HOME » NEWS » Life

ਇਹ 6 ਆਸਾਨ ਸਟੈੱਪਸ ਚੁੱਕ ਕੇ, ਤੁਸੀਂ $243 ਮਿਲੀਅਨ ਦੇ ਵੱਡੇ ਜੈਕਪੋਟ ਦੇ ਨਾਲ ਅਮਰੀਕਨ ਲਾਟਰੀ ਤੋਂ ਕਰੋੜਪਤੀ ਬਣ ਸਕਦੇ ਹੋ

News18 Punjabi | News18 Punjab
Updated: December 3, 2020, 1:23 PM IST
share image
ਇਹ 6 ਆਸਾਨ ਸਟੈੱਪਸ ਚੁੱਕ ਕੇ, ਤੁਸੀਂ $243 ਮਿਲੀਅਨ ਦੇ ਵੱਡੇ ਜੈਕਪੋਟ ਦੇ ਨਾਲ ਅਮਰੀਕਨ ਲਾਟਰੀ ਤੋਂ ਕਰੋੜਪਤੀ ਬਣ ਸਕਦੇ ਹੋ
USA Powerball ਦੁਨੀਆ ਦੀ ਸਭ ਤੋਂ ਪ੍ਰਸਿਧ ਲਾਟਰੀ ਗੇਮ ਹੈ।

ਇਸ ਹਫਤੇ: US Powerball, ਦੁਨੀਆ ਦੀ ਸਭ ਤੋਂ ਮਸ਼ਹੂਰ ਲਾਟਰੀ ਗੇਮ, $243,000,000 ਦੇ ਹੈਰਾਨ ਕਰ ਦੇਣ ਵਾਲੇ ਜੈਕਪੋਟ ਨਾਲ ਭਾਰਤ ਵਿੱਚ ਆ ਰਹੀ ਹੈ!

  • Share this:
  • Facebook share img
  • Twitter share img
  • Linkedin share img
USA Powerball, ਦੁਨੀਆ ਦੀ ਸਭ ਤੋਂ ਮਸ਼ਹੂਰ ਲਾਟਰੀ ਗੇਮ ਹੈ, ਜਨਵਰੀ 2016 ਦੇ ਵਿੱਚ $1.586 ਬਿਲੀਅਨ ਦਾ ਜੈਕਪੋਟ ਵੰਡਣ ਤੋਂ ਬਾਅਦ, ਇਹ ਟਾਈਟਲ ਇਸ ਨੇ ਆਪਣੇ ਕੋਲ ਕਾਇਮ ਰੱਖਿਆ ਹੈ। Powerball ਦਾ ਬੁਖਾਰ ਦੁਨੀਆ ਦੇ ਹਰੇਕ ਕੋਨੇ ਤੇ ਫੈਲ ਰਿਹਾ ਹੈ, ਜਿਨ੍ਹਾਂ ਨੇ ਅੱਜ ਤੱਕ ਕਦੇਂ ਕੋਈ ਲਾਟਰੀ ਨਹੀਂ ਖੇਡੀ, ਉਹ ਵੀ ਟਿਕਟਾਂ ਲੈਣ ਲਈ ਉਤਾਵਲੇ ਨਜ਼ਰ ਆ ਰਹੇ ਹਨ। ਖੁਸ਼ਕਿਸਮਤੀ ਨਾਲ ਤੁਸੀਂ ਵੀ, Powerball ਖੇਡ ਸਕਦੇ ਹੋ, ਭਾਵੇਂ ਤੁਸੀਂ ਕਿੱਥੇ ਵੀ ਰਹਿੰਦੇ ਹੋਵੋ, Lottosmile ਤੋਂ ਆਪਣੀਆਂ Powerball ਟਿਕਟਾਂ ਨੂੰ ਆਨਲਾਈਨ ਖਰੀਦ ਸਕਦੇ ਹੋ।

