ਆਪਟੀਕਲ ਭਰਮ ਦਾ ਅਰਥ ਹੈ ਅੱਖਾਂ ਨੂੰ ਧੋਖਾ ਦੇਣਾ। ਆਪਟੀਕਲ ਇਲਿਊਜ਼ਨ ਦੀਆਂ ਤਸਵੀਰਾਂ 'ਚ ਵਿਅਕਤੀ ਸੋਚਣ ਨੂੰ ਮਜ਼ਬੂਰ ਹੋ ਜਾਂਦਾ ਹੈ। ਰੋਜ਼ ਕਈ ਤਰ੍ਹਾਂ ਆਪਟੀਕਲ ਇਲਿਊਜ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਹੀ ਕਾਰਨ ਹੈ ਕਿ ਜਿਵੇਂ ਹੀ ਅੱਖਾਂ ਨੂੰ ਧੋਖਾ ਦੇਣ ਵਾਲੀਆਂ ਬੁਝਾਰਤਾਂ ਇੰਟਰਨੈੱਟ 'ਤੇ ਆਉਂਦੀਆਂ ਹਨ, ਉਹ ਇਕ ਦਿਨ 'ਚ ਵਾਇਰਲ ਹੋਣ ਲੱਗ ਜਾਂਦੀਆਂ ਹਨ। ਇੱਕ ਚੰਗਾ ਮਨੋਰੰਜਨ ਹੋਣ ਤੋਂ ਇਲਾਵਾ, ਚੰਗਾ ਟਾਈਮ ਪਾਸ ਵੀ ਕਰਦਿਆਂ ਹਨ। ਅਜਿਹੀ ਹੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਘੰਟੀਆਂ ਦੇ ਵਿਚਕਾਰ ਇੱਕ ਆਦਮੀ ਨੂੰ ਲੱਭਣ ਦੀ ਚੁਣੌਤੀ ਦਿੱਤੀ ਗਈ ਹੈ।
ਆਪਟੀਕਲ ਇਲਿਊਜ਼ਨ ਤਸਵੀਰ ਵਿੱਚ ਬਹੁਤ ਸਾਰੀਆਂ ਘੰਟੀਆਂ ਮੌਜੂਦ ਹਨ। ਜਿਨ੍ਹਾਂ ਵਿੱਚੋਂ ਇੱਕ ਆਦਮੀ ਨੂੰ ਲੱਭਣਾ ਇੱਕ ਵੱਡੀ ਚੁਣੌਤੀ ਹੈ। ਤਸਵੀਰ 'ਚ ਛੁਪੀ ਚੁਣੌਤੀ ਨੂੰ ਸੁਲਝਾਉਣ 'ਚ ਲੋਕਾਂ ਦੇ ਪਸੀਨੇ ਛੁੱਟ ਗਏ ਜੋ ਦੇਖਣ 'ਚ ਕਾਫੀ ਆਸਾਨ ਲੱਗ ਰਿਹਾ ਸੀ। ਪਰ ਹਰ ਕੋਈ ਇਸ ਦਾ ਜਵਾਬ ਲੱਭਣ ਵਿੱਚ ਸਫਲ ਨਹੀਂ ਹੋਇਆ। ਤੁਸੀਂ ਵੀ ਇੱਕ ਵਾਰ ਚੁਣੌਤੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ।
ਇਸ ਬੁਝਾਰਤ ਨੂੰ ਦੇਖ ਕੇ ਭਾਵੇਂ ਤੁਸੀਂ ਬਚਕਾਨਾ ਮਹਿਸੂਸ ਕਰੋ, ਪਰ ਇਸ ਨੂੰ ਸੁਲਝਾਉਂਦੇ ਹੋਏ ਵੱਡੀਆਂ ਦੇ ਵੀ ਪਸੀਨੇ ਛੁੱਟ ਗਏ ਹਨ। ਇਹ ਕੋਈ ਆਸਾਨ ਚੁਣੌਤੀ ਨਹੀਂ ਹੈ। ਤਿੱਖੀ ਨਜ਼ਰ ਅਤੇ ਤੇਜ਼ ਦਿਮਾਗ ਹੀ ਅਜਿਹੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਸਫਲ ਹੋ ਸਕਦਾ ਹੈ। ਜੇਕਰ ਤੁਸੀਂ ਤਸਵੀਰ ਵਿੱਚ ਲੁਕੇ ਹੋਏ ਆਦਮੀ ਨੂੰ ਦੇਖਣਾ ਚਾਹੁੰਦੇ ਹੋ, ਤਾਂ ਤਸਵੀਰ ਦੇ ਉੱਪਰ ਸੱਜੇ ਕੋਨੇ 'ਤੇ ਦੇਖੋ। ਤੁਹਾਡੀ ਸਮੱਸਿਆ ਹੱਲ ਹੋ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Puzzle Games, Social media