Byju's Young Genius : Shankar ਵੱਖਰੇ ਢੰਗ ਨਾਲ ਹਲ ਕਰਦਾ ਹੈ Pyraminxs, ਹਾਸਲ ਕੀਤੇ ਦੋ ਵਿਸ਼ਵ ਰਿਕਾਰਡ

Byju's Young Genius : Shankar ਨੇ ਛੋਟੀ ਉਮਰ ਵਿਚ ਹਾਸਲ ਕੀਤੇ ਦੋ ਵਿਸ਼ਵ ਰਿਕਾਰਡ
Shankar ਨੇ ਛੋਟੀ ਉਮਰ ਵਿਚ ਹਾਸਲ ਕੀਤੇ ਦੋ ਵਿਸ਼ਵ ਰਿਕਾਰਡ
- news18-Punjabi
- Last Updated: January 15, 2021, 1:36 PM IST
Byju's Young Genius : Shankar ਤੇਲੰਗਾਨਾ ਦੇ ਹੈਦਰਾਬਾਦ ਦਾ ਰਹਿਣ ਵਾਲਾ ਹੈ। ਸ਼ੰਕਰ ਨੇ ਆਪਣੇ ਵੱਖਰੇ ਅੰਦਾਜ ਨਾਲ ਪੈਰਾਮਿਕਸ (Pyraminxs) ਨੂੰ ਹਲ ਕਰਕੇ ਦੋ ਅੰਤਰਰਾਸ਼ਟਰੀ ਰਿਕਾਰਡ ਹਾਸਿਲ ਕੀਤੇ ਹਨ। ਐਸਪੀ ਸ਼ੰਕਰ ਨੇ ਰੂਬਿਕਸ ਕਿਊਬ ਨੂੰ ਹੱਲ ਕਰ ਕੇ ਰਾਸ਼ਟਰੀ ਪੁਰਸਕਾਰ ਵੀ ਜਿੱਤਿਆ ਹੈ। ਇਹ ਦੋ ਅੰਤਰਰਾਸ਼ਟਰੀ ਪੁਰਸਕਾਰ ਹਨ- 'ਮੋਸਟ ਨੰਬਰ ਆਫ ਪੈਰਾਮਿਕਸ ਸਾਲਵਡ ਵ੍ਹਾਈਲ ਹੈਗਿੰਗ ਅਪਸਾਈਡ ਡਾਉਨ' ਅਤੇ 'ਮੋਸਟ ਨੰਬਰ ਆਫ ਪੈਰਾਮਿਕਸ ਸਾਲਵਡ ਵ੍ਹਾਇਲ ਸਕੇਟਿੰਗ' ਹੈ।
BYJU'S YOUNG GENIUS NEWS18 ਉਤੇ 16 ਜਨਵਰੀ ਨੂੰ ਸ਼ੁਰੂ ਹੋ ਰਿਹਾ ਹੈ। ਜਿਸ ਵਿਚ ਛੋਟੀ ਉਮਰੇ ਵੱਡੇ ਕਾਰਨਾਮੇ ਕਰਨ ਵਾਲਿਆਂ ਨਾਲ ਤੁਹਾਡੀ ਮੁਲਾਕਾਤ ਹੋਵੇਗੀ।
ਨਿਊਜ਼ 18 ਇੰਡੀਆ, ਭਾਰਤ ਦੇ ਪ੍ਰਮੁੱਖ ਯੂਟਿਊਬ ਚੈਨਲਾਂ ਵਿਚੋਂ ਇਕ ਹੈ। ਜਿਥੇ ਤੁਸੀਂ ਦੇਸ਼ ਵਿਦੇਸ਼ ਦੀਆਂ ਖਬਰਾਂ 24x7 ਪ੍ਰਪਤ ਕਰ ਸਕਦੇ ਹੋ। ਇਕ ਅਜਿਹਾ ਨਿਊਜ਼ ਪਲੇਟਫਾਰਮ ਉਤੇ ਜਿਥੇ ਤੁਸੀਂ ਰਾਸ਼ਟਰੀ, ਅੰਤਰਰਾਸ਼ਟਰੀ ਖਬਰਾਂ ਦੇ ਨਾਲ ਨਾਲ ਹਰ ਵਿਸ਼ੇ ਨਾਲ ਜੁੜੀ ਜਾਣਕਾਰੀ ਹਾਸਲ ਕਰਦੇ ਹੋ।
WEBSITE: https://hindi.news18.com/Subscribe our channel for the latest news updates: https://tinyurl.com/y2gkfemwLike us:https://www.facebook.com/News18India/Follow us:https://twitter.com/News18India