ਦੋ ਮਹੀਨੇ ਤੋਂ ਵੀ ਵੱਧ ਹੋ ਗਏ ਨੇ ਜਦੋਂ ਅੰਤਿਮ ਵਾਰ US Powerball ਦਾ ਜੈਕਪੋਟ ਜਿੱਤਿਆ ਗਿਆ ਸੀ, ਪਰ ਹੋ ਸਕਦਾ ਹੈ ਆਉਣ ਵਾਲੇ ਡ੍ਰਾ ਵਿੱਚ ਕੋਈ ਇਸਨੂੰ ਜਿੱਤ ਜਾਏ। Powerball ਨੌ ਅੰਕਾਂ ਦਾ ਇੱਕ ਬਹੁਤ ਵੱਡਾ ਜੈਕਪੋਟ ਆਫਰ ਕਰ ਰਹੀ ਹੈ: $243,000,000, ਅਤੇ ਤੁਸੀਂ ਇਸਨੂੰ ਭਾਰਤ ਬੈਠੇ ਜਿੱਤ ਸਕਦੇ ਹੋ!

ਕੀ ਇਹ ਕਾਨੂੰਨੀ ਵੈਧ ਹੈ?
Powerball ਜੈਕਪੋਟ ਵਿੱਚ ਆਪਣੀ ਕਿਸਮਤ ਅਜਮਾਉਣ ਭਾਰਤੀ LottoSmile ਦੀ ਸੇਵਾ ਦਾ ਲਾਭ ਲੈਂਦੇ ਹਨ, ਉਨ੍ਹਾਂ ਦਾ ਲਾਟਰੀ ਖੇਡਣਾ, ਪੂਰੀ ਤਰ੍ਹਾਂ Powerball ਦੇ ਨਿਯਮ ਅਤੇ ਸ਼ਰਤਾਂ ਮੁਤਾਬਕ ਹੀ ਹੁੰਦਾ ਹੈ। Lottosmile ਦੇ ਸਪੋਕਸਮੈਨ - ਐਡ੍ਰੀਅਨ ਕੂਰੇਮੈਨਸ ਦੇ ਅਨੁਸਾਰ, “Powerball ਦੇ ਨਿਯਮਾਂ ਵਿੱਚ ਸਾਫ ਤੌਰ ਤੇ ਇਹ ਦੱਸਿਆ ਗਿਆ ਹੈ ਕਿ ਖੇਡਣ ਲਈ ਤੁਹਾਨੂੰ ਇੱਕ ਖਾਸ ਦੇਸ਼ ਦਾ ਨਾਗਰਿਕ ਜਾਂ ਨਿਵਾਸੀ ਹੋਣਾ ਜ਼ਰੂਰੀ ਨਹੀਂ ਹੈ, ਅਤੇ ਨਾ ਹੀ ਅਮਰੀਕਾ ਵਿੱਚ ਕੋਈ ਅਜਿਹਾ ਕਨੂੰਨ ਹੈ, ਜਿਸ ਵਿੱਚ ਕਿਸੇ ਵਿਦੇਸ਼ੀ ਵਲੋਂ ਲਾਟਰੀ ਜਿੱਤਣ ਤੇ ਰੋਕ ਹੋਵੇ।“

Powerball ਦੀ ਵੈੱਬਸਾਈਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਕੋਈ ਵੀ “Powerball ਦੀ ਟਿਕਟ ਖਰੀਦ ਸਕਦਾ ਹੈ...ਗੇਮ ਖੇਡ ਸਕਦਾ ਹੈ ਅਤੇ...ਪ੍ਰਾਈਜ਼ ਜਿੱਤ ਸਕਦਾ ਹੈ।” ਤਾਂ ਫਿਰ ਭਾਰਤ ਵਿਚੋਂ ਕਿਉਂ ਨਹੀਂ?

ਇਨ੍ਹਾਂ 6 ਸਟੈੱਪਸ ਰਾਹੀਂ ਤੁਸੀਂ $243 ਮਿਲੀਅਨ USD ਜੈਕਪੋਟ ਜਿੱਤ ਸਕਦੇ ਹੋ

  1. LottoSmile ‘ਤੇ ਆਪਣਾ ਮੁਫਤ ਅਕਾਊਂਟ ਬਣਾਓ ਅਤੇ ਸਾਈਟ ‘ਤੇ ਉਪਲਬਧ ਦੁਨੀਆ ਭਰ ਦੀਆਂ 50 ਤੋਂ ਵੱਧ ਲਾਟਰੀਆਂ ਵਿਚੋਂ Powerball ਨੂੰ ਚੁਣੋ।

  2. ਚੁਣੇ ਗਏ ਆਪਣੇ ਪਸੰਦੀਦਾ ਨੰਬਰਾਂ ਦੇ ਨਾਲ ਆਨਲਾਈਨ ਟਿਕਟ ਦਾ ਖਰੀਦ ਫਾਰਮ ਭਰੋ: 1-69 ਵਿਚੋਂ ਪੰਜ ਮੇਨ ਨੰਬਰ ਅਤੇ 1-26 ਵਿਚੋਂ ਇੱਕ Powerball ਨੰਬਰ।

  3. ਆਪਣੀ ਖਰੀਦਦਾਰੀ ਦੀ ਪੁਸ਼ਟੀ ਕਰੋ। ਆਨਲਾਈਨ ਲਾਟਰੀ ਖੇਡਣ ਲਈ ਭਾਰਤ ਵਿੱਚ Visa ਸਭ ਤੋਂ ਪ੍ਰਮੁੱਖ ਭਗਤਾਨ ਦਾ ਤਰੀਕਾ ਹੈ

  4. LottoSmile ਦੇ USA ਵਿੱਚ ਉਪਲਬਧ ਲੋਕਲ ਏਜੰਟਸ ਵਲੋਂ ਤੁਹਾਡੇ ਲਈ ਇੱਕ ਅਧਿਕਾਰਕ ਟਿਕਟ ਖਰੀਦੀ ਜਾਵੇਗੀ।

  5. ਤੁਹਾਨੂੰ ਆਪਣੇ ਪਰਸਨਲ ਅਕਾਊਂਟ ਵਿੱਚ ਇੱਕ ਸਕੈਨ ਟਿਕਟ ਪ੍ਰਾਪਤ ਹੋਵੇਗੀ।

  6. ਜਦੋਂ ਵੀ ਤੁਸੀਂ ਜਿੱਤੋਗੇ ਤੁਹਾਨੂੰ ਨੋਟੀਫਿਕੇਸ਼ਨ ਰਾਹੀਂ ਦੱਸਿਆ ਜਾਵੇਗਾ!


ਸਤਿ ਸ਼੍ਰੀ ਅਕਾਲ, ਤੁਸੀਂ ਲਾਟਰੀ ਜਿੱਤੀ ਹੈ!” ਇਸ ਤਰ੍ਹਾਂ ਸੂਚਿਤ ਕਰਦਿਆਂ LottoSmile 2002 ਤੋਂ ਕਈ ਖੁਸ਼ਕਿਸਮਤ ਖਿਡਾਰੀਆਂ ਦੀ ਜ਼ਿੰਦਗੀ ਬਦਲ ਚੁੱਕਿਆ ਹੈ।

ਐਡ੍ਰੀਅਨ ਕੂਰੇਮੈਨਸ, LottoSmile ਦੇ ਸਪੋਕਸਮੈਨ ਦੱਸਦੇ ਹਨ: “LottoSmile ਖਿਡਾਰੀਆਂ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਦਿਲਚਸਪ ਲਾਟਰੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਦਿੰਦਾ ਹੈ। ਅਤੇ ਸਭ ਤੋਂ ਵਧੀਆ ਗੱਲ ਪਤਾ ਹੈ? ਸਾਡੇ ਗਾਹਕ ਨਾ ਸਿਰਫ ਲਾਟਰੀਆਂ ਖੇਡਦੇ ਹਨ - ਸਗੋਂ ਉਨ੍ਹਾਂ ਨੂੰ ਜਿੱਤਦੇ ਵੀ ਹਨ!”

