਲਾਲ ਅਤੇ ਹਰੇ ਰੰਗ ਦੀਆਂ ਸੋਹਣੀਆਂ ਚੀਜ਼ਾਂ ਨਾਲ ਘਰ ਸਜੇ ਹੋਏ ਹਨ। ਪ੍ਰੀ-ਕ੍ਰਿਸਮਸ ਪਾਰਟੀਆਂ ਦਾ ਲੋਕ ਮਜ਼ਾ ਲੈ ਰਹੇ ਹਨ। ਇਹ ਸਭ ਦਾ ਕਾਰਨ ਛੁੱਟੀ ਹੀ ਹੈ, ਜੋ ਲੋਕਾਂ ਨੂੰ ਖੁਸ਼ੀ ਦਾ ਅਹਿਸਾਸ ਕਰਵਾ ਰਹੀ ਹੈ। ਕ੍ਰਿਸਮਸ ਦੇ ਇਸ ਸ਼ਾਨਦਾਰ ਮੌਕੇ ਤੇ ਛੁੱਟੀ ਦਾ ਆਨੰਦ ਲੈਣ ਲਈ, ਅਸੀਂ ਵੀ ਤੁਹਾਡੇ ਵਾਂਗ ਉਤਸ਼ਾਹਿਤ ਹਾਂ। ਰਿਵਾਜ਼ ਦੇ ਅਨੁਸਾਰ, ਅਸੀਂ ਸਾਰੇ ਇੱਕ-ਦੂਜੇ ਨੂੰ ਗਿਫਟ ਦਿੰਦੇ ਹਾਂ ਤਾਂਕਿ ਦੋਸਤਾਂ ਅਤੇ ਪਰਿਵਾਰ ਨਾਲ ਸਾਡਾ ਪਿਆਰ ਵੱਧੇ।

  ਇਸ ਬਾਰੇ ਗੱਲ ਕਰਦਿਆਂ, ਜੇ ਤੁਹਾਨੂੰ ਕਿਸੇ ਅਜਿਹੇ ਦੋਸਤ ਦੀ ਯਾਦ ਆ ਗਈ, ਜੋ ਰੋਜ਼ਾਨਾ ਤਿੰਨ ਘੰਟੇ ਜਿਮ ਵਿੱਚ ਬਿਤਾਉਂਦਾ ਹੈ, ਉਬਲੇ ਅੰਡੇ ਜਾਂ ਟੋਫੂ ਖਾਂਦਾ ਹੈ ਅਤੇ  ਜਿਸ ਨੂੰ ਐਥਲੀਟਿਕ ਲੁੱਕ ਪਸੰਦ ਹੈ, ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾਂ ਤੇ ਹੋ। ਇਸ ਨੂੰ ਪੜ੍ਹਨ ਦਾ ਕਾਰਨ ਇਹੀ ਹੈ ਕਿ ਤੁਸੀਂ ਆਪਣੇ ਉਸ ਦੋਸਤ ਨੂੰ ਕ੍ਰਿਸਮਸ ਦਾ ਗਿਫਟ ਦੇਣਾ ਚਾਹੁੰਦੇ ਹੋ। ਸਾਡੇ ਕੋਲ ਇੱਕ ਪਰਫੈਕਟ ਗਿਫਟ ਹੈ - Honor Band 5!

