HOME » NEWS » Life

16 January ਤੋਂ News18 ‘ਤੇ Byju's Young Genius, ਦਿਮਾਗ ਅਤੇ ਜਨੂੰਨ ਨਾਲ ਜੰਗ ਜਿੱਤਣ ਵਾਲੇ ਬੱਚੇ  

News18 Punjabi | News18 Punjab
Updated: January 15, 2021, 2:32 PM IST
share image
16 January ਤੋਂ News18 ‘ਤੇ Byju's Young Genius, ਦਿਮਾਗ ਅਤੇ ਜਨੂੰਨ ਨਾਲ ਜੰਗ ਜਿੱਤਣ ਵਾਲੇ ਬੱਚੇ  
16 January ਤੋਂ News18 ‘ਤੇ Byju's Young Genius, ਦਿਮਾਗ ਅਤੇ ਜਨੂੰਨ ਨਾਲ ਜੰਗ ਜਿੱਤਣ ਵਾਲੇ ਬੱਚੇ  

  • Share this:
  • Facebook share img
  • Twitter share img
  • Linkedin share img
ਕੀ ਤੁਹਾਡਾ ਬੱਚਾ ਵੀ ਵਾਧੂ ਪ੍ਰਤਿਭਾ ਵਾਲਾ ਹੈ... ਕੀ ਤੁਹਾਡਾ ਬੱਚਾ ਵੀ ਜੀਨੀਅਸ ਹੈ ...? ਜੇ ਅਜਿਹਾ ਹੈ, ਤਾਂ ਤੁਹਾਡਾ ਬੱਚਾ ਵੀ 'ਯੰਗ ਜੀਨੀਅਸ' ਦਾ ਹਿੱਸਾ ਬਣ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇਹ ਦੇਖਿਆ ਗਿਆ ਕਿ ਸਾਢੇ ਚਾਰ ਸਾਲ ਦੀ ਲੜਕੀ ਨੇ 9 ਵੀਂ ਕਲਾਸ ਵਿੱਚ ਦਾਖਲਾ ਲਿਆ ਹੈ। ਅੱਜ ਵੀ ਭਾਰਤ ਵਿਚ ਬਹੁਤ ਸਾਰੇ ਅਜਿਹੇ ਬੱਚੇ ਹਨ ਜਿਨ੍ਹਾਂ ਦਾ ਦਿਮਾਗ ਆਮ ਮਨੁੱਖ ਨਾਲੋਂ ਬਹੁਤ ਤੇਜ਼  ਹੈ। ਅਜਿਹੇ ਬੱਚਿਆਂ ਦਾ ਦਿਮਾਗ ਇਕ ਵੱਖਰੇ ਢੰਗ ਨਾਲ ਕੰਮ ਕਰਦਾ ਹੈ, ਉਨ੍ਹਾਂ ਦਾ ਆਈਕਿਯੂ ਪੱਧਰ ਵੱਖਰੇ ਪੱਧਰ 'ਤੇ ਹੁੰਦਾ ਹੈ ਅਤੇ ਜ਼ਿੰਦਗੀ ਦਾ ਨਜ਼ਰੀਆ ਵੀ ਵੱਖਰਾ ਹੁੰਦਾ ਹੈ।







BYJU'S YOUNG GENIUS NEWS18 ਉਤੇ 16 ਜਨਵਰੀ ਨੂੰ ਸ਼ੁਰੂ ਹੋ ਰਿਹਾ ਹੈ। ਜਿਸ ਵਿਚ ਛੋਟੀ ਉਮਰੇ ਵੱਡੇ ਕਾਰਨਾਮੇ ਕਰਨ ਵਾਲਿਆਂ ਨਾਲ ਤੁਹਾਡੀ ਮੁਲਾਕਾਤ ਹੋਵੇਗੀ।
ਅਜਿਹੇ ਬੱਚੇ ਜਿਨ੍ਹਾਂ ਉਤੇ ਸਾਨੂੰ ਹੀ ਨਹੀਂ ਪੂਰੇ ਦੇਸ਼ ਨੂੰ ਮਾਣ ਹੋਵੇਗਾ। .. #News18India #BYJUSYOUNGGENIUS #HindinewsWatch all the current, latest and breaking Hindi news only on NEWS18 India Live TV. The one-stop destination for live Hindi news on politics, entertainment, sports, gadgets, and business.WEBSITE: https://bit.ly/3aw5sEyWatch News18 India Live Tv News and stay updated.https://hindi.news18.com/News18 India is one of the leading YouTube News channels which delivers Indian and international news 24x7 in Hindi. News18 India is the country's most trusted news platform where you can find not only breaking news and news headlines but also exclusive interviews, series, mythological stories and factual stories.

ਨਿਊਜ਼ 18 ਇੰਡੀਆ, ਭਾਰਤ ਦੇ ਪ੍ਰਮੁੱਖ ਯੂਟਿਊਬ ਚੈਨਲਾਂ ਵਿਚੋਂ ਇਕ ਹੈ। ਜਿਥੇ ਤੁਸੀਂ ਦੇਸ਼ ਵਿਦੇਸ਼ ਦੀਆਂ ਖਬਰਾਂ 24x7 ਪ੍ਰਪਤ ਕਰ ਸਕਦੇ ਹੋ। ਇਕ ਅਜਿਹਾ ਨਿਊਜ਼ ਪਲੇਟਫਾਰਮ ਉਤੇ ਜਿਥੇ ਤੁਸੀਂ ਰਾਸ਼ਟਰੀ, ਅੰਤਰਰਾਸ਼ਟਰੀ ਖਬਰਾਂ ਦੇ ਨਾਲ ਨਾਲ ਹਰ ਵਿਸ਼ੇ ਨਾਲ ਜੁੜੀ ਜਾਣਕਾਰੀ ਹਾਸਲ ਕਰਦੇ ਹੋ।

WEBSITE: https://hindi.news18.com/Subscribe our channel for the latest news updates: https://tinyurl.com/y2gkfemwLike us:https://www.facebook.com/News18India/Follow us:https://twitter.com/News18India
Published by: Ashish Sharma
First published: January 15, 2021, 2:32 PM IST
ਹੋਰ ਪੜ੍ਹੋ
ਅਗਲੀ ਖ਼ਬਰ