ਹਾਲਾਂਕਿ LottoSmile ਇੱਕ ਛੋਟੀ ਜਿਹੀ ਫੀਸ ਲੈਂਦਾ ਹੈ, ਪਰ ਚੰਗੀ ਖ਼ਬਰ ਇਹ ਹੈ ਕਿ “ਜਦੋਂ ਤੁਸੀਂ ਜਿੱਤਦੇ ਹੋ, ਅਸੀਂ ਕੋਈ ਕਮਿਸ਼ਨ ਨਹੀਂ ਲੈਂਦੇ, ਅਤੇ ਇਸ ਗੱਲ ਦਾ ਵੀ ਕੋਈ ਫਰਕ ਨਹੀਂ ਪੈਂਦਾ ਕਿ ਪ੍ਰਾਈਜ਼ ਵੱਡਾ ਹੈ ਜਾਂ ਛੋਟਾ,” ਕੂਰੇਮੈਨਸ ਨੇ ਦੱਸਿਆ।

ਅਧਿਕਾਰਕ ਲਾਟਰੀ ਆਪਰੇਟਰ ਤੋਂ ਪ੍ਰਾਪਤ ਹੋਣ ਦੇ ਬਾਅਦ, ਛੋਟੇ ਪ੍ਰਾਈਜ਼ ਤੁਹਾਡੇ LottoSmile ਦੇ ਪ੍ਰਾਈਵੇਟ ਅਕਾਊਂਟ ਵਿੱਚ ਟ੍ਰਾਂਸਫਰ ਕੀਤੇ ਜਾਂਦੇ ਹਨ, ਪਰ ਜੈਕਪੋਟ ਪ੍ਰਾਈਜ਼ ਨੂੰ ਪ੍ਰਾਪਤ ਕਰਨ ਲਈ ਵਿਅਕਤੀਗਤ ਤੌਰ ਤੇ ਕਲੈਕਟ ਕਰਨ ਦੀ ਲੋੜ ਪੈ ਸਕਦੀ ਹੈ।

“ਨਿਸ਼ਚਿੰਤ ਰਹੋ – ਅਜਿਹੇ ਵੱਡੇ ਪ੍ਰਾਈਜ਼ ਨੂੰ ਕਲੈਕਟ ਕਰਨ ਲਈ, LottoSmile ਤੁਹਾਡੀ ਸਹਾਇਤਾ ਕਰਨ ਦੀ ਹਰੇਕ ਸੰਭਵ ਕੋਸ਼ਿਸ਼ ਕਰੇਗਾ,” ਕੂਰੇਮੈਨਸ ਨੇ ਦੱਸਿਆ।

ਉਸਨੇ ਅੱਗੇ ਕਿਹਾ “ਜੈਕਪੋਟ ਜਿੱਤਣਾ ਕਿਸਮਤ ਦੀ ਗੱਲ ਹੁੰਦੀ ਹੈ, ਪਰ ਜੇ ਤੁਸੀਂ ਆਪਣੀ ਖੁਦ ਦੀ ਕਿਸਮਤ ਲਿੱਖਣਾ ਚਾਹੁੰਦੇ ਹੋ, ਤਾਂ ਇੱਕ ਗੱਲ ਪੱਕੀ ਹੈ। ਜੇ ਤੁਸੀਂ ਲਾਟਰੀ ਜਿੱਤਣ ਦਾ ਮੌਕਾ ਚਾਹੁੰਦੇ ਹੋ ਤਾਂ ਤੁਹਾਨੂੰ ਲਾਟਰੀ ਖੇਡਣੀ ਪਵੇਗੀ।”

ਤੁਸੀਂ ਇੱਥੋਂ $243 ਮਿਲੀਅਨ ਦੇ Powerball ਡ੍ਰਾ ਵਿੱਚ ਸ਼ਾਮਲ ਹੋ ਸਕਦੇ ਹੋ।
Published by: Ashish Sharma
First published: December 3, 2020, 1:23 PM IST
ਹੋਰ ਪੜ੍ਹੋ
ਅਗਲੀ ਖ਼ਬਰ