Home /News /lifestyle /

ਕੇਂਦਰ ਸਰਕਾਰ ਨੇ IT ਤੇ BPO ਖੇਤਰਾਂ ਲਈ ਨਵੇਂ ਦਿਸ਼ਾ ਨਿਰਦੇਸ਼ ਕੀਤੇ ਜਾਰੀ, ਘਟੇਗਾ ਬੋਝ

ਕੇਂਦਰ ਸਰਕਾਰ ਨੇ IT ਤੇ BPO ਖੇਤਰਾਂ ਲਈ ਨਵੇਂ ਦਿਸ਼ਾ ਨਿਰਦੇਸ਼ ਕੀਤੇ ਜਾਰੀ, ਘਟੇਗਾ ਬੋਝ

  • Share this:
    ਕੇਂਦਰ ਸਰਕਾਰ ਨੇ ਆਈ ਟੀ ਤੇ ਬੀ ਪੀ ਓ ਖੇਤਰਾਂ ਲਈ ਨਿਯਮਾਂ ਨੂੰ ਆਸਾਨ ਕਰ ਦਿੱਤਾ ਹੈ। ਨਵੇਂ ਨਿਯਮਾਂ ਮੁਤਾਬਿਕ ਹੁਣ ਓ ਐੱਸ ਪੀ ਲਈ ਰਜਿਸਟ੍ਰੇਸ਼ਨ ਜ਼ਰੂਰੀ ਨਹੀਂ ਹੋਵੇਗਾ। ਜੋ ਬੀ ਪੀ ਓ ਅਦਾਰੇ ਵਿੱਚ ਡਾਟਾ ਦੇ ਕੰਮ ਵਿੱਚ ਲੱਗੇ ਹੋਏ ਹਨ ਉਨ੍ਹਾਂ ਨੂੰ ਇਸ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਤੋਂ ਬਗੈਰ ਬੈੰਕ ਗਰੰਟੀ ਜਮਾ ਕਰਨ ਵਰਗੇ ਕਈ ਨੇਮਾਂ ਨੂੰ ਵੀ ਹਟਾ ਦਿੱਤਾ ਗਿਆ ਹੈ।

    ਇਸ ਤਰ੍ਹਾਂ ਵਰਕ ਫਰੌਮ ਹੋਮ (work from home) ਜਾਂ ਵਰਕ ਫਰੌਮ ਐਵਰਿਵੇਅਰ (work from everywhere) ਵਰਗੀ ਸ਼ਰਤਾਂ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਇਹ ਭਾਰਤ ਦੇ ਸਨੰਤ ਖੇਤਰ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ।
    ਭਾਰਤ ਦਾ ਆਈ ਟੀ ਉਦਯੋਗ ਦੇਸ਼ ਲਈ ਮਾਣ ਦਾ ਵਿਸ਼ਾ ਹੈ ਇਸ ਅਲੀ ਇਨ੍ਹਾਂ ਨੇਮਾਂ ਦਾ ਮਕ਼ਸਦ ਗ਼ੈਰ ਜ਼ਰੂਰੀ ਨੌਕਰਸ਼ਾਹੀ ਦੇ ਨਿਯਮਾਂ ਨੂੰ ਹਟਾਉਣਾ ਹੈ ਤਾਂ ਜੋ ਇਹ ਖੇਤਰ ਨਵੇਂ ਵਪਾਰ ਤੇ ਧਿਆਨ ਦੇ ਸਕੇ।
    Published by:Anuradha Shukla
    First published:

    ਅਗਲੀ ਖਬਰ