  ਜਿੰਮ ਕਰਨ ਦੇ ਆਪਣੇ ਸਟਾਈਲ ਵਿੱਚ ਵਾਧਾ ਕਰੋ  ਸੋਚੋ ਕਿ ਤੁਹਾਡਾ ਦੋਸਤ ਜਿਮ ਵਿੱਚ ਵਰਕਆਊਟ ਕਰ ਰਿਹਾ ਹੈ, ਆਪਣੇ ਪੈਕਸ ਅਤੇ ਬਾਈਸੈਪਸ ਦਿਖਾ ਰਿਹਾ ਹੈ।  ਤੁਹਾਨੂੰ ਪਤਾ ਹੈ ਕਿ ਉਸ ਦੀ ਲੁੱਕ ਨੂੰ ਬਿਹਤਰ ਕੌਣ ਬਣਾ ਸਕਦਾ ਹੈ? Honor Band 5। ਇਸ ਦੀ ਲੁੱਕ, ਕਿਸੇ ਹੋਰ ਫਿਟਨੈੱਸ ਬੈਂਡ ਵਾਂਗ ਆਮ ਨਹੀਂ ਹੈ। ਇਸ ਵਿੱਚ 2.5D  ਕਰਵਡ ਗਲਾਸ ਦੇ ਨਾਲ ਕਮਾਲ ਦਾ 0.95” AMOLED ਪੈਨਲ ਅਤੇ 120x240 ਪਿਕਸਲ ਦਾ ਸ਼ਾਨਦਾਰ ਰੈਜ਼ੋਲਿਊਸ਼ਨ ਹੈ, ਜੋ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਆਕਰਸ਼ਿਤ ਕਰਦਾ ਹੈ।

  ਤੁਹਾਡਾ ਫਿਟਨੈੱਸ ਮੂਡ ਕੀ ਹੈ?  ਇਹ ਬੈਂਡ, ਦਸ ਤਰ੍ਹਾਂ ਦੇ ਫਿਟਨੈੱਸ ਮੋਡਸ ਟ੍ਰੈਕ ਕਰ ਸਕਦਾ ਹੈ, ਜੋ ਤੁਹਾਡੇ ਦੋਸਤ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ । ਆਊਟਡੋਰ ਰਨਿੰਗ, ਇਨਡੋਰ ਰਨਿੰਗ, ਆਊਟਡੋਰ ਸਾਈਕਲਿੰਗ, ਇਨਡੋਰ ਸਾਈਕਲਿੰਗ, ਸਵੀਮਿੰਗ ਪੂਲ ਵਿੱਚ ਤੈਰਾਕੀ ਦੀ ਫ੍ਰੀ ਟ੍ਰੇਨਿੰਗ, ਇਨਡੋਰ ਵਾਕਿੰਗ, ਐਲਿਪਟੀਕਲ ਮਸ਼ੀਨ ਅਤੇ ਰੋਇੰਗ ਮਸ਼ੀਨ ਤੋਂ, ਉਹ ਆਪਣੀ ਮਰਜ਼ੀ ਦੇ ਅਨੁਸਾਰ, ਇਸ ਫਿਟਨੈੱਸ ਬੈਂਡ ਦੇ ਫੇਸ ਬਦਲ ਸਕਦਾ ਹੈ। ਇਹ ਬੈਂਡ, ਸਵੀਮਿੰਗ ਦੀ ਸਪੀਡ, ਦੂਰੀ, ਕੈਲੋਰੀਜ ਰਿਕਾਰਡ ਕਰਦਾ ਹੈ, ਸਵੋਲਫ ਸਕੋਰ ਗਿਣਦਾ ਹੈ ਅਤੇ ਫ੍ਰੀਸਟਾਈਲ, ਬਟਰਫਲਾਈ, ਬ੍ਰੈਸਟ-ਸਟ੍ਰੋਕ ਅਤੇ ਬੈਕ-ਸਟ੍ਰੋਕ ਜਿਹੇ ਸਵੀਮਿੰਗ ਸਟ੍ਰੋਕਸ ਨੂੰ ਪਛਾਣਦਾ ਹੈ। ਚਿੰਤਾ ਨਾ ਕਰੋ, ਇਹ ਬੈਂਡ 50 ਮੀਟਰ ਤੱਕ ਵਾਟਰ-ਰੇਸਿਸਟੈਂਟ ਹੈ। ਇੱਥੇ ਤੱਕ, ਤੁਹਾਡਾ ਦੋਸਤ ਇਸ ਦੀਆਂ ਬੇਸਿਕ ਸੈਟਿੰਗਸ ਨੂੰ ਡਿਵਾਈਸ ਤੋਂ ਵੀ ਬਦਲ ਸਕਦਾ ਹੈ, ਇਸ ਦੇ ਮੁਕਾਬਲੇ, ਜੇ ਕਿਸੇ ਹੋਰ ਡਿਵਾਈਸ ਦੀ ਗੱਲ ਕਰੀਏ ਤਾਂ ਉਸ ਵਿੱਚ ਇਸ ਕੰਮ ਲਈ ਐਪ ਦੀ ਵਰਤੋਂ ਕਰਨੀ ਪੈਂਦੀ ਹੈ।

