HOME » NEWS » Life

Jobs in Police: ਕਾਂਸਟੇਬਲ ਦੀ 1,541 ਅਸਾਮੀਆਂ ਲਈ 10ਵੀਂ ਪਾਸ ਕਰੋ ਜਲਦੀ ਅਪਲਾਈ

News18 Punjabi | News18 Punjab
Updated: September 27, 2020, 1:32 PM IST
share image
Jobs in Police: ਕਾਂਸਟੇਬਲ ਦੀ 1,541 ਅਸਾਮੀਆਂ ਲਈ 10ਵੀਂ ਪਾਸ ਕਰੋ ਜਲਦੀ ਅਪਲਾਈ
Jobs in Police: ਕਾਂਸਟੇਬਲ ਦੇ ਅਹੁਦਿਆਂ ਲਈ ਨਿਕਲੀ ਭਰਤੀ, 10ਵੀਂ ਪਾਸ ਕਰੋ ਜਲਦੀ ਅਪਲਾਈ

  • Share this:
  • Facebook share img
  • Twitter share img
  • Linkedin share img
ਐੱਸ.ਐੱਸ. ਬੀ ਵੱਲੋਂ ਕਾਂਸਟੇਬਲ ਦੇ ਅਹੁਦਿਆਂ ਲਈ 1541 ਪੋਸਟਾਂ ਨਿਕਲੀਆਂ ਹਨ। ਉਨ੍ਹਾਂ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਅਰਜ਼ੀਆਂ ਦੀ ਮੰਗ ਕੀਤੀ ਹੈ।ਉਪਰੋਕਤ ਅਹੁਦਿਆਂ ਲਈ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ www.ssbrectt.gov.in ਤੇ ਜਾ ਕੇ ਆਨਲਾਈਨ ਫਾਰਮ ਭਰ ਸਕਦੇ ਹਨ।

ਪੋਸਟਾਂ-1,541
ਪੋਸਟ ਦਾ ਨਾਮ- ਕਾਂਸਟੇਬਲ
ਵਿੱਦਿਅਕ ਯੋਗਤਾ
ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ 10 ਵੀਂ ਪਾਸ ਕੀਤੀ ਹੋਵੇ ਅਤੇ ਮਾਨਤਾ ਪ੍ਰਾਪਤ ਸੰਸਥਾ ਤੋਂ ਆਈ ਟੀ ਆਈ ਕੀਤੀ ਹੋਵੇ।

ਆਖ਼ਰੀ ਤਾਰੀਖ
ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 27 ਸਤੰਬਰ 2020 ਹੈ।

ਉਮਰ
ਉਮੀਦਵਾਰਾਂ ਦੀ ਉਮਰ ਘੱਟੋ ਘੱਟ 18 ਅਤੇ ਵੱਧ ਤੋਂ ਵੱਧ 23/25/27 ਸਾਲ ਹੋਵੇ।

ਫ਼ੀਸ
ਆਨਲਾਈਨ ਅਪਲਾਈ ਕਰਦੇ ਸਮੇਂ ਉਮੀਦਵਾਰਾਂ ਨੂੰ 100 ਰੁਪਏ ਦੀ ਫ਼ੀਸ ਵੀ ਜਮ੍ਹਾ ਕਰਵਾਉਣੀ ਹੋਵੇਗੀ।
Published by: Anuradha Shukla
First published: September 27, 2020, 12:30 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading