ACM ਭਗਵੰਤ ਮਾਨ ਆਪਣੇ ਵੱਖਰੇ ਸੁਭਾਅ ਲਈ ਜਾਣੇ ਜਾਂਦੇ ਹਨ, ਉਨ੍ਹਾਂ ਦਾ ਮਾਹੌਲ ਨੂੰ ਹਾਸੀਆਂ ਖੇਡੀਆਂ ਨਾਲ ਨਰਮ ਰੱਖਣ ਵਾਲਾ ਮਿਜ਼ਾਜ ਹੀ ਹੋਰ ਆਗੂਆਂ ਨਾਲ ਉਨ੍ਹਾਂ ਨੂੰ ਵੱਖ ਕਰਦਾ ਹੈ। ਚੋਣ ਪ੍ਰਚਾਰ ਦੌਰਾਨ ਵੀ CM ਮਾਨ ਦਾ ਇਹ ਰੂਪ ਸਮੇਂ-ਸਮੇਂ 'ਤੇ ਦੇਖਣ ਨੂੰ ਮਿਲਦਾ ਰਿਹਾ ਹੈ, ਇਸ ਦੀ ਤਾਜ਼ਾ ਵੰਨਗੀ ਸਾਨੂੰ ਇਸ ਵੀਡੀਓ ਰਾਹੀਂ ਵੀ ਦੇਖਣ ਨੂੰ ਮਿਲੀ ਹੈ
ਜਦੋਂ ਚੰਡੀਗੜ੍ਹ ਚ ਨਵੇਂ ਰੰਗਰੂਟਾਂ ਨੂੰ ਨਿਯੁਕਤੀ ਪੱਤਰ ਵੱਢਣ ਵਾਲੇ ਪ੍ਰੋਗਰਾਮ ਚ ਭਾਸ਼ਣ ਦੌਰਾਨ ਬੱਤੀ ਗੁੱਲ ਹੋ ਗਈ। ਓਦੋਂ CM ਮਾਨ ਨੇ ਕੀਤੀ ਅਜਿਹੀ ਗੱਲ ਜਿਸ ਨਾਲ ਬੈਠੇ ਮਹਿਮਾਨਾਂ ਦੇ ਹੱਸ-ਹੱਸ ਢਿੱਡੀ ਪੀੜਾਂ ਪੈ ਗਈਆਂ। ਵੇਖੋ ਵੀਡੀਓ ਦੇ ਕੁਮੈਂਟਾਂ ਚ ਦਿਓ ਆਪਣੀ ਰਾਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, AAP Punjab, Bhagwant Mann