  ਸਹੀ ਟ੍ਰੈਕਿੰਗ

  ਜੇ ਤੁਹਾਡੇ ਦੋਸਤ ਨੂੰ ਹਾਰਟ ਰੇਟ, ਸਾਹ ਲੈਣ ਨੂੰ ਟ੍ਰੈਕ ਕਰਨਾ ਅਤੇ ਨੀਂਦ ਦਾ ਵਿਸ਼ਲੇਸ਼ਣ ਕਰਨਾ ਪਸੰਦ ਹੈ, ਤਾਂ ਉਸ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ Honor Band 5, Huawei ਦੇ ‘TrueSleep2.0’ ਦੀ ਵਰਤੋਂ ਕਰਦਾ ਹੈ, ਜੋ ਕਿ ਨੀਂਦ ਦੇ 200 ਅਨੁਕੂਲਿਤ ਸੁਝਾਵਾਂ ਦੇ ਨਾਲ, ਨੀਂਦ ਦੀਆਂ ਛੇ ਆਮ ਸਮੱਸਿਆਵਾਂ ਨੂੰ ਪਛਾਨਣ ਵਿੱਚ ਮਦਦ ਕਰਦਾ ਹੈ। ਇਸ ਦੇ ਮੁਕਾਬਲੇ, MI Band 4 ਦਾ ਵਿਸ਼ਲੇਸ਼ਣ ਬੇਸਿਕ ਅਤੇ ਐਵਰੇਜ ਹੈ। Honor Band 5 ਵਿੱਚ ਹਾਰਟ ਰੇਟ ਦਾ ਰੀਅਲ-ਟਾਈਮ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਜੋ ਕਿ MI Band 4 ਵਿੱਚ ਨਹੀਂ ਹੁੰਦਾ। ਨਾਲ ਹੀ, Honor Band 5 ਦਾ ਸਟੈਪ ਕਾਊਂਟ, MI Band 4 ਦੇ ਮੁਕਾਬਲੇ ਜ਼ਿਆਦਾ ਸਹੀ ਹੈ।

  ਕੀ ਤੁਸੀਂ ਸਹੀ ਤਰੀਕੇ ਨਾਲ ਸਾਹ ਲੈ ਰਹੇ ਹੋ?  Honor Band 5 ਦਾ SpO2 ਮੋਨੀਟਰ, ਖੂਨ ਦੇ ਪ੍ਰਵਾਹ ਵਿੱਚ ਆਕਸੀਜਨ ਦੇ ਲੈਵਲ ਨੂੰ ਟ੍ਰੈਕ ਕਰਦਾ ਹੈ। ਜੇ ਤੁਹਾਡਾ ਦੋਸਤ ਵਰਕਆਊਟ ਵੇਲੇ ਜਾਂ ਉਚਾਈ ਵਾਲੇ ਰਸਤੇ ਤੇ ਚੜ੍ਹਨ ਵੇਲੇ, ਆਪਣੀ ਬਾਡੀ ਲੈਵਲ ਦੀ ਜਾਂਚ ਕਰਨਾ ਚਾਹੁੰਦਾ ਹੈ, ਤਾਂ ਇਹ ਫੀਚਰ ਉਸ ਦੇ ਬਹੁਤ ਕੰਮ ਆਵੇਗਾ । ਇਸ ਰੇਂਜ ਦੇ ਕਿਸੇ ਹੋਰ ਬੈਂਡ ਵਿੱਚ ਇਹ ਫੀਚਰ ਨਹੀਂ ਹੈ।

  ਪਰ ਪਹਿਲਾਂ, ਇੱਕ ਸੈਲਫੀ ਲਵੋ

  Honor Band 5 ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਹ ਰਿਮੋਰਟ ਕੈਮਰੇ ਦੇ ਫੰਕਸ਼ਨ ਨੂੰ ਸਪੋਰਟ ਕਰਦਾ ਹੈ। ਜਦੋਂ Honor Band 5, ਤੁਹਾਡੇ ਦੋਸਤ ਦੇ ਸਮਾਰਟਫੋਨ ਦੇ ਬਲੂਟੁੱਥ ਨਾਲ ਕਨੈਕਟ ਹੋਵੇਗਾ, ਉਸ ਵੇਲੇ, ਇਹ ਆਟੋਮੈਟਿਕਲੀ ਰਿਮੋਰਟ ਕੰਟਰੋਲ ਫੋਟੋ ਇੰਟਰਫੇਸ ਵਿੱਚ ਐਂਟਰ ਹੋ ਜਾਵੇਗਾ।  ਤੁਹਾਡਾ ਲੰਬੇ-ਸਮੇਂ ਦਾ ਸਾਥੀ

  ਜੇ ਬੈਟਰੀ ਦੀ ਗੱਲ ਕਰੀਏ, ਤਾਂ ਇਹ ਇੱਕ ਘੰਟਾ ਚਾਰਜ ਕਰਨ ਤੋਂ ਬਾਅਦ, ਤਕਰੀਬਨ 2 ਹਫਤੇ ਚਲਦਾ ਹੈ। ਕਿਉਂਕਿ, ਇਸ ਵਿੱਚ 110mAh ਦੀ ਬੈਟਰੀ ਹੈ, ਇਸ ਲਈ ਤੁਹਾਡਾ ਦੋਸਤ ਕਦੇ ਵੀ ਇਸ ਦੀ ਬੈਟਰੀ ਦੇ ਬਾਰੇ ਸ਼ਿਕਾਇਤ ਨਹੀਂ ਕਰੇਗਾ।

  ਹੁਣ ਤੱਕ, ਤੁਸੀਂ Honor Band 5 ਖਰੀਦਣ ਦਾ ਆਰਡਰ ਦੇ ਦਿੱਤਾ ਹੋਵੇਗਾ। ਸਾਡਾ ਵਿਸ਼ਵਾਸ ਕਰਨਾ, ਤੁਹਾਡੇ ਦੋਸਤ ਨੂੰ ਇਹ ਯਕੀਨਨ ਪਸੰਦ ਆਵੇਗਾ। ਇਹ ਉਸ ਦੀ ਕ੍ਰਿਸਮਸ ਨੂੰ ਯਕੀਨੀ ਤੌਰ ਤੇ ਹੋਰ ਵੀ ਖੁਸ਼ਨੁਮਾ ਬਣਾ ਦੇਵੇਗਾ। ਕਿਸ ਨੂੰ ਪਤਾ ਹੈ? ਕਿ ਤੁਹਾਡੇ ਦੋਸਤ ਦੀ ਪਰਸਨੈਲਿਟੀ ਵਿੱਚ ਊਬਰ-ਸਟਾਈਲਿਸ਼ Honor Band 5 ਨਾਲ ਕਿੰਨਾਂ ਵਾਧਾ ਹੋ ਸਕਦਾ ਹੈ।

   

  ਤੁਸੀਂ Honor Band 5 ਨੂੰ ਹੇਠਾਂ ਦਿੱਤੇ ਗਏ ਲਿੰਕਸ ਤੋਂ ਖਰੀਦ ਸਕਦੇ ਹੋ:

  Flipkart: https://bit.ly/2EFwpGY

  Amazon: https://amzn.to/2ZjSTXH
  Published by:Anuradha Shukla
  First published: